ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਗੁਜਰਾਤ ਵਿੱਚ (ਜੂਨ 29, 2017)
ਪ੍ਰਧਾਨ ਮੰਤਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਅਹਿਮਦਾਬਾਦ, ਗੁਜਰਾਤ ਪਹੁੰਚਣ ਸਮੇਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 29 ਜੂਨ, 2017 ਨੂੰ ਅਹਿਮਦਾਬਾਦ, ਗੁਜਰਾਤ ਪਹੁੰਚਣ ’ਤੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ. ਕੋਹਲੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਅਹਿਮਦਾਬਾਦ, ਗੁਜਰਾਤ ਪਹੁੰਚਣ ਸਮੇਂ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਸਾਬਰਮਤੀ ਆਸ਼ਰਮ,ਅਹਿਮਦਾਬਾਦ, ਗੁਜਰਾਤ ਵਿਖੇ ਚਰਖਾ ਕੱਤਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਅਹਿਮਦਾਬਾਦ, ਗੁਜਰਾਤ ਵਿਖੇ ਸਾਬਰਮਤੀ ਆਸ਼ਰਮ ਵਿੱਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲ ਭੇਂਟ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਸਾਬਰਮਤੀ ਆਸ਼ਰਮ, ਅਹਿਮਦਾਬਾਦ , ਗੁਜਰਾਤ ਵਿਖੇ ਬਾਪੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਾਬਰਮਤੀ ਆਸ਼ਰਮ ਦਾ ਦੌਰਾ ਕਰਦੇ ਹੋਏ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰਨ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਾਬਰਮਤੀ ਆਸ਼ਰਮ ਦਾ ਦੌਰਾ ਕਰਦੇ ਹੋਏ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰਨ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਾਬਰਮਤੀ ਆਸ਼ਰਮ ਦਾ ਦੌਰਾ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਸਾਬਰਮਤੀ ਆਸ਼ਰਮ, ਅਹਿਮਦਾਬਾਦ, ਗੁਜਰਾਤ ਵਿਖੇ ਸ਼੍ਰੀ ਭਗਵਤ ਰਾਜਚੰਦਰਜੀ ਦੇ ਸਨਮਾਨ ਵਿੱਚ ਯਾਦਗਾਰੀ ਸਿੱਕੇ ਜਾਰੀ ਕਰਦੇ ਹੋਏ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਾਬਰਮਤੀ ਸ਼ਤਾਬਦੀ ਦੇ ਸਮਾਰੋਹ ਮੌਕੇ ਕਿਤਾਬ ਜਾਰੀ ਕਰਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ , ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਾਬਰਮਤੀ ਸ਼ਤਾਬਦੀ ਦੇ ਸਮਾਰੋਹ ਮੌਕੇ ਕਿਤਾਬ ਜਾਰੀ ਕਰਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਗੁਜਰਾਤ ਦੇ ਅਹਿਮਦਾਬਾਦ ਸਾਬਰਮਤੀ ਆਸ਼ਰਮ ਵਿੱਚ ਸ਼੍ਰੀ ਭਗਵਤ ਰਾਜਚੰਦਰਜੀ ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਅਹਿਮਦਾਬਾਦ, ਗੁਜਰਾਤ ਵਿਖੇ ਸਾਬਰਮਤੀ ਆਸ਼ਰਮ ਵਿੱਚ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਅਹਿਮਦਾਬਾਦ, ਗੁਜਰਾਤ ਵਿਖੇ ਸਾਬਰਮਤੀ ਆਸ਼ਰਮ ਵਿੱਚ ਸੰਬੋਧਨ ਕਰਦੇ ਹੋਏ।
The Prime Minister, Shri Narendra Modi emplane for Rajkot from Ahmedabad, Gujarat on June 29, 2017.
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਦਾ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਦਾ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿਖੇ ਸਮਾਜਿਕ ਅਧਿਕਾਰ ਸ਼ਿਵਿਰ ਵਿੱਚ ਪਹੁੰਚਣ ਸਮੇਂ ਸਵਾਗਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ । ਕੇਂਦਰ ਸਮਾਜਕ ਨਿਆਂ ਅਤੇ ਸ਼ਸਕਤੀਕਰਨ ਮੰਤਰੀ, ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ । ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ. ਕੋਹਲੀ , ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ, ਸ਼੍ਰੀ ਨਿਤਿਨ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ । ਕੇਂਦਰੀ ਸਮਾਜਕ ਨਿਆਂ ਅਤੇ ਸ਼ਸਕਤੀਕਰਨ ਮੰਤਰੀ, ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ,ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਅਤੇ ਸਮਾਜਕ ਨਿਆਂ ਤੇ ਸ਼ਸਕਤੀਕਰਨ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਵੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਕੇਂਦਰੀ ਸਮਾਜਕ ਨਿਆਂ ਅਤੇ ਸ਼ਸਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ , ਕੇਂਦਰੀ ਸਮਾਜਕ ਨਿਆਂ ਅਤੇ ਸ਼ਸਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ ਅਤੇ ਗੁਜਰਾਤ ਦੇ ਮੁੱਖ ਮੰਤਰੀ, ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਸਹਾਇਕ ਯੰਤਰ ਵੰਡਦੇ ਹੋਏ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਓ.ਪੀ.ਕੋਹਲੀ, ਕੇਂਦਰੀ ਸਮਾਜਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ, ਸਮਾਜਕ ਨਿਆਂ ਤੇ ਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ, ਸੜਕੀ ਟਰਾਂਸਪੋਰਟ ਤੇ ਰਾਜਮਾਰਗ,ਜਹਾਜ਼ਰਾਨੀ ਅਤੇ ਰਸਾਇਣ ਤੇ ਖਾਦਾਂ ਰਾਜ ਮੰਤਰੀ ਸ਼੍ਰੀ ਮਨਸੁਖ ਐੱਲ. ਮੰਡਾਵੀਆ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਜੂਨ 29, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਜੂਨ 29, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਗੁਜਰਾਤ ਦੇ ਰੇਸ ਕੋਰਸ ਗਰਾਊਂਡ, ਰਾਜਕੋਟ ਵਿੱਚ ਸਮਾਜਿਕ ਅਧਿਕਾਰ ਸ਼ਿਵਿਰ ਸਮੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਾਨ ਸਿੰਚਾਈ (ਸੌਨੀ) ਯੋਜਨਾ ਦੇ ਫੇਜ਼ -1 ਅਧੀਨ ਆਜੀ -3 ਡੈਮ ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਕਰਨ ਲਈ ਪਹੁੰਚਦੇ ਹੋਏ । ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਾਨ ਸਿੰਚਾਈ (ਸੌਨੀ) ਯੋਜਨਾ ਦੇ ਫੇਜ਼ -1 ਅਧੀਨ ਆਜੀ -3 ਡੈਮ ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਕਰਨ ਲਈ ਪਹੁੰਚਦੇ ਹੋਏ । ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੂੰ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦੀ ਪੇਸ਼ਕਾਰੀ ਦਿੱਤੀ ਜਾ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੂੰ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦੀ ਪੇਸ਼ਕਾਰੀ ਦਿੱਤੀ ਜਾ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ, ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦਾ ਉਦਘਾਟਨ ’ਤੇ ‘ਪੂਜਨ’ ਕੀਤਾ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦਾ ਉਦਘਾਟਨ ਤੇ ‘ਪੂਜਨ’ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦੇ ਉਦਘਾਟਨ ਤੇ ‘ਪੂਜਨ’ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦੇ ਉਦਘਾਟਨ ਸਮਾਰੋਹ ਸਮੇਂ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦੇ ਉਦਘਾਟਨ ਸਮਾਰੋਹ ਸਮੇਂ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿੱਚ ਸੌਰਾਸ਼ਟਰ ਨਰਮਦਾ ਅਵਤਾਰਨ ਸਿੰਚਾਈ(ਸੌਨੀ) ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਦੇ ਉਦਘਾਟਨ ਸਮਾਰੋਹ ਸਮੇਂ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿਖੇ ਸੌਨੀ ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਹੜਾ ਅਜੀ ਅਤੇ ਨਿਆਰੀ ਡੈਮ ਨੂੰ ਜੋੜਨ ਲਈ ਨਿਆਰੀ ਡੈਮ ਅਤੇ ਐਕਸਪ੍ਰੈੱਸ ਫੀਡਰ ਲਾਈਨ ਨੂੰ ਦੁਬਾਰਾ ਤਿਆਰ ਕੀਤਾ ਗਿਆ। ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ, ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿਖੇ ਸੌਨੀ ਯੋਜਨਾ ਦੇ ਫੇਜ਼-1 ਅਧੀਨ ਅਜੀ-3 ਡੈਮ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਹੜਾ ਅਜੀ ਅਤੇ ਨਿਆਰੀ ਡੈਮ ਨੂੰ ਜੋੜਨ ਲਈ ਨਿਆਰੀ ਡੈਮ ਅਤੇ ਐਕਸਪ੍ਰੈੱਸ ਫੀਡਰ ਲਾਈਨ ਨੂੰ ਦੁਬਾਰਾ ਤਿਆਰ ਕੀਤਾ ਗਿਆ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਪਰਸ਼ੋਤਮ ਰੁਪਾਲਾ, ਸੜਕੀ ਟਰਾਂਸਪੋਰਟ ਤੇ ਰਾਜਮਾਰਗ, ਜ਼ਹਾਜਰਾਨੀ ਅਤੇ ਰਸਾਇਣ ਤੇ ਖਾਦਾਂ ਰਾਜ ਮੰਤਰੀ, ਸ਼੍ਰੀ ਮਨਸੁਖ ਐੱਲ ਮੰਡਾਵੀਆ, ਗੁਜਰਾਤ ਦੇ ਉਪ ਮੁੱਖ ਮੰਤਰੀ, ਸ਼੍ਰੀ ਨਿਤਿਨਭਾਈ ਪਟੇਲ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿਖੇ ਸੌਨੀ ਯੋਜਨਾ ਦੇ ਫੇਜ਼-1 ਦੇ ਅਧੀਨ ਅਜੀ-3 ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਅਜੀ ਅਤੇ ਨਿਆਰੀ ਡੈਮ ਨੂੰ ਜੋੜਨ ਲਈ ਨਿਆਰੀ ਡੈਮ ਅਤੇ ਐਕਸਪ੍ਰੈੱਸ ਫੀਡਰ ਲਾਈਨ ਨੂੰ ਦੁਬਾਰਾ ਤਿਆਰ ਕੀਤਾ । ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ, ਸੜਕੀ ਟਰਾਂਸਪੋਰਟ ਤੇ ਰਾਜਮਾਰਗ, ਜ਼ਹਾਜਰਾਨੀ ਅਤੇ ਰਸਾਇਣ ਤੇ ਖਾਦਾਂ ਰਾਜ ਮੰਤਰੀ ਸ਼੍ਰੀ ਮਨਸੁਖ ਐੱਲ. ਮੰਡਾਵੀਆ, ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿਖੇ ਸਮਾਰਟ ਰਾਜਕੋਟ ਹੈਕਥੌਨ ਦੀ ਸ਼ੁਰੂਆਤ ਸਮੇਂ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ , ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ, ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿਖੇ ਸਮਾਰਟ ਰਾਜਕੋਟ ਹੈਕਥੌਨ ਦੀ ਸ਼ੁਰੂਆਤ ਸਮੇਂ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ , ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ, ਸੜਕੀ ਟਰਾਂਸਪੋਰਟ ਤੇ ਰਾਜ ਮਾਰਗ , ਜ਼ਹਾਜਰਾਨੀ ਅਤੇ ਰਸਾਇਣ ਤੇ ਖਾਦਾਂ ਰਾਜ ਮੰਤਰੀ ਸ਼੍ਰੀ ਮਨਸੁਖ ਐੱਲ ਮੰਡਾਵੀਆ,ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਅਤੇ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ,ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਵਿਖੇ ਸੌਨੀ ਯੋਜਨਾ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਫੇਜ਼-1 ਅਧੀਨ ਅਜੀ-3 ਡੈਮ ਦਾ ਉਦਘਾਟਨ ਕਰਨ ਸਮੇਂ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ।

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਅਹਿਮਦਾਬਾਦ ਪਹੁੰਚਦੇ ਹੋਏ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਅਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 29 ਜੂਨ, 2017 ਨੂੰ ਰਾਜਕੋਟ, ਗੁਜਰਾਤ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਅਹਿਮਦਾਬਾਦ ਪਹੁੰਚਦੇ ਹੋਏ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਵੀ ਦਿਖਾਈ ਦੇ ਰਹੇ ਹਨ।