ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀਲੰਕਾ ਵਿੱਚ (12 ਮਈ, 2017)
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਵਿੱਚ 14ਵੇਂ ਅੰਤਰਰਾਸ਼ਟਰੀ ਵੇਸਾਕ ਦਿਵਸ ਦੇ ਸ਼ੁਰੂਆਤੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਹੁੰਚਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਵਿੱਚ 14ਵੇਂ ਅੰਤਰਰਾਸ਼ਟਰੀ ਵੇਸਾਕ ਦਿਵਸ ਤਿਉਹਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਹੁੰਚਦੇ ਹੋਏ। The Prime Minister, Shri Narendra Modi arrives to attend the inaugural session of the 14th International Vesak Day celebrations, in Colombo, Sri Lanka on May 12, 2017.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਵਿੱਚ 14ਵੇਂ ਅੰਤਰਰਾਸ਼ਟਰੀ ਵੇਸਾਕ ਦਿਵਸ ਤਿਉਹਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਹੁੰਚਦੇ ਹੋਏ।
The Prime Minister, Shri Narendra Modi along with the President of the Democratic Socialist Republic of Sri Lanka, Mr. Maithripala Sirisena and the Prime Minister of the Democratic Socialist Republic of Sri Lanka, Mr. Ranil Wickremesinghe attends the inaugural session of the 14th International Vesak Day celebrations, in Colombo, Sri Lanka on May 12, 2017.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਵਿੱਚ 14ਵੇਂ ਅੰਤਰਰਾਸ਼ਟਰੀ ਵੇਸਾਕ ਦਿਵਸ ਤਿਉਹਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਹਿੱਸਾ ਲੈਂਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਵਿੱਚ 14ਵੇਂ ਅੰਤਰਰਾਸ਼ਟਰੀ ਵੇਸਾਕ ਦਿਵਸ ਤਿਉਹਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਹੁੰਚਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਵਿੱਚ 14ਵੇਂ ਅੰਤਰਰਾਸ਼ਟਰੀ ਵੇਸਾਕ ਦਿਵਸ ਤਿਉਹਾਰ ਦੇ ਸ਼ੁਰੂਆਤੀ ਸੈਸ਼ਨ ਵਿੱਚ ਸੰਬੋਧਨ ਕਰਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਮਈ, 2017 ਨੂੰ ਸ੍ਰੀਲੰਕਾ ਵਿਖੇ ਕੇਂਦਰੀ ਪ੍ਰਾਂਤ ਵਿੱਚ ਡਿਕੋਆ ਹਸਪਤਾਲ ਦਾ ਉਦਘਾਟਨ ਕੀਤਾ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮਸਿੰਘੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਮਈ, 2017 ਨੂੰ ਸ੍ਰੀਲੰਕਾ ਵਿਖੇ ਕੇਂਦਰੀ ਪ੍ਰਾਂਤ ਵਿੱਚ ਡਿਕੋਆ ਹਸਪਤਾਲ ਦਾ ਉਦਘਾਟਨ ਕੀਤਾ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਸ੍ਰੀਲੰਕਾ ਵਿਖੇ ਕੇਂਦਰੀ ਪ੍ਰਾਂਤ ਵਿੱਚ ਡਿਕੋਆ ਹਸਪਤਾਲ ਦਾ ਉਦਘਾਟਨ ਕਰਨ ਤੋਂ ਬਾਅਦ ਦੌਰਾ ਕਰਦੇ ਹੋਏ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮਸਿੰਘੇ ਵੀ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਪਹੁੰਚਣ ਤੇ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਦੇ ਸਮਾਰੋਹ ਵਿੱਚ ਸਵਾਗਤ ਕਰਦੇ ਹੋਏ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮਸਿੰਘੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਪਹੁੰਚਣ ਤੇ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਦੇ ਸਮਾਰੋਹ ਵਿੱਚ ਸਵਾਗਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਵਿੱਚ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਸਮਾਰੋਹ ਵਿੱਚ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮਸਿੰਘੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਵਿੱਚ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਦੇ ਸਮਾਰੋਹ ਵਿੱਚ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮਸਿੰਘੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਵਿੱਚ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਦੇ ਸਮਾਰੋਹ ਵਿੱਚ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਵਿੱਚ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਦੇ ਸਮਾਰੋਹ ਵਿੱਚ ਸੰਬੋਧਨ ਕਰਦੇ ਹੋਏ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਲਾ ਸਿਰੀਸੈਨਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮਸਿੰਘੇ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਵਿੱਚ ਭਾਰਤੀ ਮੂਲ ਦੇ ਤਾਮਿਲ ਕਮਿਉਨਿਟੀ ਦੇ ਸਮਾਰੋਹ ਵਿੱਚ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਨੌਰਵੁੱਡ ਗਰਾਊਂਡ, ਡਿਕੋਆ ਵਿੱਚ ਭਾਰਤੀ ਮੂਲ ਦੇ ਤਾਮਿਲ ਕਮਿਉਨਿਟ ਸਮਾਰੋਹ ਵਿੱਚ ਸੰਬੋਧਨ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਸ੍ਰੀਲੰਕਾ ਦੇ ਡਿਕੋਆ ਵਿੱਚ ਕਾਂਗਰਸ ਦੇ ਸੇਲੋਨ ਵਰਕਰਜ਼ ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਸ੍ਰੀਲੰਕਾ ਦੇ ਡਿਕੋਆ ਵਿੱਚ ਕਾਂਗਰਸ ਦੇ ਸੇਲੋਨ ਵਰਕਰਜ਼ ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਸ੍ਰੀਲੰਕਾ ਦੇ ਡਿਕੋਆ ਵਿੱਚ ਤਾਮਿਲ ਦੇ ਪ੍ਰਗਤੀਸ਼ੀਲ ਗਠਬੰਧਨ ਦੇ ਪ੍ਰਤੀਨਿਧੀਆਂ ਮੁਲਾਕਾਤ ਕਰਦੇ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਡਿਕੋਇਆ, ਸ੍ਰੀਲੰਕਾ ਵਿੱਚ ਤਮਿਲ ਪ੍ਰੋਗਰੈਸਿਵ ਅਲਾਇੰਸ ਦੇ ਪ੍ਰਤੀਨਿਧੀਆਂ ਨਾਲ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਾਲ ਸਿਰੀਸੈਨਾ 12 ਮਈ, 2017 ਨੂੰ ਕੈਂਡੀ, ਸ੍ਰੀਲੰਕਾ ਵਿਖੇ ਸਰੀ ਦਲਾਦਾ ਮਾਲੀਗਾਵਾ ਮੰਦਰ(ਪਵਿੱਤਰ ਦੰਦਾਂ ਲਈ ਯਾਦਗਾਰ ਮੰਦਰ) ਦਾ ਦੌਰਾ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਾਲ ਸਿਰੀਸੈਨਾ 12 ਮਈ, 2017 ਨੂੰ ਕੈਂਡੀ, ਸ੍ਰੀਲੰਕਾ ਵਿਖੇ ਸਰੀ ਦਲਾਦਾ ਮਾਲੀਗਾਵਾ ਮੰਦਰ(ਪਵਿੱਤਰ ਦੰਦਾਂ ਲਈ ਯਾਦਗਾਰ ਮੰਦਰ) ਦਾ ਦੌਰਾ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੈਂਡੀ, ਸ੍ਰੀਲੰਕਾ ਵਿੱਚ ਕਾਂਦੀਆਂ ਨਾਚ ਦੇ ਫੈਕਲਟੀ ਲਈ ਤਖ਼ਤੀ ਤੋਂ ਪਰਦਾ ਹਟਾਉਂਦੇ ਹੋਏ।ਸ੍ਰੀਲੰਕਾ ਦੇ ਰਾਸ਼ਟਰਪਤੀ ਸ੍ਰੀ ਮੈਤਰੀਪਾਲ ਸਿਰੀਸੈਨਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੈਂਡੀ, ਸ੍ਰੀਲੰਕਾ ਵਿਖੇ ਸਰੀ ਦਲਾਦਾ ਮਾਲੀਗਾਵਾ ਮੰਦਰ(ਪਵਿੱਤਰ ਦੰਦਾਂ ਲਈ ਯਾਦਗਾਰ ਮੰਦਰ) ਦੀ ਵਿਜ਼ਿਟਰ ਬੁੱਕ ਤੇ ਦਸਤਖਤ ਕਰਦੇ ਹੋਏ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਾਲ ਸਿਰੀਸੈਨਾ ਵੀ ਦਿਖਾਈ ਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੈਂਡੀ, ਸ੍ਰੀਲੰਕਾ ਵਿਖੇ ਸਰੀ ਦਲਾਦਾ ਮਾਲੀਗਾਵਾ ਮੰਦਰ(ਪਵਿੱਤਰ ਦੰਦਾਂ ਲਈ ਯਾਦਗਾਰ ਮੰਦਰ) ਦੇ ਮਹਾਨਾਇਕਾਂ ਨਾਲ ਗੱਲਬਾਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੈਂਡੀ, ਸ੍ਰੀਲੰਕਾ ਵਿਖੇ ਸਰੀ ਦਾਲਾਦਾ ਮਾਲੀਗਾਵਾ ਮੰਦਰ(ਪਵਿੱਤਰ ਦੰਦਾਂ ਲਈ ਯਾਦਗਾਰ ਮੰਦਰ) ਦੇ ਮਹਾਨਾਇਕਾਂ ਨਾਲ ਗੱਲਬਾਤ ਕਰਦੇ ਹੋਏ। ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਮੈਤਰੀਪਾਲ ਸਿਰੀਸੈਨਾ ਵੀ ਦਿਖਾਈ ਦੇ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਸ਼੍ਰੀ ਆਰ. ਸਮਪਾਨਥਨ (Mr. R. Sampanthan) ਅਤੇ ਟੀਐੱਨਏ ਦੇ ਆਗੂ 12 ਮਈ, 2017 ਨੂੰ ਸ੍ਰੀਲੰਕਾ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਦੇ ਹੋਏ।
ਵਿਰੋਧੀ ਧਿਰ ਦੇ ਨੇਤਾ ਸ਼੍ਰੀ ਆਰ. ਸਮਪਾਨਥਨ (Mr. R. Sampanthan) ਅਤੇ ਟੀਐੱਨਏ ਦੇ ਆਗੂ 12 ਮਈ, 2017 ਨੂੰ ਸ੍ਰੀਲੰਕਾ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਦੇ ਹੋਏ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਤੋਂ ਰਵਾਨਾ ਹੋਣ ਸਮੇਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਤੋਂ ਰਵਾਨਾ ਹੋਣ ਸਮੇਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2017 ਨੂੰ ਕੋਲੰਬੋ, ਸ੍ਰੀਲੰਕਾ ਤੋਂ ਰਵਾਨਾ ਹੋਣ ਸਮੇਂ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਵੀ ਦਿਖਾਈ ਦੇ ਰਹੇ ਹਨ।

The Prime Minister, Shri Narendra Modi departing for New Delhi from Bandaranaike International Airport, in Colombo, Sri Lanka on May 12, 2017.