ਪੀਐੱਮਇੰਡੀਆ
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਪ੍ਰੋਗਰਾਮ ਵਿੱਚ ਉਪਸਥਿਤ ਯੂਪੀ ਦੇ ਊਰਜਾਵਾਨ ਅਤੇ ਕਰਮਯੋਗੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਪ੍ਰਯਾਗਰਾਜ ਦੀ ਧਰਤੀ ਦੇ ਜਨਪ੍ਰਿਯ ਨੇਤਾ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰੀ ਕੈਬਨਿਟ ਵਿੱਚ ਮੇਰੀ ਸਹਿਯੋਗੀ ਸਾਧਵੀ ਨਿਰੰਜਨ ਜਯੋਤੀ ਜੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਡਾ. ਮਹੇਂਦਰ ਸਿੰਘ ਜੀ, ਰਾਜੇਂਦਰ ਪ੍ਰਤਾਪ ਸਿੰਘ ਮੋਤੀ ਜੀ , ਸ਼੍ਰੀ ਸਿਧਾਰਥਨਾਥ ਸਿੰਘ ਜੀ, ਨੰਦਗੋਪਾਲ ਗੁਪਤਾ ਨੰਦੀ ਜੀ, ਸ਼੍ਰੀਮਤੀ ਸਵਾਤੀ ਸਿੰਘ ਜੀ, ਸ਼੍ਰੀਮਤੀ ਗੁਲਾਬੋ ਦੇਵੀ ਜੀ, ਸ਼੍ਰੀਮਤੀ ਨੀਲਿਮਾ ਕਟਿਯਾਰ ਜੀ, ਸੰਸਦ ਵਿੱਚ ਮੇਰੀ ਸਹਿਯੋਗੀ ਭੈਣ ਰੀਤਾ ਬਹੁਗੁਣਾ ਜੀ, ਸ਼੍ਰੀਮਤੀ ਹੇਮਾ ਮਾਲਿਨੀ ਜੀ, ਸ਼੍ਰੀਮਤੀ ਕੇਸ਼ਰੀ ਦੇਵੀ ਪਟੇਲ ਜੀ, ਡਾ. ਸੰਘਮਿਤ੍ਰਾ ਮੌਰਯ ਜੀ, ਸ਼੍ਰੀਮਤੀ ਗੀਤਾ ਸ਼ਾਕਯ ਜੀ, ਸ਼੍ਰੀਮਤੀ ਕਾਂਤਾ ਕਰਦਮ ਜੀ, ਸ਼੍ਰੀਮਤੀ ਸੀਮਾ ਦ੍ਵਿਵੇਦੀ ਜੀ, ਡਾ. ਰਮੇਸ਼ ਚੰਦ ਬਿੰਦ ਜੀ, ਪ੍ਰਯਾਗਰਾਜ ਦੀ ਮੇਅਰ ਸ਼੍ਰੀਮਤੀ ਅਭਿਲਾਸ਼ਾ ਗੁਪਤਾ ਜੀ, ਜ਼ਿਲ੍ਹਾ ਪੰਚਾਇਤ ਚੇਅਰਮੈਨ ਡਾ. ਵੀਕੇ ਸਿੰਘ ਜੀ, ਸਾਰੇ ਵਿਧਾਇਕਗਣ ਹੋਰ ਜਨਪ੍ਰਤੀਨਿਧੀਗਣ, ਅਤੇ ਇੱਥੇ ਉਪਸਥਿਤ ਯੂਪੀ ਦੀ ਸਮਰੱਥਾ ਨੂੰ ਵਧਾਉਣ ਵਾਲੀ ਇੱਥੋਂ ਦੀ ਸਮਰੱਥਾ ਦੀਆਂ ਪ੍ਰਤੀਕ ਮੇਰੀ ਮਾਤਾਓ, ਭੈਣੋਂ ! ਆਪ ਸਭ ਨੂੰ ਮੇਰਾ ਪ੍ਰਣਾਮ। ਮਾਂ ਗੰਗਾ, ਯਮੁਨਾ, ਸਰਸਵਤੀ ਕੇ ਪਾਵਨ ਤਟ ਪੇ ਬਸਾ ਪ੍ਰਯਾਗਰਾਜ ਕੇ ਧਰਤੀ ਕੇ, ਹਮ ਸ਼ੀਸ਼ ਝੁਕਾਯ ਕੇ ਪ੍ਰਣਾਮ ਕਰਤ ਹਈ। ਈ ਉ ਧਰਾ ਹ, ਜਹਾਂ ਧਰਮ, ਗਯਾਨ ਔਰ ਨਯਾਯ ਕੀ ਤ੍ਰਿਵੇਣੀ ਬਹਤ ਹ। ਤੀਰਥਨ ਕੇ ਤੀਰਥ, ਪ੍ਰਯਾਗਰਾਜ ਮੇਂ ਆਇਕੇ, ਹਮੇਸ਼ਾ ਹੀ ਏਕ ਅਲਗੈਯ ਪਵਿੱਤ੍ਰਤਾ ਔਰ ਊਰਜਾ ਕਾ ਅਹਸਾਸ ਹੋਤ ਹੈ। ਪਿਛਲੇ ਵਰਸ਼ ਫਰਵਰੀ ਮੇਂ ਹਮ ਕੁੰਭ ਮਾ ਈ ਪਵਿੱਤ੍ਰ ਧਰਤੀ ਪਰ ਆਵਾ ਰਹੇਨ, ਤਬ ਸੰਗਮ ਮੇਂ ਡੁਬਕੀ ਲਗਾਯਕੇ ਅਲੌਕਿਕ ਆਨੰਦ ਕੇ ਅਨੁਭਵ ਪ੍ਰਾਪਤ ਕਿਹੇ ਰਹੇ। ਤੀਰਥਰਾਜ ਪ੍ਰਯਾਗ ਕੀ ਐਸੀ ਪਾਵਨ ਭੂਮੀ ਕੋ ਮੈਂ ਹਾਥ ਜੋੜਕਰ ਪ੍ਰਣਾਮ ਕਰਤਾ ਹੂੰ। ਅੱਜ ਹਿੰਦੀ ਸਾਹਿਤ ਜਗਤ ਦੇ ਸਰਵਮਾਨਯ ਆਚਾਰੀਆ ਮਹਾਵੀਰ ਪ੍ਰਸਾਦ ਦ੍ਵਿਵੇਦੀ ਜੀ ਦੀ ਪੁਣਯ ਤਿਥੀ ਵੀ । ਪ੍ਰਯਾਗਰਾਜ ਤੋਂ ਸਾਹਿਤ ਦੀ ਜੋ ਸਰਸਵਤੀ ਵਹੀ, ਦ੍ਵਿਵੇਦੀ ਜੀ ਲੰਬੇ ਸਮੇਂ ਤੱਕ ਉਸ ਦੇ ਸੰਪਾਦਕ ਵੀ ਰਹੇ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਮਾਤਾਓ-ਭੈਣੋਂ,
ਪ੍ਰਯਾਗਰਾਜ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਤ੍ਰਸ਼ਕਤੀ ਦੀ ਪ੍ਰਤੀਕ ਮਾਂ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ ਦੀ ਧਰਤੀ ਰਹੀ ਹੈ। ਅੱਜ ਇਹ ਤੀਰਥ ਨਗਰੀ ਨਾਰੀ-ਸ਼ਕਤੀ ਦੇ ਇਤਨੇ ਅਦਭੁਤ ਸੰਗਮ ਦੀ ਵੀ ਸਾਖੀ ਬਣੀ ਹੈ। ਇਹ ਸਾਡੇ ਸਭ ਦਾ ਸੁਭਾਗ ਹੈ ਕਿ ਆਪ ਸਭ ਸਾਨੂੰ ਆਪਣਾ ਸਨੇਹ ਦੇਣ, ਆਪਣਾ ਅਸ਼ੀਰਵਾਦ ਦੇਣ ਆਏ ਹੋ। ਮਾਤਾਓ-ਭੈਣੋਂ, ਮੈਂ ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਂ ਬੈਂਕਿੰਗ ਸਖੀਆਂ ਨਾਲ, ਸਵੈ ਸਹਾਇਤਾ ਸਮੂਹ ਨਾਲ ਜੁੜੀਆਂ ਭੈਣਾਂ ਨਾਲ ਅਤੇ ਕੰਨਿਆ ਸੁਮੰਗਲਾ ਯੋਜਨਾ ਦੀਆਂ ਲਾਭਾਰਥੀ ਬੇਟੀਆਂ ਨਾਲ ਬਾਤ ਕੀਤੀ। ਐਸੇ-ਐਸੇ ਭਾਵ, ਐਸੀਆਂ-ਐਸੀਆਂ ਆਤਮਵਿਸ਼ਵਾਸ ਨਾਲ ਭਰੀਆਂ ਬਾਤਾਂ! ਮਾਤਾਓ ਭੈਣੋਂ, ਸਾਡੇ ਇੱਥੇ ਇੱਕ ਕਹਾਵਤ ਹੈ- “ਪ੍ਰਤਯਕਸ਼ੇ ਕਿਮ੍ ਪ੍ਰਮਾਣਮ੍”। ( “प्रत्यक्षे किम् प्रमाणम्”।)।
ਯਾਨੀ, ਜੋ ਪ੍ਰਤੱਖ ਹੈ, ਜੋ ਸਾਹਮਣੇ ਹੈ, ਉਸ ਨੂੰ ਸਾਬਤ ਕਰਨ ਲਈ ਕੋਈ ਪ੍ਰਮਾਣ ਦੀ ਜ਼ਰੂਰਤ ਨਹੀਂ ਪੈਂਦੀ। ਯੂਪੀ ਵਿੱਚ ਵਿਕਾਸ ਦੇ ਲਈ, ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਜੋ ਕੰਮ ਹੋਇਆ ਹੈ, ਉਹ ਪੂਰਾ ਦੇਸ਼ ਦੇਖ ਰਿਹਾ ਹੈ। ਹੁਣੇ ਇੱਥੇ ਮੈਨੂੰ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਦੀਆਂ ਇੱਕ ਲੱਖ ਤੋਂ ਜ਼ਿਆਦਾ ਲਾਭਾਰਥੀ ਬੇਟੀਆਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟ੍ਰਾਂਸਫਰ ਕਰਨ ਦਾ ਸੁਭਾਗ ਮਿਲਿਆ। ਇਹ ਯੋਜਨਾ ਪਿੰਡ-ਗ਼ਰੀਬ ਦੇ ਲਈ, ਬੇਟੀਆਂ ਦੇ ਲਈ ਭਰੋਸੇ ਦਾ ਬਹੁਤ ਬੜਾ ਮਾਧਿਅਮ ਬਣ ਰਹੀ ਹੈ। ਯੂਪੀ ਨੇ ਬੈਂਕ ਸਖੀ ਦਾ ਵੀ ਜੋ ਅਭਿਯਾਨ ਸ਼ੁਰੂ ਕੀਤਾ ਹੈ, ਉਹ ਮਹਿਲਾਵਾਂ ਨੂੰ ਰੋਜ਼ਗਾਰ ਦੇ ਅਵਸਰਾਂ ਦੇ ਨਾਲ ਹੀ ਉਨ੍ਹਾਂ ਦੇ ਜੀਵਨ ਵਿੱਚ ਵੀ ਬੜੇ ਬਦਲਾਅ ਲਿਆ ਰਿਹਾ ਹੈ। ਸਰਕਾਰ ਤੋਂ ਅਲੱਗ-ਅਲੱਗ ਯੋਜਨਾਵਾਂ ਦਾ ਜੋ ਪੈਸਾ ਸਿੱਧੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਦੇ ਜ਼ਰੀਏ ਖਾਤੇ ਵਿੱਚ ਆਉਂਦਾ ਹੈ, ਇਹ ਪੈਸਾ ਕੱਢਣ ਹੁਣ ਬੈਂਕ ਨਹੀਂ ਜਾਣਾ ਪੈਂਦਾ। ਬੈਂਕ ਸਖੀ ਦੀ ਮਦਦ ਨਾਲ ਇਹ ਪੈਸਾ ਪਿੰਡ ਵਿੱਚ, ਘਰ ’ਤੇ ਹੀ ਮਿਲ ਜਾਇਆ ਕਰਦਾ ਹੈ। ਯਾਨੀ, ਬੈਂਕ ਸਖੀਆਂ ਬੈਂਕ ਨੂੰ ਪਿੰਡ ਤੱਕ ਲੈ ਕੇ ਆ ਗਈਆਂ ਹਨ। ਅਤੇ ਜੋ ਲੋਕ ਸੋਚ ਰਹੇ ਹੋਣਗੇ ਕਿ ਇਹ ਤਾਂ ਛੋਟਾ ਜਿਹਾ ਕੰਮ ਹੈ, ਉਨ੍ਹਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬੈਂਕ ਸਖੀਆਂ ਦਾ ਕੰਮ ਕਿਤਨਾ ਬੜਾ ਹੈ। ਯੂਪੀ ਸਰਕਾਰ ਨੇ ਇਨ੍ਹਾਂ ਬੈਂਕ ਸਖੀਆਂ ਦੇ ਉੱਪਰ ਐਸੇ ਕਰੀਬ 75 ਹਜ਼ਾਰ ਕਰੋੜ ਦੇ ਲੈਣ-ਦੇਣ ਦੀ ਜ਼ਿੰਮੇਦਾਰੀ ਸੌਂਪੀ ਹੈ। 75 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਇਹ ਪਿੰਡ ਵਿੱਚ ਰਹਿਣ ਵਾਲੀਆਂ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਕਰ ਰਹੀਆਂ ਹਨ। ਜਿਤਨਾ ਲੈਣ-ਦੇਣ ਪਿੰਡ ਵਿੱਚ ਹੋਵੇਗਾ, ਉਤਨੀ ਹੀ ਉਨ੍ਹਾਂ ਦੀ ਆਮਦਨੀ ਵੀ ਹੋਵੇਗੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੈਂਕ ਸਖੀਆਂ ਉਹ ਭੈਣਾਂ ਹਨ, ਕੁਝ ਸਾਲ ਪਹਿਲਾਂ ਤੱਕ ਜਿਨ੍ਹਾਂ ਦੇ ਖ਼ੁਦ ਦੇ ਬੈਂਕ ਖਾਤੇ ਵੀ ਨਹੀਂ ਸਨ। ਲੇਕਿਨ ਅੱਜ ਇਨ੍ਹਾਂ ਮਹਿਲਾਵਾਂ ਦੇ ਹੱਥਾਂ ਵਿੱਚ ਬੈਂਕਿੰਗ ਦੀ, ਡਿਜੀਟਲ ਬੈਂਕਿੰਗ ਦੀ ਤਾਕਤ ਆ ਗਈ ਹੈ। ਇਸ ਲਈ, ਦੇਸ਼ ਦੇਖ ਰਿਹਾ ਹੈ ਕਿ ਯੂਪੀ ਵਿੱਚ ਕਿਵੇਂ ਕੰਮ ਹੋ ਰਿਹਾ ਹੈ। ਅਤੇ ਤਦੇ ਤਾਂ ਮੈਂ ਕਹਿੰਦਾ ਹਾਂ, “ਪ੍ਰਤਯਕਸ਼ੇ ਕਿਮ੍ ਪ੍ਰਮਾਣਮ੍”॥( “प्रत्यक्षे किम् प्रमाणम्”॥)
ਮਾਤਾਵੋਂ ਭੈਣੋਂ,
ਯੂਪੀ ਨੇ ਟੇਕ ਹੋਮ ਰਾਸ਼ਨ, ਜੱਚਾ-ਬੱਚਾ ਨੂੰ ਦਿੱਤੇ ਜਾਣ ਵਾਲੇ ਪੋਸ਼ਣ ਨੂੰ ਤਿਆਰ ਕਰਨ ਦੀ ਜ਼ਿੰਮੇਦਾਰੀ ਵੀ ਮਹਿਲਾਵਾਂ ਦੇ ਹੱਥਾਂ ਵਿੱਚ ਸੌਂਪੀ ਹੈ। ਇਹ ਪੋਸ਼ਣ ਵਾਲਾ ਰਾਸ਼ਨ ਅਤੇ ਆਹਾਰ ਹੁਣ ਸੈਲਫ ਹੈਲਪ ਗਰੁੱਪ ਵਿੱਚ ਨਾਲ ਮਿਲ ਕੇ ਮਹਿਲਾਵਾਂ ਖ਼ੁਦ ਬਣਾਉਣਗੀਆਂ। ਇਹ ਵੀ ਬਹੁਤ ਬੜਾ ਕੰਮ ਹੈ, ਸਲਾਨਾ ਹਜ਼ਾਰਾਂ ਕਰੋੜ ਰੁਪਏ ਦਾ ਕੰਮ ਹੈ। ਜਿਨ੍ਹਾਂ 202 ਪੁਸ਼ਟਾਹਾਰ ਉਤਪਾਦਨ ਯੂਨਿਟਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਨਾਲ ਸੈਲਫ ਹੈਲਪ ਗਰੁੱਪਸ ਦੀਆਂ ਮਹਿਲਾਵਾਂ ਦੀ ਆਮਦਨੀ ਵੀ ਹੋਵੇਗੀ, ਅਤੇ ਪਿੰਡ ਦੇ ਕਿਸਾਨਾਂ ਦਾ ਵੀ ਬਹੁਤ ਬੜਾ ਲਾਭ ਹੋਵੇਗਾ। ਪਿੰਡ ਦੀਆਂ ਮਹਿਲਾਵਾਂ ਆਪਣੀ ਫ਼ੈਕਟਰੀ ਵਿੱਚ ਪੁਸ਼ਟਾਹਾਰ ਬਣਾਉਣ ਲਈ ਫ਼ਸਲ-ਅਨਾਜ ਪਿੰਡ ਤੋਂ ਹੀ ਤਾਂ ਖਰੀਦਣ ਵਾਲੀਆਂ ਹਨ। ਇਹੀ ਤਾਂ ਸਸ਼ਕਤੀਕਰਣ ਦੇ ਉਹ ਪ੍ਰਯਤਨ ਹਨ ਜਿਨ੍ਹਾਂ ਨੇ ਯੂਪੀ ਦੀਆਂ ਮਹਿਲਾਵਾਂ ਦਾ ਜੀਵਨ ਬਦਲਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ, ਅਲੱਗ-ਅਲੱਗ ਸੈਕਟਰਸ ਵਿੱਚ, ਸਵੈ ਸਹਾਇਤਾ ਸਮੂਹਾਂ ਨੂੰ ਜੋ ਸਹਾਇਤਾ ਦੇ ਰਹੀ ਹੈ, ਇਸ ਦੀ ਇੱਕ ਕਿਸ਼ਤ ਦੇ ਤੌਰ ’ਤੇ ਅੱਜ ਮੈਨੂੰ ਇੱਕ ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕਰਨ ਦਾ ਸੁਭਾਗ ਮਿਲਿਆ ਹੈ। ਯੂਪੀ ਦੇ ਵਿਕਾਸ ਦੀ ਧਾਰਾ ਹੁਣ ਕਿਸੇ ਦੇ ਰੋਕਣ ਨਾਲ ਰੁਕਣ ਵਾਲੀ ਨਹੀਂ ਹੈ। ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਨੇ, ਮਾਤਾਵਾਂ-ਭੈਣਾਂ-ਬੇਟੀਆਂ ਨੇ ਠਾਨ ਲਿਆ ਹੈ- ਹੁਣ ਉਹ ਪਹਿਲਾਂ ਦੀਆਂ ਸਰਕਾਰਾਂ ਵਾਲਾ ਦੌਰ, ਵਾਪਸ ਨਹੀਂ ਆਉਣ ਦੇਣਗੀਆਂ। ਡਬਲ ਇੰਜਣ ਦੀ ਸਰਕਾਰ ਨੇ ਯੂਪੀ ਦੀਆਂ ਮਹਿਲਾਵਾਂ ਨੂੰ ਜੋ ਸੁਰੱਖਿਆ ਦਿੱਤੀ ਹੈ, ਜੋ ਸਨਮਾਨ ਦਿੱਤਾ ਹੈ, ਉਨ੍ਹਾਂ ਦੀ ਗਰਿਮਾ ਵਧਾਈ ਹੈ, ਉਹ ਅਭੂਤਪੂਰਵ ਹੈ।
ਭਾਈਓ ਅਤੇ ਭੈਣੋਂ,
ਮਾਤਾਵਾਂ-ਭੈਣਾਂ-ਬੇਟੀਆਂ ਦਾ ਜੀਵਨ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਨ ਵਾਲਾ, ਪੀੜ੍ਹੀਆਂ ਦਾ ਨਿਰਮਾਣ ਕਰਨ ਵਾਲਾ ਜੀਵਨ ਹੁੰਦਾ ਹੈ। ਇੱਕ ਬੇਟੀ ਦੀ ਸਮਰੱਥਾ, ਉਸ ਦੀ ਸਿੱਖਿਆ, ਉਸ ਦਾ ਕੌਸ਼ਲ, ਸਿਰਫ਼ ਪਰਿਵਾਰ ਹੀ ਨਹੀਂ ਸਮਾਜ ਦੀ, ਰਾਸ਼ਟਰ ਦੀ ਦਿਸ਼ਾ ਤੈਅ ਕਰਦੀ ਹੈ। ਇਸ ਲਈ, 2014 ਵਿੱਚ ਜਦੋਂ ਅਸੀਂ ਮਾਂ ਭਾਰਤੀ ਦੇ ਬੜੇ ਸੁਪਨਿਆਂ, ਬੜੀਆਂ ਆਕਾਂਖਿਆਵਾਂ ਨੂੰ ਸਾਕਾਰ ਕਰਨ ਦਾ ਬੀੜਾ ਉਠਾਇਆ ਤਾਂ ਸਭ ਤੋਂ ਪਹਿਲਾਂ ਦੇਸ਼ ਦੀ ਬੇਟੀ ਦੇ ਵਿਸ਼ਵਾਸ ਨੂੰ ਨਵੀਂ ਊਰਜਾ ਦੇਣ ਦਾ ਪ੍ਰਯਤਨ ਸ਼ੁਰੂ ਕੀਤਾ। ਇਸ ਲਈ, ਅਸੀਂ ਬੇਟੀ ਦੇ ਜਨਮ ਤੋਂ ਲੈ ਕੇ ਜੀਵਨ ਦੇ ਚੱਕਰ ਵਿੱਚ, ਹਰ ਅਵਸਥਾ ਵਿੱਚ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਯੋਜਨਾਵਾਂ ਬਣਾਈਆਂ, ਅਭਿਯਾਨ ਚਲਾਏ।
ਸਾਥੀਓ,
ਬੇਟੀਆਂ ਕੁੱਖ ਵਿੱਚ ਹੀ ਨਾ ਮਾਰੀਆਂ ਜਾਣ, ਉਹ ਜਨਮ ਲੈਣ, ਇਸ ਦੇ ਲਈ ਅਸੀਂ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਯਾਨ ਦੇ ਮਾਧਿਅਮ ਨਾਲ ਸਮਾਜ ਦੀ ਚੇਤਨਾ ਨੂੰ ਜਗਾਉਣ ਦਾ ਪ੍ਰਯਤਨ ਕੀਤਾ। ਅੱਜ ਪਰਿਣਾਮ ਇਹ ਹੈ ਕਿ ਦੇਸ਼ ਦੇ ਅਨੇਕ ਰਾਜਾਂ ਵਿੱਚ ਬੇਟੀਆਂ ਦੀ ਸੰਖਿਆ ਵਿੱਚ ਬਹੁਤ ਵਾਧਾ ਹੋਇਆ ਹੈ। ਪ੍ਰਸਵ ਦੇ ਬਾਅਦ ਵੀ ਬਿਨਾ ਚਿੰਤਾ ਦੇ ਆਪਣੇ ਬੱਚੇ ਦੀ ਸ਼ੁਰੂਆਤੀ ਦੇਖਰੇਖ ਕਰਦੇ ਹੋਏ, ਮਾਂ ਆਪਣਾ ਕੰਮ ਜਾਰੀ ਰੱਖ ਸਕੇ, ਇਸ ਦੇ ਲਈ ਮਹਿਲਾਵਾਂ ਦੀ ਛੁੱਟੀ ਨੂੰ 6 ਮਹੀਨੇ ਕੀਤਾ ਗਿਆ ਹੈ।
ਸਾਥੀਓ,
ਗਰਭ ਅਵਸਥਾ ਦੇ ਦੌਰਾਨ ਗ਼ਰੀਬ ਪਰਿਵਾਰਾਂ ਵਿੱਚ ਮਾਤਾ ਦੀ ਸਿਹਤ, ਚਿੰਤਾ ਦਾ ਇੱਕ ਬਹੁਤ ਬੜਾ ਕਾਰਨ ਰਿਹਾ ਹੈ। ਇਸ ਲਈ ਅਸੀਂ ਗਰਭਵਤੀ ਮਹਿਲਾਵਾਂ ਦੇ ਟੀਕਾਕਰਣ, ਹਸਪਤਾਲਾਂ ਵਿੱਚ ਡਿਲਿਵਰੀ ਅਤੇ ਗਰਭ ਅਵਸਥਾ ਦੇ ਦੌਰਾਨ ਪੋਸ਼ਣ ’ਤੇ ਵਿਸ਼ੇਸ਼ ਧਿਆਨ ਦਿੱਤਾ। ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ ਦੇ ਤਹਿਤ ਗਰਭ ਅਵਸਥਾ ਦੇ ਦੌਰਾਨ 5 ਹਜ਼ਾਰ ਰੁਪਏ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਜਾਂਦੇ ਹਨ, ਤਾਕਿ ਉਹ ਉਚਿਤ ਖਾਨ-ਪਾਨ ਦਾ ਧਿਆਨ ਰੱਖ ਸਕਣ। ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਭੈਣਾਂ ਨੂੰ ਲਗਭਗ 10 ਹਜ਼ਾਰ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਸਾਥੀਓ,
ਬੇਟੀਆਂ ਠੀਕ ਨਾਲ ਪੜ੍ਹਾਈ ਕਰ ਸਕਣ, ਉਨ੍ਹਾਂ ਨੂੰ ਸਕੂਲ ਵਿੱਚ ਹੀ ਨਾ ਛੱਡਣਾ ਪਏ, ਇਸ ’ਤੇ ਵੀ ਅਸੀਂ ਲਗਾਤਾਰ ਕੰਮ ਕੀਤਾ ਹੈ। ਸਕੂਲਾਂ ਵਿੱਚ ਬੇਟੀਆਂ ਦੇ ਲਈ ਅਲੱਗ ਟਾਇਲਟ ਬਣਾਉਣਾ ਹੋਵੇ, ਜਾਂ ਫਿਰ ਸੈਨਿਟੇਰੀ ਪੈਡਸ ਨੂੰ ਗ਼ਰੀਬ ਤੋਂ ਗ਼ਰੀਬ ਬੇਟੀਆਂ ਦੇ ਲਈ ਸੁਲਭ ਕਰਾਉਣਾ ਹੋਵੇ, ਸਾਡੀ ਸਰਕਾਰ ਕਿਸੇ ਵੀ ਕੰਮ ਵਿੱਚ ਪਿੱਛੇ ਨਹੀਂ ਰਹੀ ਹੈ। ਸੁਕੰਨਿਆ ਸਮ੍ਰਿੱਧੀ ਯੋਜਨਾ ਦੇ ਤਹਿਤ ਲਗਭਗ ਢਾਈ ਕਰੋੜ ਬੱਚੀਆਂ ਦੇ ਅਕਾਊਂਟ ਖੋਲ੍ਹੇ ਗਏ ਹਨ। ਇਹ ਪੈਸਾ ਬੜੇ ਹੋਣ ’ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇ, ਇਸ ਦੇ ਲਈ ਇਸ ’ਤੇ ਵਿਆਜ ਦਰ ਵੀ ਉੱਚੀ ਰੱਖੀ ਗਈ ਹੈ। ਸਕੂਲ-ਕਾਲਜ ਦੇ ਬਾਅਦ ਕਰੀਅਰ ਤੋਂ ਲੈ ਕੇ ਘਰ-ਗ੍ਰਹਿਸਥੀ ਤੱਕ ਵੀ ਹਰ ਕਦਮ ’ਤੇ ਮਹਿਲਾਵਾਂ ਦੀ ਸੁਵਿਧਾ ਅਤੇ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ ਕਰੋੜਾਂ ਸ਼ੌਚਾਲਯ ਬਣਨ ਨਾਲ, ਉੱਜਵਲਾ ਯੋਜਨਾ ਦੇ ਤਹਿਤ ਗ਼ਰੀਬ ਤੋਂ ਗ਼ਰੀਬ ਭੈਣਾਂ ਨੂੰ ਗੈਸ ਕਨੈਕਸ਼ਨ ਦੀ ਸੁਵਿਧਾ ਮਿਲਣ ਨਾਲ, ਘਰ ਵਿੱਚ ਹੀ ਨਲ ਸੇ ਜਲ ਆਉਣ ਨਾਲ, ਭੈਣਾਂ ਦੇ ਜੀਵਨ ਵਿੱਚ ਸੁਵਿਧਾ ਵੀ ਆ ਰਹੀ ਹੈ ਅਤੇ ਉਨ੍ਹਾਂ ਦੀ ਗਰਿਮਾ ਵਿੱਚ ਵੀ ਵਾਧਾ ਹੋਇਆ ਹੈ।
ਸਾਥੀਓ,
ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੀ ਸਭ ਤੋਂ ਅਧਿਕ ਲਾਭ ਅਗਰ ਕਿਸੇ ਨੂੰ ਹੋਇਆ ਹੈ ਤਾਂ ਉਹ ਸਾਡੀਆਂ ਭੈਣਾਂ ਹੀ ਹਨ। ਚਾਹੇ ਉਹ ਹਸਪਤਾਲਾਂ ਵਿੱਚ ਡਿਲਿਵਰੀ ਹੋਵੇ ਜਾਂ ਫਿਰ ਦੂਸਰਾ ਇਲਾਜ, ਪਹਿਲਾਂ ਪੈਸੇ ਦੇ ਅਭਾਵ ਵਿੱਚ ਭੈਣਾਂ ਦੇ ਜੀਵਨ ’ਤੇ ਸੰਕਟ ਰਹਿੰਦਾ ਸੀ। ਹੁਣ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲਣ ਨਾਲ ਉਨ੍ਹਾਂ ਦੀ ਇਹ ਚਿੰਤਾ ਦੂਰ ਹੋ ਗਈ ਹੈ। ਮਾਤਾਵਾਂ- ਭੈਣਾਂ, ਭਾਰਤੀ ਸਮਾਜ ਵਿੱਚ ਹਮੇਸ਼ਾ ਤੋਂ ਮਾਤਾਵਾਂ-ਭੈਣਾਂ ਨੂੰ ਸਭ ਤੋਂ ਉੱਪਰ ਦਰਜਾ ਦਿੱਤਾ ਗਿਆ ਹੈ। ਲੇਕਿਨ ਅੱਜ ਇੱਕ ਸਚਾਈ ਦੀ ਤਰਫ਼ ਵੀ ਮੈਂ ਤੁਹਾਡਾ, ਪੂਰੇ ਦੇਸ਼ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਸਾਡੇ ਇੱਥੇ ਪਰੰਪਰਾ ਤੋਂ ਸਦੀਆਂ ਤੱਕ, ਦਹਾਕਿਆਂ ਤੱਕ ਅਜਿਹੀ ਵਿਵਸਥਾ ਰਹੀ ਕਿ ਘਰ ਅਤੇ ਘਰ ਦੀ ਹਰ ਸੰਪਤੀ ਨੂੰ ਕੇਵਲ ਪੁਰਸ਼ਾਂ ਦਾ ਹੀ ਅਧਿਕਾਰ ਸਮਝਿਆ ਜਾਣ ਲਗਿਆ। ਘਰ ਹੈ ਤਾਂ ਕਿਸ ਦੇ ਨਾਮ? ਪੁਰਸ਼ਾਂ ਦੇ ਨਾਮ। ਖੇਤ ਹੈ ਤਾਂ ਕਿਸ ਦੇ ਨਾਮ ? ਪੁਰਸ਼ਾਂ ਦੇ ਨਾਮ। ਨੌਕਰੀ, ਦੁਕਾਨ ’ਤੇ ਕਿਸ ਦਾ ਹੱਕ ? ਪੁਰਸ਼ਾਂ ਦਾ। ਅੱਜ ਸਾਡੀ ਸਰਕਾਰ ਦੀਆਂ ਯੋਜਨਾਵਾਂ, ਇਸ ਅਸਮਾਨਤਾ ਨੂੰ ਦੂਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਦੀ ਸਭ ਤੋਂ ਬੜੀ ਉਦਾਹਰਣ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਘਰ ਦਿੱਤੇ ਜਾ ਰਹੇ ਹਨ, ਉਹ ਪ੍ਰਾਥਮਿਕਤਾ ਦੇ ਅਧਾਰ ’ਤੇ ਮਹਿਲਾਵਾਂ ਦੇ ਹੀ ਨਾਮ ਨਾਲ ਬਣ ਰਹੇ ਹਨ। ਅਗਰ ਮੈਂ ਯੂਪੀ ਦੀ ਹੀ ਬਾਤ ਕਰਾਂ ਤਾਂ ਯੂਪੀ ਵਿੱਚ 30 ਲੱਖ ਤੋਂ ਅਧਿਕ ਘਰ ਪੀਐੱਮ ਆਵਾਸ ਯੋਜਨਾ ਦੇ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 25 ਲੱਖ ਘਰਾਂ ਦੀ ਰਜਿਸਟ੍ਰੀ ਵਿੱਚ ਮਹਿਲਾਵਾਂ ਦਾ ਵੀ ਨਾਮ ਹੈ। ਆਪ ਅੰਦਾਜ਼ਾ ਲਗਾ ਸਕਦੇ ਹੋ। ਪਹਿਲੀ ਵਾਰ ਯੂਪੀ ਵਿੱਚ 25 ਲੱਖ ਮਹਿਲਾਵਾਂ ਦੇ ਨਾਮ ਉਨ੍ਹਾਂ ਦਾ ਘਰ ਹੋਇਆ ਹੈ। ਜਿਨ੍ਹਾਂ ਘਰਾਂ ਵਿੱਚ ਪੀੜ੍ਹੀਆਂ ਤੋਂ ਕਿਸੇ ਮਹਿਲਾ ਦੇ ਨਾਮ ’ਤੇ ਕੋਈ ਸੰਪਤੀ ਨਹੀਂ ਸੀ, ਅੱਜ ਉਹ ਪੂਰੇ ਦੇ ਪੂਰੇ ਘਰ, ਕਿਸੇ ਮਹਿਲਾ ਦੇ ਹੀ ਨਾਮ ਹਨ। ਇਹੀ ਤਾਂ ਹੁੰਦਾ ਹੈ ਮਹਿਲਾਵਾਂ ਦਾ ਸਸ਼ਕਤੀਕਰਣ, ਸੱਚਾ ਸਸ਼ਕਤੀਕਰਣ, ਇਹੀ ਤਾਂ ਹੁੰਦਾ ਹੈ ਵਿਕਾਸ।
ਮਾਤਾਵੋਂ- ਭੈਣੋਂ,
ਮੈਂ ਅੱਜ ਤੁਹਾਨੂੰ ਇੱਕ ਹੋਰ ਯੋਜਨਾ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਯੋਜਨਾ ਹੈ- ਕੇਂਦਰ ਸਰਕਾਰ ਦੀ ਸਵਾਮਿਤਵ ਯੋਜਨਾ। ਸਵਾਮਿਤਵ ਯੋਜਨਾ ਦੇ ਤਹਿਤ ਦੇਸ਼ ਭਰ ਦੇ ਪਿੰਡਾਂ ਵਿੱਚ ਘਰਾਂ ਨੂੰ, ਜ਼ਮੀਨਾਂ ਦੀ ਡ੍ਰੋਨ ਨਾਲ ਤਸਵੀਰਾਂ ਲੈ ਕੇ, ਘਰ ਦੇ ਮਾਲਿਕਾਂ ਨੂੰ ਪ੍ਰਾਪਰਟੀ ਦੇ ਕਾਗਜ਼ ਦਿੱਤੇ ਜਾ ਰਹੇ ਹਨ, ਘਰੌਨੀ ਦਿੱਤੀ ਜਾ ਰਹੀ ਹੈ। ਇਹ ਘਰੌਨੀ ਦੇਣ ਵਿੱਚ ਘਰ ਦੀਆਂ ਮਹਿਲਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਅਗਲੇ ਕੁਝ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਦੇ ਪਿੰਡਾਂ ਵਿੱਚ ਯੋਗੀ ਜੀ ਦੀ ਸਰਕਾਰ, ਹਰ ਘਰ ਦੀ ਮੈਪਿੰਗ ਕਰਾ ਕੇ ਇਸੇ ਤਰ੍ਹਾਂ ਹੀ ਘਰੌਨੀ ਦੇਣ ਦਾ ਕੰਮ ਪੂਰਾ ਕਰ ਲਵੇਗੀ। ਫਿਰ ਜੋ ਬਣੇ ਹੋਏ ਘਰ ਹਨ, ਉਨ੍ਹਾਂ ਦੇ ਕਾਗਜ਼ ਵਿੱਚ ਵੀ ਘਰ ਦੀਆਂ ਮਹਿਲਾਵਾਂ ਦਾ ਨਾਮ ਹੋਵੇਗਾ, ਘਰ ਦੀਆਂ ਮਾਤਾਵਾਂ ਦਾ ਨਾਮ ਹੋਵੇਗਾ।
ਸਾਥੀਓ,
ਰੋਜ਼ਗਾਰ ਦੇ ਲਈ, ਪਰਿਵਾਰ ਦੀ ਆਮਦਨੀ ਵਧਾਉਣ ਦੇ ਲਈ ਜੋ ਯੋਜਨਾਵਾਂ ਦੇਸ਼ ਚਲਾ ਰਿਹਾ ਹੈ, ਉਸ ਵਿੱਚ ਵੀ ਮਹਿਲਾਵਾਂ ਨੂੰ ਬਰਾਬਰ ਦਾ ਭਾਗੀਦਾਰ ਬਣਾਇਆ ਜਾ ਰਿਹਾ ਹੈ। ਮੁਦਰਾ ਯੋਜਨਾ ਅੱਜ ਪਿੰਡ- ਪਿੰਡ ਵਿੱਚ, ਗ਼ਰੀਬ ਪਰਿਵਾਰਾਂ ਤੋਂ ਵੀ ਨਵੀਆਂ-ਨਵੀਆਂ ਮਹਿਲਾ ਉੱਦਮੀਆਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਮਿਲੇ ਕੁੱਲ ਰਿਣ ਵਿੱਚੋਂ ਲਗਭਗ 70 ਪ੍ਰਤੀਸ਼ਤ ਮਹਿਲਾਵਾਂ ਨੂੰ ਦਿੱਤੇ ਗਏ ਹਨ। ਦੀਨਦਯਾਲ ਅੰਤਯੋਦਯ ਯੋਜਨਾ ਦੇ ਜ਼ਰੀਏ ਵੀ ਦੇਸ਼ ਭਰ ਵਿੱਚ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪਸ ਅਤੇ ਗ੍ਰਾਮੀਣ ਸੰਗਠਨਾਂ ਨਾਲ ਜੋੜਿਆ ਜਾ ਰਿਹਾ ਹੈ। ਮਹਿਲਾ ਸਵੈ ਸਹਾਇਤਾ ਸਮੂਹ ਦੀਆਂ ਭੈਣਾਂ ਨੂੰ ਤਾਂ ਮੈਂ ਆਤਮਨਿਰਭਰ ਭਾਰਤ ਅਭਿਯਾਨ ਦੀਆਂ ਚੈਂਪੀਅਨ ਮੰਨਦਾ ਹਾਂ। ਇਹ ਸਵੈ ਸਹਾਇਤਾ ਸਮੂਹ, ਅਸਲ ਵਿੱਚ ਰਾਸ਼ਟਰ ਸਹਾਇਤਾ ਸਮੂਹ ਹਨ। ਇਸ ਲਈ, ਰਾਸ਼ਟਰੀ ਆਜੀਵਿਕਾ ਮਿਸ਼ਨ ਦੇ ਤਹਿਤ 2014 ਤੋਂ ਪਹਿਲਾਂ ਦੇ 5 ਵਰ੍ਹਿਆਂ ਵਿੱਚ ਜਿਤਨੀ ਮਦਦ ਦਿੱਤੀ ਗਈ, ਬੀਤੇ 7 ਸਾਲ ਵਿੱਚ ਉਸ ਵਿੱਚ ਲਗਭਗ 13 ਗੁਣਾ ਵਾਧਾ ਕੀਤਾ ਗਿਆ ਹੈ। ਹਰ ਸੈਲਫ ਹੈਲਪ ਗਰੁੱਪ ਨੂੰ ਪਹਿਲਾਂ ਜਿੱਥੇ 10 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਦਾ ਰਿਣ ਮਿਲਦਾ ਸੀ, ਹੁਣ ਇਹ ਸੀਮਾ ਵੀ ਦੁੱਗਣੀ ਯਾਨੀ 20 ਲੱਖ ਕੀਤੀ ਗਈ ਹੈ।
ਮਾਤਾਵੋਂ- ਭੈਣੋਂ,
ਸ਼ਹਿਰ ਹੋਵੇ ਜਾਂ ਪਿੰਡ, ਮਹਿਲਾਵਾਂ ਦੇ ਲਈ ਸਾਡੀ ਸਰਕਾਰ, ਹਰ ਛੋਟੀ-ਬੜੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲੇ ਲੈ ਰਹੀ ਹੈ। ਕੋਰੋਨਾ ਦੇ ਇਸ ਕਾਲ ਵਿੱਚ ਤੁਹਾਡੇ ਘਰ ਦਾ ਚੁੱਲ੍ਹਾ ਜਲਦਾ ਰਹੇ, ਇਸ ਦੇ ਲਈ ਮੁਫ਼ਤ ਰਾਸ਼ਨ ਦੇਣ ਦੀ ਵਿਵਸਥਾ ਸਾਡੀ ਹੀ ਸਰਕਾਰ ਨੇ ਕੀਤੀ। ਮਹਿਲਾਵਾਂ ਰਾਤ ਦੀ ਪਾਲੀ ਵਿੱਚ ਵੀ ਕੰਮ ਕਰ ਸਕਣ, ਇਸ ਦੇ ਲਈ ਨਿਯਮਾਂ ਨੂੰ ਅਸਾਨ ਬਣਾਉਣ ਦਾ ਕੰਮ ਸਾਡੀ ਹੀ ਸਰਕਾਰ ਨੇ ਕੀਤਾ। ਖਦਾਨਾਂ ਵਿੱਚ ਮਹਿਲਾਵਾਂ ਦੇ ਕੰਮ ਕਰਨ ’ਤੇ ਜੋ ਕੁਝ ਬੰਦਿਸ਼ ਸੀ, ਉਹ ਸਾਡੀ ਹੀ ਸਰਕਾਰ ਨੇ ਹਟਾਈ ਹੈ। ਦੇਸ਼ ਭਰ ਦੇ ਸੈਨਿਕ ਸਕੂਲਾਂ ਦੇ ਦਰਵਾਜ਼ੇ, ਲੜਕੀਆਂ ਲਈ ਖੋਲ੍ਹ ਦੇਣ ਦਾ ਕੰਮ ਸਾਡੀ ਹੀ ਸਰਕਾਰ ਨੇ ਕੀਤਾ ਹੈ। ਰੇਪ ਜਿਹੇ ਸੰਗੀਨ ਅਪਰਾਧਾਂ ਦੀ ਤੇਜ਼ ਸੁਣਵਾਈ ਦੇ ਲਈ ਸਾਡੀ ਸਰਕਾਰ ਦੇਸ਼ ਭਰ ਵਿੱਚ ਕਰੀਬ 700 ਫਾਸਟ ਟ੍ਰੈਕ ਕੋਰਟਸ ਸਥਾਪਿਤ ਕਰ ਚੁੱਕੀ ਹੈ। ਮੁਸਲਿਮ ਭੈਣਾਂ ਨੂੰ ਅੱਤਿਆਚਾਰਾਂ ਤੋਂ ਬਚਾਉਣ ਦੇ ਲਈ ਤਿੰਨ ਤਲਾਕ ਦੇ ਖ਼ਿਲਾਫ਼ ਕਾਨੂੰਨ ਸਾਡੀ ਹੀ ਸਰਕਾਰ ਨੇ ਬਣਾਇਆ।
ਸਾਥੀਓ,
ਬਿਨਾ ਕਿਸੇ ਭੇਦਭਾਵ, ਬਿਨਾ ਕਿਸੇ ਪੱਖਪਾਤ, ਡਬਲ ਇੰਜਣ ਦੀ ਸਰਕਾਰ, ਬੇਟੀਆਂ ਦੇ ਭਵਿੱਖ ਨੂੰ ਸਸ਼ਕਤ ਕਰਨ ਦੇ ਲਈ ਨਿਰੰਤਰ ਕੰਮ ਕਰ ਰਹੀ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਇੱਕ ਹੋਰ ਫ਼ੈਸਲਾ ਕੀਤਾ ਹੈ। ਪਹਿਲਾਂ ਬੇਟਿਆਂ ਦੇ ਲਈ ਵਿਆਹ ਦੀ ਉਮਰ ਕਾਨੂੰਨਨ 21 ਸਾਲ ਸੀ, ਲੇਕਿਨ ਬੇਟੀਆਂ ਦੇ ਲਈ ਇਹ ਉਮਰ 18 ਸਾਲ ਦੀ ਹੀ ਸੀ। ਬੇਟੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਲਿਖਾਈ ਦੇ ਲਈ, ਅੱਗੇ ਵਧਣ ਦੇ ਲਈ ਸਮਾਂ ਮਿਲੇ, ਬਰਾਬਰ ਅਵਸਰ ਮਿਲਣ। ਇਸ ਲਈ, ਬੇਟੀਆਂ ਦੇ ਲਈ ਵਿਆਹ ਦੀ ਉਮਰ ਨੂੰ 21 ਸਾਲ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਦੇਸ਼ ਇਹ ਫ਼ੈਸਲਾ ਬੇਟੀਆਂ ਦੇ ਲਈ ਕਰ ਰਿਹਾ ਹੈ, ਲੇਕਿਨ ਕਿਸ ਨੂੰ ਇਸ ਨਾਲ ਤਕਲੀਫ਼ ਹੋ ਰਹੀ ਹੈ, ਇਹ ਸਭ ਦੇਖ ਰਹੇ ਹਨ!
ਭਾਈਓ ਭੈਣੋਂ,
5 ਸਾਲ ਪਹਿਲਾਂ ਯੂਪੀ ਦੀਆਂ ਸੜਕਾਂ ’ਤੇ ਮਾਫੀਆ ਰਾਜ ਸੀ! ਯੂਪੀ ਦੀ ਸੱਤਾ ਵਿੱਚ ਗੁੰਡਿਆਂ ਦੀ ਹਨਕ ਹੋਇਆ ਕਰਦੀ ਸੀ! ਇਸ ਦਾ ਸਭ ਤੋਂ ਬੜਾ ਭੁਗਤਭੋਗੀ ਕੌਣ ਸੀ? ਮੇਰੇ ਯੂਪੀ ਦੀਆਂ ਭੈਣਾਂ-ਬੇਟੀਆਂ ਸਨ। ਉਨ੍ਹਾਂ ਨੂੰ ਸੜਕ ’ਤੇ ਨਿਕਲਣਾ ਮੁਸ਼ਕਿਲ ਹੋਇਆ ਕਰਦਾ ਸੀ। ਸਕੂਲ, ਕਾਲਜ ਜਾਣਾ ਮੁਸ਼ਕਿਲ ਹੁੰਦਾ ਸੀ। ਆਪ ਕੁਝ ਕਹਿ ਨਹੀਂ ਸਕਦੀਆਂ ਸਨ, ਬੋਲ ਨਹੀਂ ਸਕਦੀਆਂ ਸਨ । ਕਿਉਂਕਿ ਥਾਣੇ ਗਈਆਂ ਤਾਂ ਅਪਰਾਧੀ, ਬਲਾਤਕਾਰੀ ਦੀ ਸਿਫ਼ਾਰਿਸ਼ ਵਿੱਚ ਕਿਸੇ ਦਾ ਫੋਨ ਆ ਜਾਂਦਾ ਸੀ। ਯੋਗੀ ਜੀ ਨੇ ਇਨ੍ਹਾਂ ਗੁੰਡਿਆਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ ਪਹੁੰਚਾਇਆ ਹੈ। ਅੱਜ ਯੂਪੀ ਵਿੱਚ ਸੁਰੱਖਿਆ ਵੀ ਹੈ, ਯੂਪੀ ਵਿੱਚ ਅਧਿਕਾਰ ਵੀ ਹਨ। ਅੱਜ ਯੂਪੀ ਵਿੱਚ ਸੰਭਾਵਨਾਵਾਂ ਵੀ ਹਨ, ਅੱਜ ਯੂਪੀ ਵਿੱਚ ਵਪਾਰ ਵੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, ਜਦੋਂ ਸਾਡੀਆਂ ਮਾਤਾਵਾਂ ਭੈਣਾਂ ਦਾ ਅਸ਼ੀਰਵਾਦ ਹੈ, ਇਸ ਨਵੀਂ ਯੂਪੀ ਨੂੰ ਕੋਈ ਵਾਪਸ ਹਨੇਰੇ ਵਿੱਚ ਨਹੀਂ ਧਕੇਲ ਸਕਦਾ। ਭਾਈਓ-ਭੈਣੋਂ ਆਓ, ਪ੍ਰਯਾਗਰਾਜ ਦੀ ਪਾਵਨ ਭੂਮੀ ਤੋਂ ਇਹ ਸੰਕਲਪ ਲਈਏ, ਸਾਡਾ ਯੂਪੀ ਅੱਗੇ ਵਧੇਗਾ, ਸਾਡਾ ਯੂਪੀ ਨਵੀਆਂ ਉਚਾਈਆਂ ਛੂਹੇਗਾ। ਆਪ ਸਭ ਮਾਤਾਵਾਂ ਭੈਣਾਂ ਨੂੰ ਤੁਹਾਡੇ ਅਸ਼ੀਰਵਾਦ ਦੇ ਲਈ, ਤੁਹਾਡੇ ਸਮਰਥਨ ਦੇ ਲਈ ਅਤੇ ਯੂਪੀ ਨੂੰ ਅੱਗੇ ਵਧਾਉਣ ਵਿੱਚ ਤੁਹਾਡੀ ਸਹਿਭਾਗਿਤਾ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਤੁਹਾਨੂੰ ਆਦਰਪੂਰਵਕ ਨਮਨ ਕਰਦਾ ਹਾਂ, ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਬਹੁਤ ਬਹੁਤ ਧੰਨਵਾਦ!
*****
ਡੀਐੱਸ/ਐੱਸਐੱਚ/ਏਕੇ/ਐੱਸਜੇ
Addressing a programme in Prayagraj. #NariShaktiDeshKiShakti https://t.co/2njX6mz9zB
— Narendra Modi (@narendramodi) December 21, 2021
प्रयागराज हजारों सालों से हमारी मातृशक्ति की प्रतीक माँ गंगा-यमुना-सरस्वती के संगम की धरती रही है।
— PMO India (@PMOIndia) December 21, 2021
आज ये तीर्थ नगरी नारी-शक्ति के इतने अद्भुत संगम की भी साक्षी बन रही है: PM @narendramodi
यूपी में विकास के लिए, महिलाओं के सशक्तीकरण के लिए जो काम हुआ है, वो पूरा देश देख रहा है: PM @narendramodi
— PMO India (@PMOIndia) December 21, 2021
अभी यहाँ मुझे मुख्यमंत्री कन्या सुमंगला योजना की एक लाख से ज्यादा लाभार्थी बेटियों के खातों में करोड़ों रुपए ट्रान्सफर करने का सौभाग्य मिला।
— PMO India (@PMOIndia) December 21, 2021
ये योजना गाँव-गरीब के लिए, बेटियों के लिए भरोसे का बहुत बड़ा माध्यम बन रही है: PM @narendramodi
उत्तर प्रदेश की महिलाओं ने, माताओं-बहनों-बेटियों ने ठान लिया है- अब वो पहले की सरकारों वाला दौर, वापस नहीं आने देंगी।
— PMO India (@PMOIndia) December 21, 2021
डबल इंजन की सरकार ने यूपी की महिलाओं को जो सुरक्षा दी है, जो सम्मान दिया है, उनकी गरिमा बढ़ाई है, वो अभूतपूर्व है: PM @narendramodi
बेटियां कोख में ही ना मारी जाएं, वो जन्म लें, इसके लिए हमने 'बेटी बचाओ, बेटी पढ़ाओ' अभियान के माध्यम से समाज की चेतना को जगाने का प्रयास किया।
— PMO India (@PMOIndia) December 21, 2021
आज परिणाम ये है कि देश के अनेक राज्यों में बेटियों की संख्या में बहुत वृद्धि हुई है: PM @narendramodi
हमने गर्भवती महिलाओं के टीकाकरण, अस्पतालों में डिलिवरी और गर्भावस्था के दौरान पोषण पर विशेष ध्यान दिया।
— PMO India (@PMOIndia) December 21, 2021
प्रधानमंत्री मातृवंदना योजना के तहत गर्भावस्था के दौरान 5 हज़ार रुपए महिलाओं के बैंक खाते में जमा किए जाते हैं, ताकि वो उचित खान-पान का ध्यान रख सकें: PM @narendramodi
स्वच्छ भारत मिशन के तहत करोड़ों शौचालय बनने से,
— PMO India (@PMOIndia) December 21, 2021
उज्जवला योजना के तहत गरीब से गरीब बहनों को गैस कनेक्शन की सुविधा मिलने से,
घर में ही नल से जल आने से,
बहनों के जीवन में सुविधा भी आ रही है और उनकी गरिमा में भी वृद्धि हुई है: PM @narendramodi
दशकों तक ऐसी व्यवस्था रही कि घर और घर की संपत्ति को केवल पुरुषों का ही अधिकार समझा जाने लगा।
— PMO India (@PMOIndia) December 21, 2021
घर है तो किसके नाम? पुरुषों के नाम।
खेत है तो किसके नाम? पुरुषों के नाम।
नौकरी, दुकान पर किसका हक? पुरुषों का: PM @narendramodi
आज हमारी सरकार की योजनाएं, इस असमानता को भी दूर कर रही हैं।
— PMO India (@PMOIndia) December 21, 2021
प्रधानमंत्री आवास योजना इसका सबसे बड़ा उदाहरण है।
प्रधानमंत्री आवास योजना के तहत जो घर दिये जा रहे हैं, वो प्राथमिकता के आधार पर महिलाओं के ही नाम से बन रहे हैं: PM @narendramodi
रोजगार के लिए, परिवार की आमदनी बढ़ाने के लिए जो योजनाएँ देश चला रहा है, उसमें भी महिलाओं को बराबर का भागीदार बनाया जा रहा है।
— PMO India (@PMOIndia) December 21, 2021
मुद्रा योजना आज गांव-गांव में, गरीब परिवारों से भी नई-नई महिला उद्यमियों को प्रोत्साहित कर रही है: PM @narendramodi
दीनदयाल अंत्योदय योजना के जरिए भी देश भर में महिलाओं को सेल्फ हेल्प ग्रुप्स और ग्रामीण संगठनों से जोड़ा जा रहा है।
— PMO India (@PMOIndia) December 21, 2021
महिला स्वयं सहायता समूह की बहनों को तो मैं आत्मनिर्भर भारत अभियान की चैपिंयन मानता हूं।
ये स्वयं सहायता समूह, असल में राष्ट्र सहायता समूह हैं: PM @narendramodi
बिना किसी भेदभाव, बिना किसी पक्षपात, डबल इंजन की सरकार, बेटियों के भविष्य को सशक्त करने के लिए निरंतर काम कर रही है।
— PMO India (@PMOIndia) December 21, 2021
अभी कुछ दिन पहले ही केंद्र सरकार ने एक और फैसला किया है।
पहले बेटों के लिए शादी की उम्र कानूनन 21 साल थी, लेकिन बेटियों के लिए ये उम्र 18 साल ही थी: PM
बेटियाँ भी चाहती थीं कि उन्हें उनकी पढ़ाई लिखाई के लिए, आगे बढ़ने के लिए समय मिले, बराबर अवसर मिलें।
— PMO India (@PMOIndia) December 21, 2021
इसलिए, बेटियों के लिए शादी की उम्र को 21 साल करने का प्रयास किया जा रहा है।
देश ये फैसला बेटियों के लिए कर रहा है, लेकिन किसको इससे तकलीफ हो रही है, ये सब देख रहे हैं: PM
5 साल पहले यूपी की सड़कों पर माफियाराज था!
— PMO India (@PMOIndia) December 21, 2021
यूपी की सत्ता में गुंडों की हनक हुआ करती थी!
इसका सबसे बड़ा भुक्तभोगी कौन था?
मेरे यूपी की बहन बेटियाँ थीं।
उन्हें सड़क पर निकलना मुश्किल हुआ करता था। स्कूल, कॉलेज जाना मुश्किल होता था: PM @narendramodi
आप कुछ कह नहीं सकती थीं, बोल नहीं सकती थीं।
— PMO India (@PMOIndia) December 21, 2021
क्योंकि थाने गईं तो अपराधी, बलात्कारी की सिफ़ारिश में किसी का फोन आ जाता था।
योगी जी ने इन गुंडों को उनकी सही जगह पहुंचाया है: PM @narendramodi
आज यूपी में सुरक्षा भी है, अधिकार भी हैं।
— PMO India (@PMOIndia) December 21, 2021
आज यूपी में संभावनाएं भी हैं, व्यापार भी है।
मुझे पूरा विश्वास है, जब हमारी माताओं बहनों का आशीर्वाद है, इस नई यूपी को कोई वापस अंधेरे में नहीं धकेल सकता: PM @narendramodi
2014 में जब हमने मां भारती के बड़े सपनों को साकार करने का बीड़ा उठाया, तो सबसे पहले देश की बेटी के विश्वास को नई ऊर्जा देने का प्रयास शुरू किया।
— Narendra Modi (@narendramodi) December 21, 2021
‘बेटी बचाओ, बेटी पढ़ाओ’ अभियान से समाज की चेतना को जगाने का आज परिणाम ये है कि अनेक राज्यों में बेटियों की संख्या में वृद्धि हुई है। pic.twitter.com/GZPnFlCHHp
संपत्ति के अधिकार को लेकर जो असमानताएं थीं, उन्हें हमारी सरकार की योजनाएं कैसे दूर कर रही हैं, इसका सबसे बड़ा उदाहरण है- प्रधानमंत्री आवास योजना।
— Narendra Modi (@narendramodi) December 21, 2021
इस योजना के तहत ही पहली बार यूपी में 25 लाख महिलाओं के नाम उनका घर हुआ है। यही तो होता है सशक्तिकरण, यही तो होता है विकास! pic.twitter.com/ArVt5h9p3h
महिला स्वयं सहायता समूह की बहनों को मैं आत्मनिर्भर भारत अभियान की चैंपियन मानता हूं। इनके स्वयं सहायता समूह, असल में राष्ट्र सहायता समूह हैं। pic.twitter.com/VymMa7fEaB
— Narendra Modi (@narendramodi) December 21, 2021
डबल इंजन की सरकार बिना किसी भेदभाव और पक्षपात के बेटियों के भविष्य को सशक्त करने के लिए निरंतर काम कर रही है। इसीलिए बेटियों की शादी की उम्र को 18 साल से बढ़ाकर 21 साल करने का प्रयास किया जा रहा है। pic.twitter.com/SleBtfY8AV
— Narendra Modi (@narendramodi) December 21, 2021
आज यूपी में सुरक्षा भी है, अधिकार भी हैं।
— Narendra Modi (@narendramodi) December 21, 2021
आज यूपी में संभावनाएं भी हैं, व्यापार भी है। pic.twitter.com/E3gEfqSmFF