ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਕੇਰਲ ਵਿੱਚ (17 ਜੂਨ, 2017)
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 17 ਜੂਨ, 2017 ਨੂੰ ਕੋਚੀ, ਕੇਰਲ ਵਿੱਚ ਪਹੁੰਚਣ ’ਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ), ਸ਼੍ਰੀ ਸਦਾਸ਼ਿਵਮ ਅਤੇ ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਦੁਆਰਾ ਸਵਾਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 17 ਜੂਨ, 2017 ਨੂੰ ਕੋਚੀ, ਕੇਰਲ ਵਿੱਚ ਪਹੁੰਚਣ ’ਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ), ਸ਼੍ਰੀ ਸਦਾਸ਼ਿਵਮ ਅਤੇ ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਦੁਆਰਾ ਸਵਾਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿੱਚ ਕੋਚੀ ਮੈਟਰੋ ਦਾ ਉਦਘਾਟਨ ਕਰਦੇ ਹੋਏ। ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ) ਸ਼੍ਰੀ ਸਦਾਸ਼ਿਵਮ, ਕੇਂਦਰੀ ਸ਼ਹਿਰੀ ਵਿਕਾਸ, ਮਕਾਨ ਉਸਾਰੀ, ਗ਼ਰੀਬੀ ਹਟਾਓ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਐੱਮ. ਵੈਂਕਈਆ ਨਾਇਡੂ ਅਤੇ ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲਾ ਵਿੱਚ ਕੋਚੀ ਮੈਟਰੋ ਦਾ ਉਦਘਾਟਨ ਕਰਦੇ ਹੋਏ। ਕੇਰਲ ਦੇ ਰਾਜਪਾਲ ਜਸਟਿਸ(ਰਿਟਾਇਰਡ) ਸ਼੍ਰੀ ਸਦਾਸ਼ਿਵਮ, ਕੇਂਦਰੀ ਸ਼ਹਿਰੀ ਵਿਕਾਸ, ਮਕਾਨ ਉਸਾਰੀ, ਗ਼ਰੀਬੀ ਹਟਾਓ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਐੱਮ. ਵੈਂਕਈਆ ਨਾਇਡੂ ,ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਕੱਤਰ, ਸ਼੍ਰੀ ਰਾਜੀਵ ਗਾਬਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਹੋਰ ਪਤਵੰਤੇ 17 ਜੂਨ, 2017 ਨੂੰ ਕੇਰਲ ਵਿਖੇ ਕੋਚੀ ਮੈਟਰੋ ਦੀ ਸਵਾਰੀ ਕਰਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿਖੇ ਕੋਚੀ ਮੈਟਰੋ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ। ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ) ਸ਼੍ਰੀ ਸਦਾਸ਼ਿਵਮ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ, ਮਕਾਨ ਉਸਾਰੀ, ਸ਼ਹਿਰੀ ਗ਼ਰੀਬੀ ਹਟਾਓ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਐੱਮ ਵੈਂਕਈਆ ਨਾਇਡੂ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿਖੇ ਕੋਚੀ ਮੈਟਰੋ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ। ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ) ਸ਼੍ਰੀ ਸਦਾਸ਼ਿਵਮ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ, ਮਕਾਨ ਉਸਾਰੀ, ਸ਼ਹਿਰੀ ਗ਼ਰੀਬੀ ਹਟਾਓ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਐੱਮ ਵੈਂਕਈਆ ਨਾਇਡੂ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਚੀ ਮੈਟਰੋ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ 17 ਜੂਨ, 2017 ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ, ਕਾਲੁਰ, ਕੇਰਲ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਚੀ ਮੈਟਰੋ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ 17 ਜੂਨ, 2017 ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ, ਕਾਲੁਰ, ਕੇਰਲ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿਖੇ ਪੀ ਐੱਨ ਪਨਿਕਰ ਵਾਚਨ ਦਿਵਸ-ਵਾਚਨ ਮਹੀਨਾ ਸਮਾਰੋਹ ਦੀ ਸ਼ੁਰੂਆਤ ਸਮੇਂ । ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ) ਸ਼੍ਰੀ ਪੀ. ਸਦਾਸ਼ਿਵਮ ਅਤੇ ਉਪ ਚੇਅਰਮੈਨ ਰਾਜ ਸਭਾ ਸ਼੍ਰੀ ਪੀ.ਜੀ. ਕੁਰੀਅਨ ਵੀ ਦਿਖਾਈ ਦੇ ਰਹੇ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿਖੇ ਐੱਨ ਪਨਿਕਰ ਵਾਚਨ ਦਿਵਸ-ਵਾਚਨ ਮਹੀਨਾ ਸਮਾਰੋਹ ਦੀ ਸ਼ੁਰੂਆਤ ਸਮੇਂ। ਕੇਰਲ ਦੇ ਰਾਜਪਾਲ ਜਸਟਿਸ (ਰਿਟਾਇਰਡ) ਸ਼੍ਰੀ ਪੀ. ਸਦਾਸ਼ਿਵਮ ਅਤੇ ਉਪ ਚੇਅਰਮੈਨ ਰਾਜ ਸਭਾ ਸ਼੍ਰੀ ਪੀ.ਜੀ. ਕੁਰੀਅਨ ਵੀ ਦਿਖਾਈ ਦੇ ਰਹੇ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿਖੇ ਐੱਨ ਪਨਿਕਰ ਵਾਚਨ ਦਿਵਸ-ਵਾਚਨ ਮਹੀਨਾ ਸਮਾਰੋਹ ਦੀ ਸ਼ੁਰੂਆਤ ਸਮੇਂ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੇਰਲ ਵਿਖੇ ਐੱਨ ਪਨਿਕਰ ਵਾਚਨ ਦਿਵਸ-ਵਾਚਨ ਮਹੀਨਾ ਸਮਾਰੋਹ ਦੀ ਸ਼ੁਰੂਆਤ ਸਮੇਂ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੋਚੀ ਏਅਰਪੋਰਟ, ਕੇਰਲ ਤੋਂ ਰਵਾਨਾ ਹੋਣ ਸਮੇਂ ਕੇਰਲ ਦੇ ਰਾਜਪਾਲ ਸ਼੍ਰੀ ਜਸਟਿਸ(ਰਿਟਾਇਰਡ) ਸ਼੍ਰੀ ਪੀ. ਸਦਾਸ਼ਿਵਮ ਅਤੇ ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਨੂੰ ਮਿਲਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੂਨ, 2017 ਨੂੰ ਕੋਚੀ ਏਅਰਪੋਰਟ, ਕੇਰਲ ਤੋਂ ਰਵਾਨਾ ਹੋਣ ਸਮੇਂ ਕੇਰਲ ਦੇ ਰਾਜਪਾਲ ਸ਼੍ਰੀ ਜਸਟਿਸ(ਰਿਟਾਇਰਡ) ਸ਼੍ਰੀ ਪੀ. ਸਦਾਸ਼ਿਵਮ ਅਤੇ ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਨੂੰ ਮਿਲਦੇ ਹੋਏ।