ਪੀਐੱਮਇੰਡੀਆ
|
ਲੜੀ ਨੰ: |
ਸਹਿਮਤੀ ਪੱਤਰ ਦਾ ਨਾਮ |
ਇਟਾਲੀਅਨ ਦਸਤਖ਼ਤ ਕਰਤਾ |
ਭਾਰਤੀ ਦਸਤਖ਼ਤ ਕਰਤਾ |
|
1. |
ਭਾਰਤ ਅਤੇ ਇਟਲੀ ਦਰਮਿਆਨ ਰੇਲਵੇ ਖੇਤਰ ਵਿੱਚ ਸੇਫਟੀ ਲਈ ਸਹਿਯੋਗ ਦੇ ਸੰਕਲਪ ਦਾ ਸਾਂਝਾ ਐਲਾਨ |
ਸ਼੍ਰੀ ਰੋਨਾਟੋ ਮਾਜ਼ੋਨਸਿਨੀ ਸੀਈਓ ਅਤੇ ਜਨਰਲ ਮੈਨੇਜਰ, ਇਟਾਲੀਅਨ ਰੇਲਵੇਜ਼ |
ਸ਼੍ਰੀ ਵੇਦ ਪਾਲ, ਐਡੀਸ਼ਨਲ ਮੈਂਬਰ, (ਪਲਾਨਿੰਗ), ਰੇਲਵੇ ਬੋਰਡ |
|
2. |
ਸਭਿਆਚਾਰਕ ਸਬੰਧਾਂ ਦੀ ਭਾਰਤੀ ਪ੍ਰੀਸ਼ਦ (ICCR)ਅਤੇ ਇਟਲੀ ਗਣਤੰਤਰ ਸਰਕਾਰ ਦੇ ਵਿਦੇਸ਼ੀ ਮਾਮਲੇ ਅਤੇ ਅੰਤਰ- ਰਾਸ਼ਟਰੀ ਸਹਿਯੋਗ ਮੰਤਰਾਲੇ (MFA&IC) ਦਰਮਿਆਨ ਸਫਾਰਤੀ ਸਬੰਧਾਂ ਦੇ 70 ਸਾਲਾਂ ‘ਤੇ ਸਹਿਮਤੀ ਪੱਤਰ |
ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ |
ਸ਼੍ਰੀਮਤੀ ਰੀਵਾ ਗਾਂਗੁਲੀ ਦਾਸ, ਡਾਇਰੈਕਟਰ ਜਨਰਲ ਆਈਸੀਸੀਆਰ |
|
3. |
ਭਾਰਤ ਅਤੇ ਇਟਲੀ ਦਰਮਿਆਨ ਊਰਜਾ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਦਸਤਾਵੇਜ਼ |
ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ |
ਸ਼੍ਰੀ ਅਨੰਦ ਕੁਮਾਰ, , ਸਕੱਤਰ, ਐਮਐਨਆਰਈ (MNRI) |
|
4. |
ਭਾਰਤ ਅਤੇ ਇਟਲੀ ਵਿਚਕਾਰ ਸਭਿਆਚਾਰਕ ਸਹਿਯੋਗ ‘ਤੇ ਕਾਰਜਕਾਰੀ ਸ਼ਿਸਟਾਚਾਰ (protocol) |
ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ |
ਸ਼੍ਰੀਮਤੀ ਰੀਨਤ ਸੰਧੂ ਇਟਲੀ ਲਈ ਭਾਰਤੀ ਰਾਜਦੂਤ |
|
5. |
ਇਟਲੀ ਗਣਤੰਤਰ ਸਰਕਾਰ ਦੇ ਵਿਦੇਸ਼ ਮਾਮਲੇ ਅਤੇ ਅੰਤਰ-ਰਾਸ਼ਟਰੀ ਸਹਿਯੋਗ ਮੰਤਰਾਲੇ ਦੇ ਟ੍ਰੇਨਿੰਗ ਯੂਨਿਟ ਅਤੇ ਭਾਰਤੀ ਗਣਤੰਤਰ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲੇ ਦੀ ਵਿਦੇਸ਼ ਸੇਵਾ ਸੰਸਥਾ ਦਰਮਿਆਨ ਸਹਿਮਤੀ ਪੱਤਰ |
ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ |
ਸ਼੍ਰੀ ਜੇ ਐਸ ਮੁਕਲ, ਡੀਨ, ਐਫ ਐਸ ਆਈ |
|
6. |
ਇਟਾਲੀਅਨ ਟਰੇਡ ਏਜੰਸੀ ਅਤੇ ਇਨਵੈਸਟ ਇੰਡੀਆ ਵਿਚਕਾਰ ਆਪਸੀ ਨਿਵੇਸ਼ਾਂ ਨੂੰ ਉੱਨਤ ਕਰਨ ਲਈ ਸਹਿਮਤੀ ਪੱਤਰ |
ਸ਼੍ਰੀ ਮਾਈਕਲ ਸਕੈਨਾਵਿਨੀ, ਪ੍ਰਧਾਨ ਇਟਾਲੀਅਨ ਟਰੇਡ ਏਜੰਸੀ |
ਦੀਪਕ ਬਾਗਲਾ, ਸੀਈਓ, ਇਨਵੈਸਟ ਇੰਡੀਆ |
***
AKT/SH/VK