ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਉਤਰਾਖੰਡ ਵਿੱਚ (ਮਈ 03, 2017)
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 3 ਮਈ, 2017 ਨੂੰ ਉਤਰਾਖੰਡ ਦੇ ਦੇਹਰਾਦੂਨ ਪਹੁੰਚਣ `ਤੇ ਉਤਰਾਖੰਡ ਦੇ ਗਵਰਨਰ ਡਾ. ਕ੍ਰਿਸ਼ਨ ਕਾਂਤ ਪੋਲ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਦੁਆਰਾ ਸਵਾਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 3 ਮਈ, 2017 ਨੂੰ ਉਤਰਾਖੰਡ ਦੇ ਦੇਹਰਾਦੂਨ ਪਹੁੰਚਣ ਤੇ ਉਤਰਾਖੰਡ ਦੇ ਗਵਰਨਰ ਡਾ. ਕ੍ਰਿਸ਼ਨ ਕਾਂਤ ਪੋਲ ਦੁਆਰਾ ਸਵਾਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 3 ਮਈ, 2017 ਨੂੰ ਉਤਰਾਖੰਡ ਦੇ ਕੇਦਾਰਨਾਥ ਮੰਦਰ ਵਿਖੇ ਪ੍ਰਾਰਥਨਾ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਉਤਰਾਖੰਡ, ਕੇਦਾਰਨਾਥ ਮੰਦਰ ਦਾ ਦੌਰਾ ਕਰਨ ਦੌਰਾਨ। ਉਤਰਾਖੰਡ ਦੇ ਗਵਰਨਰ ਸ਼੍ਰੀ ਕ੍ਰਿਸ਼ਨ ਕਾਂਤ ਪਾੱਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਉਤਰਾਖੰਡ, ਕੇਦਾਰਨਾਥ ਮੰਦਰ ਦਾ ਦੌਰਾ ਕਰਨ ਦੌਰਾਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਉਤਰਾਖੰਡ, ਕੇਦਾਰਨਾਥ ਮੰਦਰ ਦਾ ਦੌਰਾ ਕਰਨ ਦੌਰਾਨ। ਉਤਰਾਖੰਡ ਦੇ ਗਵਰਨਰ ਸ਼੍ਰੀ ਕ੍ਰਿਸ਼ਨ ਕਾਂਤ ਪਾੱਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਉਤਰਾਖੰਡ, ਕੇਦਾਰਨਾਥ ਮੰਦਰ ਦਾ ਦੌਰਾ ਕਰਨ ਦੌਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਹਰਿਦੁਆਰ, ਉਤਰਾਖੰਡ ਵਿੱਚ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨ ਸਮੇਂ ਤਖ਼ਤੀ ਤੋਂ ਪਰਦਾ ਹਟਾਉਂਦੇ ਹੋਏ। ਗੁਰੂ ਬਾਬਾ ਰਾਮਦੇਵ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਹਰਿਦੁਆਰ, ਉਤਰਾਖੰਡ ਵਿੱਚ ਪਤੰਜਲੀ ਖੋਜ ਸੰਸਥਾਨ ਦਾ ਉਦਘਾਟਨ ਕਰਨ ਤੋਂ ਬਾਅਦ ਦਵਾਈ ਖੋਜ ਤੇ ਖੋਜ਼ ਪ੍ਰਯੋਗਸ਼ਾਲਾ ਦਾ ਦੌਰਾ ਕਰਦੇ ਹੋਏ। ਉਤਰਾਖੰਡ ਦੇ ਗਵਰਨਰ ਡਾ.ਕ੍ਰਿਸ਼ਨ ਕਾਂਤ ਪਾੱਲ ਅਤੇ ਯੋਗ ਗੁਰੂ ਬਾਬਾ ਰਾਮਦੇਵ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਹਰਿਦੁਆਰ, ਉਤਰਾਖੰਡ ਵਿੱਚ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨ ਸਮੇਂ, ਮੰਚ ਤੇ ਸਵਾਗਤ ਕੀਤਾ ਜਾ ਰਿਹਾ ਹੈ।ਉਤਰਾਖੰਡ ਦੇ ਗਵਰਨਰ ਡਾ. ਕ੍ਰਿਸ਼ਨ ਕਾਂਤ ਪਾੱਲ ਅਤੇ ਯੋਗ ਗੁਰੂ ਬਾਬਾ ਰਾਮਦੇਵ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਹਰਿਦੁਆਰ, ਉਤਰਾਖੰਡ ਵਿੱਚ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨ ਸਮਾਰੋਹ ਸਮੇਂ ਸੰਬੋਧਨ ਕਰਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਮਈ, 2017 ਨੂੰ ਹਰਿਦੁਆਰ, ਉਤਰਾਖੰਡ ਵਿੱਚ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨ ਸਮਾਰੋਹ ਸਮੇਂ ਵਰਲਡ ਹਰਬਲ ਇਨਸਾਈਕਲੋਪੀਡੀਆ ਵਲੀਮ 01( World Herbal Encyclopedia, Vol. 01) ਜਾਰੀ ਕਰਦੇ ਹੋਏ। ਉਤਰਾਖੰਡ ਦੇ ਗਵਰਨਰ ਸ਼੍ਰੀ ਕ੍ਰਿਸ਼ਨ ਕਾਂਤ ਪਾੱਲ, ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਯੋਗ ਗੁਰੂ ਬਾਬਾ ਰਾਮਦੇਵ ਵੀ ਦਿਖਾਈ ਦੇ ਰਹੇ ਹਨ।