ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਕੇਰਲ ਵਿੱਚ (27 ਜਨਵਰੀ, 2019)
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਪਹੁੰਚਣ ’ਤੇ ਕੇਰਲ ਦੇ ਰਾਜਪਾਲ, ਜਸਟਿਸ (ਰਿਟਾ.)ਸ਼੍ਰੀ ਪੀ. ਸਤਸਿਵਮ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਵਿਖੇ ਇੰਟੈਗ੍ਰੇਟਿੰਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਅਤੇ ਐੱਲਪੀਜੀ ਬੌਟਲਿੰਗ ਪਲਾਂਟ ਵਿਖੇ ਮੌਂਡਿਡ ਸਟੋਰੇਜ ਵੈੱਸਲ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਬੀਪੀਸੀਐੱਲ ਕੋਚੀ ਰਿਫਾਇਨਰੀ ਵਿਖੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਕੇਰਲ ਦੇ ਰਾਜਪਾਲ, ਜਸਟਿਸ (ਰਿਟਾ.)ਸ਼੍ਰੀ ਪੀ. ਸਤਸਿਵਮ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ, ਹੁਨਰ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ,ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਲਫੌਂਸ ਕਨੰਨਥਾਨਮ ਅਤੇ ਕੇਰਲ ਦੇ ਮੁੱਖ ਮੰਤਰੀ, ਸ਼੍ਰੀ ਪਿਨਾਰਾਈ ਵਿਜਯਨ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਵਿਖੇ ਇੰਟੈਗ੍ਰੇਟਿੰਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਅਤੇ ਐੱਲਪੀਜੀ ਬੌਟਲਿੰਗ ਪਲਾਂਟ ਵਿਖੇ ਮੌਂਡਿਡ ਸਟੋਰੇਜ ਵੈੱਸਲ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਬੀਪੀਸੀਐੱਲ ਕੋਚੀ ਰਿਫਾਇਨਰੀ ਵਿਖੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਕੇਰਲ ਦੇ ਰਾਜਪਾਲ, ਜਸਟਿਸ (ਰਿਟਾ.)ਸ਼੍ਰੀ ਪੀ. ਸਤਸਿਵਮ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ, ਹੁਨਰ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਲਫੌਂਸ ਕਨੰਨਥਾਨਮ ਅਤੇ ਕੇਰਲ ਦੇ ਮੁੱਖ ਮੰਤਰੀ, ਸ਼੍ਰੀ ਪਿਨਾਰਾਈ ਵਿਜਯਨ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਵਿਖੇ ਇੰਟੈਗ੍ਰੇਟਿੰਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਅਤੇ ਐੱਲਪੀਜੀ ਬੌਟਲਿੰਗ ਪਲਾਂਟ ਵਿਖੇ ਮੌਂਡਿਡ ਸਟੋਰੇਜ ਵੈੱਸਲ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਬੀਪੀਸੀਐੱਲ ਕੋਚੀ ਰਿਫਾਇਨਰੀ ਵਿਖੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਸਮੇਂ। ਕੇਰਲ ਦੇ ਰਾਜਪਾਲ, ਜਸਟਿਸ (ਰਿਟਾ.)ਸ਼੍ਰੀ ਪੀ. ਸਤਸਿਵਮ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ, ਹੁਨਰ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਲਫੌਂਸ ਕਨੰਨਥਾਨਮ ਅਤੇ ਕੇਰਲ ਦੇ ਮੁੱਖ ਮੰਤਰੀ, ਸ਼੍ਰੀ ਪਿਨਾਰਾਈ ਵਿਜਯਨ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਵਿਖੇ ਇੰਟੈਗ੍ਰੇਟਿੰਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਅਤੇ ਐੱਲਪੀਜੀ ਬੌਟਲਿੰਗ ਪਲਾਂਟ ਵਿਖੇ ਮੌਂਡਿਡ ਸਟੋਰੇਜ ਵੈੱਸਲ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਬੀਪੀਸੀਐੱਲ ਕੋਚੀ ਰਿਫਾਇਨਰੀ ਵਿਖੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਸਮੇਂ। ਕੇਰਲ ਦੇ ਰਾਜਪਾਲ, ਜਸਟਿਸ (ਰਿਟਾ.)ਸ਼੍ਰੀ ਪੀ. ਸਤਸਿਵਮ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ, ਹੁਨਰ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਲਫੌਂਸ ਕਨੰਨਥਾਨਮ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਵਿਖੇ ਇੰਟੈਗ੍ਰੇਟਿੰਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਅਤੇ ਐੱਲਪੀਜੀ ਬੌਟਲਿੰਗ ਪਲਾਂਟ ਵਿਖੇ ਮੌਂਡਿਡ ਸਟੋਰੇਜ ਵੈੱਸਲ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਬੀਪੀਸੀਐੱਲ ਕੋਚੀ ਰਿਫਾਇਨਰੀ ਵਿਖੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਸਮੇਂ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2019 ਨੂੰ ਕੇਰਲ ਵਿੱਚ ਕੋਚੀ ਵਿਖੇ ਇੰਟੈਗ੍ਰੇਟਿੰਡ ਰਿਫਾਇਨਰੀ ਐਕਸਪੈਂਸ਼ਨ ਕੰਪਲੈਕਸ ਤੇ ਕੋਚੀ ਵਿੱਚ ਐੱਲਪੀਜੀ ਬੌਟਲਿੰਗ ਪਲਾਂਟ ਵਿਖੇ ਮੌਂਡਿਡ ਸਟੋਰੇਜ ਵੈੱਸਲ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਬੀਪੀਸੀਐੱਲ ਕੋਚੀ ਰਿਫਾਇਨਰੀ ਵਿਖੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਸਮੇਂ। ਕੇਰਲ ਦੇ ਰਾਜਪਾਲ, ਜਸਟਿਸ (ਰਿਟਾ.)ਸ਼੍ਰੀ ਪੀ. ਸਤਸਿਵਮ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ, ਹੁਨਰ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਲਫੌਂਸ ਕਨੰਨਥਾਨਮ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।