ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਅੰਡੇਮਾਨ ਅਤੇ ਨਿਕੋਬਾਰ ਵਿੱਚ (30 ਦਸੰਬਰ, 2018)
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ, 2018 ਨੂੰ ਕਾਰ ਨਿਕੋਬਾਰ ਵਿੱਚ ਸੁਨਾਮੀ ਮੈਮੋਰੀਅਲ 'ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 30 ਦਸੰਬਰ, 2018 ਨੂੰ ਕਾਰ ਨਿਕੋਬਾਰ ਵਿੱਚ ਕਬਾਇਲੀ ਮੁਖੀਆਂ ਅਤੇ ਟਾਪੂਆਂ ਦੇ ਪ੍ਰਸਿੱਧ ਖਿਡਾਰੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 30 ਦਸੰਬਰ, 2018 ਨੂੰ ਕਾਰ ਨਿਕੋਬਾਰ ਵਿੱਚ ਕਬਾਇਲੀ ਮੁਖੀਆਂ ਅਤੇ ਟਾਪੂਆਂ ਦੇ ਪ੍ਰਸਿੱਧ ਖਿਡਾਰੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 30 ਦਸੰਬਰ, 2018 ਨੂੰ ਕਾਰ ਨਿਕੋਬਾਰ ਵਿੱਚ ਕਬਾਇਲੀ ਮੁਖੀਆਂ ਅਤੇ ਟਾਪੂਆਂ ਦੇ ਪ੍ਰਸਿੱਧ ਖਿਡਾਰੀਆਂ ਨਾਲ ਗੱਲਬਾਤ ਕੀਤੀ।ਸੰਚਾਰ (ਸੁਤੰਤਰ ਚਾਰਜ) ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਮਨੋਜ ਸਿਨਹਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਕਾਰ ਨਿਕੋਬਾਰ ਵਿਖੇ ਇੱਕ ਜਨ ਸਭਾ ਸਮੇਂ ਆਰੋਂਗ ਵਿੱਚ ਆਈਟੀਆਈ ਅਤੇ ਆਧੁਨਿਕ ਖੇਡ ਕੰਪਲੈਕਸ ‘ਤੇਦਾ ਉਦਘਾਟਨ ਕਰਦੇ ਹੋਏ। ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਲੈਫਟੀਨੈਂਟ ਗਵਰਨਰ, ਐਡਮਿਰਲ (ਰਿਟਾ.), ਡੀ.ਕੇ. ਜੋਸ਼ੀ ਅਤੇ ਸੰਚਾਰ (ਸੁਤੰਤਰ ਚਾਰਜ) ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਮਨੋਜ ਸਿਨਹਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਕਾਰ ਨਿਕੋਬਾਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਕਾਰ ਨਿਕੋਬਾਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਕਾਰ ਨਿਕੋਬਾਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾ ਜੀ ਵੱਲੋਂ ਭਾਰਤੀ ਧਰਤੀ ਉੱਤੇ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਸਮੇਂ ਝੰਡਾ ਲਹਿਰਾਉਂਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਮਰੀਨਾ ਪਾਰਕ ਵਿਖੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਮਰੀਨਾ ਪਾਰਕ ਵਿਖੇ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਸੈਲੂਲਰ ਜੇਲ੍ਹ ਦਾ ਦੌਰਾ ਕਰਦੇ ਹੋਏ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾ ਜੀ ਵੱਲੋਂ ਭਾਰਤੀ ਧਰਤੀ ਉੱਤੇ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਸਮੇਂ ਯਾਦਗਾਰੀ ਡਾਕ ਟਿਕਟ ਜਾਰੀ ਕਰਦੇ ਹੋਏ। ਸੰਚਾਰ (ਸੁਤੰਤਰ ਚਾਰਜ) ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਮਨੋਜ ਸਿਨਹਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾ ਜੀ ਵੱਲੋਂ ਭਾਰਤੀ ਧਰਤੀ ਉੱਤੇ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਸਮੇਂ ਸਿੱਕਾ ਜਾਰੀ ਕਰਦੇ ਹੋਏ। ਸੰਚਾਰ (ਸੁਤੰਤਰ ਚਾਰਜ) ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਮਨੋਜ ਸਿਨਹਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾ ਜੀ ਵੱਲੋਂ ਭਾਰਤੀ ਧਰਤੀ ਉੱਤੇ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਮੌਕੇ ਫਸਟ ਡੇ ਕਵਰ ਜਾਰੀ ਕਰਦੇ ਹੋਏ। ਸੰਚਾਰ (ਸੁਤੰਤਰ ਚਾਰਜ) ਅਤੇ ਰੇਲਵੇ ਰਾਜ ਮੰਤਰੀ, ਸ਼੍ਰੀ ਮਨੋਜ ਸਿਨਹਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾ ਜੀ ਦੁਆਰਾ ਭਾਰਤੀ ਭੂਮੀ 'ਤੇ ਤਿਰੰਗਾ ਲਹਿਰਾਉਣ ਦੀ 75 ਵੀਂ ਵਰ੍ਹੇਗੰਢ ਮੌਕੇ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾ ਜੀ ਵੱਲੋਂ ਭਾਰਤੀ ਭੂਮੀ 'ਤੇ ਤਿਰੰਗਾ ਲਹਿਰਾਉਣ ਦੀ 75 ਵੀਂ ਵਰ੍ਹੇਗੰਢ ਮੌਕੇ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾਜੀ ਵੱਲੋਂ ਭਾਰਤੀ ਭੂਮੀ 'ਤੇ ਤਿਰੰਗਾ ਲਹਿਰਾਉਣ ਦੀ 75 ਵੀਂ ਵਰ੍ਹੇਗੰਢ ਮੌਕੇ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਦਸੰਬਰ 2018 ਨੂੰ ਪੋਰਟ ਬਲੇਅਰ ਵਿੱਚ ਨੇਤਾਜੀ ਵੱਲੋਂ ਭਾਰਤੀ ਭੂਮੀ 'ਤੇ ਤਿਰੰਗਾ ਲਹਿਰਾਉਣ ਦੀ 75 ਵੀਂ ਵਰ੍ਹੇਗੰਢ ਮੌਕੇ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ।