ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਨੇਪਾਲ ਵਿੱਚ (31 ਅਗਸਤ, 2018)
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਬਿਮਸਟੈੱਕ ਦੇ ਹੋਰ ਨੇਤਾ 31 ਅਗਸਤ, 2018 ਨੂੰ ਕਾਠਮੰਡੂ, ਨੇਪਾਲ ਵਿਖੇ ਲੀਡਰਜ਼ ਰਿਟ੍ਰੀਟ ਸਮੇਂ।
ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਚੌਥੇ ਬਿਮਸਟੈੱਕ ਸੰਮੇਲਨ ਦੌਰਾਨ ਥਾਈਲੈਂਡ ਦੇ ਪ੍ਰਧਾਨ ਮੰਤਰੀ, ਸ਼੍ਰੀ ਪ੍ਰਾਯੁਤ ਚਾਨ-ਓ-ਚਾ (Mr. Prayut Chan-o-cha) ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਚੌਥੇ ਬਿਮਸਟੈੱਕ ਸੰਮੇਲਨ ਦੌਰਾਨ ਥਾਈਲੈਂਡ ਦੇ ਪ੍ਰਧਾਨ ਮੰਤਰੀ, ਸ਼੍ਰੀ ਪ੍ਰਾਯੁਤ ਚਾਨ-ਓ-ਚਾ (Mr. Prayut Chan-o-cha) ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਨੇਪਾਲ ਦੇ ਕਾਠਮੰਡੂ ਵਿਖੇ ਚੌਥੇ ਬਿਮਸਟੈੱਕ ਸੰਮੇਲਨ ਦੌਰਾਨ ਮਿਆਂਮਾਰ ਦੇ ਰਾਸ਼ਟਰਪਤੀ, ਸ਼੍ਰੀ ਵਿਨ ਮਾਈਇੰਟ (Mr. Win Myint)ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਨੇਪਾਲ ਦੇ ਕਾਠਮੰਡੂ ਵਿਖੇ ਚੌਥੇ ਬਿਮਸਟੈੱਕ ਸੰਮੇਲਨ ਦੌਰਾਨ ਮਿਆਂਮਾਰ ਦੇ ਰਾਸ਼ਟਰਪਤੀ, ਸ਼੍ਰੀ ਵਿਨ ਮਾਈਇੰਟ (Mr. Win Myint)ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਨੇਪਾਲ ਵਿਖੇ ਬਿਮਸਟੈੱਕ ਸੰਮੇਲਨ ਦੇ ਹਸਤਾਖਰ ਕਰਨ ਅਤੇ ਕਾਠਮੰਡੂ ਘੋਸ਼ਣਾ ਨੂੰ ਅਪਣਾਉਣ ਸਮੇਂ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਬਿਮਸਟੈੱਕ ਦੇ ਹੋਰ ਨੇਤਾ 31 ਅਗਸਤ 2018 ਨੂੰ ਨੇਪਾਲ ਵਿਖੇ ਬਿਮਸਟੈੱਕ ਸੰਮੇਲਨ ਦੇ ਹਸਤਾਖਰ ਕਰਨ ਅਤੇ ਕਾਠਮੰਡੂ ਘੋਸ਼ਣਾ ਨੂੰ ਅਪਣਾਉਣ ਸਮੇਂ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਬਿਮਸਟੈੱਕ ਨੇਤਾ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇ ਚੌਥੇ ਬਿਮਸਟੈੱਕ ਸਿਖਰ ਸੰਮੇਲਨ ਦੌਰਾਨ ਮਨਿਸਟ੍ਰੀਅਲ ਦੇ ਮੁਖੀਆਂ ਵਫ਼ਦਾਂ (HODs)ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਗਰੁੱਪ ਫੋਟੋ ਵਿੱਚ ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਬਿਮਸਟੈੱਕ ਨੇਤਾ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇਚੌਥੇਬਿਮਸਟੈੱਕ ਸਿਖਰ ਸੰਮੇਲਨ ਦੌਰਾਨ ਮਨਿਸਟ੍ਰੀਅਲ ਵਫ਼ਦਾਂ ਦੇ ਮੁਖੀਆਂ (HODs)ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕਗਰੁੱਪ ਫੋਟੋ ਵਿੱਚ ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਬਿਮਸਟੈੱਕ ਨੇਤਾ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇ ਚੌਥੇ ਬਿਮਸਟੈੱਕ ਸਿਖਰ ਸੰਮੇਲਨ ਦੌਰਾਨ ਮਨਿਸਟ੍ਰੀਅਲ ਦੇ ਮੁਖੀਆਂ ਵਫ਼ਦਾਂ (HODs)ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਗਰੁੱਪ ਫੋਟੋ ਵਿੱਚ ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇ ਚੌਥੇ ਬਿਮਸਟੈੱਕ ਸੰਮੇਲਨ ਦੇ ਮੌਕੇ ਭੂਟਾਨ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਦਾਸ਼ੋ ਸ਼ੇਰਿੰਗ ਵਾਂਗਚੁਕ (Dasho Tshering Wangchuk)ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇ ਚੌਥੇ ਬਿਮਸਟੈੱਕ ਸੰਮੇਲਨ ਦੇ ਮੌਕੇ ਭੂਟਾਨ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਦਾਸ਼ੋ ਸ਼ੇਰਿੰਗ ਵਾਂਗਚੁਕ (Dasho Tshering Wangchuk)ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇ ਚੌਥੇ ਬਿਮਸਟੈੱਕ ਸੰਮੇਲਨ ਦੇ ਮੌਕੇ ਭੂਟਾਨ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਦਾਸ਼ੋ ਸ਼ੇਰਿੰਗ ਵਾਂਗਚੁਕ (Dasho Tshering Wangchuk)ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਨੇਪਾਲ ਦੇ ਕਾਠਮੰਡੂ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ.ਪੀ. ਸ਼ਰਮਾ ਓਲੀ ਨਾਲ ਚੌਥੇ ਬਿਮਸਟੈੱਕ ਸਿਖਰ ਸੰਮੇਲਨ ਮੌਕੇ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਨੇਪਾਲ ਦੇ ਕਾਠਮੰਡੂ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ.ਪੀ. ਸ਼ਰਮਾ ਓਲੀ ਨਾਲ ਚੌਥੇ ਬਿਮਸਟੈੱਕ ਸਿਖਰ ਸੰਮੇਲਨ ਮੌਕੇ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ ਪੀ ਸ਼ਰਮਾ ਓਲੀ ਦੀ ਮੌਜੂਦਗੀ ਵਿੱਚ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਵਿਖੇ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ ਪੀ ਸ਼ਰਮਾ ਓਲੀ ਨੇ ਸੰਯੁਕਤ ਰੂਪ ਵਿੱਚ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਤਿਲਗੰਗਾ ਵਿਖੇ ਪਸ਼ੂਪਤੀ ਨਾਥ ਧਰਮਸ਼ਾਲਾ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ ਪੀ ਸ਼ਰਮਾ ਓਲੀ ਨੇ ਸੰਯੁਕਤ ਰੂਪ ਵਿੱਚ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਤਿਲਗੰਗਾ ਵਿਖੇ ਪਸ਼ੂਪਤੀ ਨਾਥ ਧਰਮਸ਼ਾਲਾ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇ ਪੀ ਸ਼ਰਮਾ ਓਲੀ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਤਿਲਗੰਗਾ ਵਿਖੇ ਪਸ਼ੂਪਤੀ ਨਾਥ ਧਰਮਸ਼ਾਲਾ ਦੇ ਉਦਘਾਟਨ ਸਮੇਂ ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਤਿਲਗੰਗਾ ਵਿਖੇ ਪਸ਼ੂਪਤੀ ਨਾਥ ਧਰਮਸ਼ਾਲਾ ਦੇ ਉਦਘਾਟਨ ਸਮੇਂ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ 2018 ਨੂੰ ਕਾਠਮੰਡੂ, ਨੇਪਾਲ ਦੇ ਤਿਲਗੰਗਾ ਵਿਖੇ ਪਸ਼ੂਪਤੀ ਨਾਥ ਮੰਦਰ ਦਾ ਦੌਰਾ ਕਰਦੇ ਹੋਏ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਅਗਸਤ, 2018 ਨੂੰ ਕਾਠਮੰਡੂ, ਨੇਪਾਲ ਦੇ 2 ਦਿਨਾ ਦੌਰੇ ਤੋਂ ਬਾਅਦ ਦਿੱਲੀ ਲਈ ਜਹਾਜ਼ ਚੜ੍ਹਦੇ ਹੋਏ।