ਪੀਐੱਮਇੰਡੀਆ
ਦਸਤਾਵੇਜ਼
|
ਲੜੀ ਨੰਬਰ |
ਸਿਰਲੇਖ |
ਸੰਖੇਪ ਵੇਰਵਾ |
|---|---|---|
|
1 |
ਭਾਰਤ ਦੇ ਰੱਖਿਆ ਮੰਤਰਾਲੇ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਕਾਰ ਸਮੁੰਦਰੀ ਸਹਿਯੋਗ (ਮੈਰੀਟਾਈਮ ਕੋਆਪ੍ਰੇਸ਼ਨ) ਬਾਰੇ ਸਮਝੌਤਾ ਪੱਤਰ |
ਗੱਲਬਾਤ, ਤਾਲਮੇਲ, ਜਾਣਕਾਰੀ ਦੇ ਵਟਾਂਦਰੇ ਅਤੇ ਸਾਂਝੀਆਂ ਗਤੀਵਿਧੀਆਂ ਰਾਹੀਂ ਇੰਡੋ-ਪੈਸੀਫਿਕ ਵਿੱਚ ਸਮੁੰਦਰੀ ਸਹਿਯੋਗ ਵਧਾਉਣ ਲਈ ਢਾਂਚਾ ਸਥਾਪਤ ਕਰਦਾ ਹੈ। |
|
2 |
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹਾਈਡ੍ਰੋਗ੍ਰਾਫੀ (ਜਲ-ਵਿਗਿਆਨ) ਅਤੇ ਨੌਟੀਕਲ ਕਾਰਟੋਗ੍ਰਾਫੀ (ਸਮੁੰਦਰੀ ਨਕਸ਼ਾ-ਨਵੀਸੀ) ਦੇ ਮਾਮਲਿਆਂ ਵਿੱਚ ਸਹਿਯੋਗ ਸਬੰਧੀ ਲਾਗੂਕਰਨ ਸਮਝੌਤਾ |
ਨੈਵੀਗੇਸ਼ਨ ਨਕਸ਼ਿਆਂ ਦੇ ਸਾਂਝੇ ਉਤਪਾਦਨ, ਹਾਈਡ੍ਰੋਗ੍ਰਾਫਿਕ ਡੇਟਾ ਸਾਂਝਾ ਕਰਨ, ਸਿਖਲਾਈ ਅਤੇ ਸਮਰੱਥਾ ਨਿਰਮਾਣ ਰਾਹੀਂ ਹਾਈਡ੍ਰੋਗ੍ਰਾਫਿਕ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ। |
|
3 |
ਭਾਰਤੀ ਜਲ ਸੈਨਾ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਕਾਰ ਆਪਸੀ ਲੌਜਿਸਟਿਕਸ (ਸਾਜ਼ੋ-ਸਾਮਾਨ) ਸਹਾਇਤਾ ਮੁਹੱਈਆ ਕਰਨ ਬਾਰੇ ਸਮਝੌਤਾ |
ਮਨਜ਼ੂਰਸ਼ੁਦਾ ਗਤੀਵਿਧੀਆਂ ਅਤੇ ਅਪਰੇਸ਼ਨਾਂ ਦੌਰਾਨ ਭਾਰਤੀ ਜਲ ਸੈਨਾ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਵਿਚਕਾਰ ਆਪਸੀ ਲੌਜਿਸਟਿਕਸ ਸਹਾਇਤਾ ਦੀ ਸਹੂਲਤ ਦਿੰਦਾ ਹੈ। |
|
4 |
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅੱਤਵਾਦ ਦੇ ਟਾਕਰੇ ਲਈ ਸਾਂਝਾ ਵਰਕਿੰਗ ਗਰੁੱਪ ਬਣਾਉਣ ਬਾਰੇ ਸਮਝੌਤਾ |
ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਮਜ਼ਬੂਤ ਕਰਨ, ਜਾਣਕਾਰੀ ਸਾਂਝੀ ਕਰਨ ਅਤੇ ਯਤਨਾਂ ਦਾ ਤਾਲਮੇਲ ਕਰਨ ਲਈ ਕਾਊਂਟਰ-ਟੈਰਰਿਜ਼ਮ ’ਤੇ ਸਾਂਝਾ ਵਰਕਿੰਗ ਗਰੁੱਪ ਸਥਾਪਤ ਕਰਦਾ ਹੈ। |
|
5 |
ਭਾਰਤ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਅਤੇ ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐੱਨਈਐੱਮਏ) ਵਿਚਕਾਰ ਸਹਿਯੋਗ ਬਾਰੇ ਸਮਝੌਤਾ ਪੱਤਰ |
ਭੂਚਾਲ ਪ੍ਰਤੀ ਅਨੁਕੂਲਤਾ, ਸੁਨਾਮੀ ਦੀ ਤਿਆਰੀ, ਤੱਟਵਰਤੀ ਖਤਰੇ ਘਟਾਉਣ, ਗਿਆਨ ਦੇ ਵਟਾਂਦਰੇ, ਨੀਤੀਗਤ ਗੱਲਬਾਤ ਅਤੇ ਸਮਰੱਥਾ ਨਿਰਮਾਣ ’ਤੇ ਜ਼ੋਰ ਦਿੰਦਿਆਂ, ਆਫ਼ਤ ਜੋਖਮ ਪ੍ਰਬੰਧਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ। |
|
6 |
ਭਾਰਤ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਪ੍ਰਾਇਮਰੀ ਇੰਡਸਟਰੀਜ਼ ਮੰਤਰਾਲੇ ਵਿਚਕਾਰ ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ |
ਤਕਨੀਕੀ ਤਾਲਮੇਲ, ਗਿਆਨ ਦੇ ਵਟਾਂਦਰੇ ਅਤੇ ਬਿਹਤਰੀਨ ਤਰੀਕਿਆਂ ਰਾਹੀਂ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਢਾਂਚਾ ਤਿਆਰ ਕਰਦਾ ਹੈ। |
|
7 |
ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਕਾਰੋਬਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਵਿਚਕਾਰ ਸੈਰ-ਸਪਾਟੇ ਦੇ ਖੇਤਰ ਵਿੱਚ ਸਮਝੌਤਾ ਪੱਤਰ |
ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ, ਸੈਲਾਨੀਆਂ ਦੀ ਆਵਾਜਾਈ ਵਧਾਉਣ ਅਤੇ ਇੱਕ-ਦੂਜੇ ਦੇ ਦੇਸ਼ ਦੇ ਸੱਭਿਆਚਾਰ ਦੀ ਆਪਸੀ ਸਮਝ ਵਧਾਉਣ ਲਈ ਸੈਰ-ਸਪਾਟੇ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। |
|
8 |
ਖੇਡਾਂ ਬਾਰੇ ਭਾਰਤ-ਨਿਊਜ਼ੀਲੈਂਡ ਸਾਂਝਾ ਐਕਸ਼ਨ ਪਲਾਨ |
ਹਾਈ-ਪਰਫਾਰਮੈਂਸ ਵਾਲੀਆਂ ਖੇਡਾਂ, ਸਪੋਰਟਸ ਸਾਇੰਸ, ਸਪੋਰਟਸ ਮੈਡੀਸਨ ਅਤੇ ਐਥਲੀਟ ਵਿਕਾਸ ਸਮੇਤ ਖੇਡਾਂ ਵਿੱਚ ਸਹਿਯੋਗ ਲਈ ਢਾਂਚਾ ਮੁਹੱਈਆ ਕਰਦਾ ਹੈ। |
|
9 |
ਐੱਨਐੱਮਐੱਚਸੀ ਅਤੇ ਨਿਊਜ਼ੀਲੈਂਡ ਮੈਰੀਟਾਈਮ ਮਿਊਜ਼ੀਅਮ ਵਿਚਕਾਰ ਗੁਜਰਾਤ ਦੇ ਲੋਥਲ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (ਐੱਨਐੱਮਐੱਚਸੀ) ਦੇ ਵਿਕਾਸ ਲਈ ਸਮਝੌਤਾ ਪੱਤਰ |
ਸਹਿਯੋਗ ਅਤੇ ਆਪਸੀ ਸਹਿਮਤੀ ਵਾਲੇ ਪ੍ਰੋਜੈਕਟਾਂ ਰਾਹੀਂ ਲੋਥਲ ਵਿੱਚ ਐੱਨਐੱਮਐੱਚਸੀ ਵਿਕਸਿਤ ਕਰਨ ਵਿੱਚ ਸਹਿਯੋਗ ਲਈ ਢਾਂਚਾ ਮੁਹੱਈਆ ਕਰਦਾ ਹੈ। |
|
10 |
ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਸੱਭਿਆਚਾਰ ਤੇ ਵਿਰਾਸਤੀ ਮੰਤਰਾਲੇ ਵਿਚਕਾਰ ਸੱਭਿਆਚਾਰਕ ਸਹਿਯੋਗ ਬਾਰੇ ਸਮਝੌਤਾ |
ਆਪਸੀ ਸਮਝ ਅਤੇ ਲੋਕਾਂ ਦੇ ਆਪਸੀ ਸੰਪਰਕ (ਪੀਪਲ-ਟੂ-ਪੀਪਲ ਟਾਈਜ਼) ਨੂੰ ਮਜ਼ਬੂਤ ਕਰਨ ਲਈ ਕਲਾ, ਵਿਰਾਸਤ ਅਤੇ ਸੱਭਿਆਚਾਰਕ ਪਹਿਲਕਦਮੀਆਂ ਦੇ ਵਟਾਂਦਰੇ ਰਾਹੀਂ ਸੱਭਿਆਚਾਰਕ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। |
ਐਲਾਨ:
|
ਲੜੀ ਨੰਬਰ |
ਸਿਰਲੇਖ |
ਸੰਖੇਪ ਵੇਰਵਾ |
|---|---|---|
|
1 |
ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ ਅਤੇ ਰੋਡਮੈਪ 2030 |
|
|
2 |
2030 ਤੱਕ ਦੁਵੱਲਾ ਵਪਾਰ ਦੁੱਗਣਾ ਕਰਕੇ 7 ਅਰਬ ਨਿਊਜ਼ੀਲੈਂਡ ਡਾਲਰ ਜਾਂ 35,000 ਕਰੋੜ ਰੁਪਏ ਕਰਨਾ |
|
|
3 |
ਸਮੁੰਦਰੀ ਸੁਰੱਖਿਆ ਸੰਵਾਦ (ਮੈਰੀਟਾਈਮ ਸਕਿਓਰਿਟੀ ਡਾਇਲਾਗ) ਦੀ ਸਥਾਪਨਾ |
|
|
4 |
ਨਿਊਜ਼ੀਲੈਂਡ ਨੇ ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ (ਆਈਪੀਓਆਈ) ਤਹਿਤ ਸਮੁੰਦਰੀ ਸੁਰੱਖਿਆ ਨੂੰ ਤਰਜੀਹੀ ਥੰਮ੍ਹ (ਪ੍ਰਾਇਰਟੀ ਪਿੱਲਰ) ਵਜੋਂ ਨਾਮਜ਼ਦ ਕੀਤਾ |
|
|
5 |
ਨਿਊਜ਼ੀਲੈਂਡ ਦਾ ਗਲੋਬਲ ਬਾਇਓਫਿਊਲਜ਼ ਅਲਾਇੰਸ ਵਿੱਚ ਸ਼ਾਮਲ ਹੋਣਾ |
|
|
6 |
ਕੀਵੀਫਰੂਟ ਐਕਸ਼ਨ ਪਲਾਨ ਦੀ ਸ਼ੁਰੂਆਤ ਅਤੇ ਨਾਗਾਲੈਂਡ ਤੇ ਉੱਤਰਾਖੰਡ ਵਿੱਚ ਕੀਵੀਫਰੂਟ ਲਈ 2 ਉੱਤਮਤਾ ਕੇਂਦਰਾਂ ਦੀ ਸਥਾਪਨਾ |
|
|
7 |
ਨੈਸ਼ਨਲ ਸੈਂਟਰ ਫੌਰ ਪੋਲਰ ਐਂਡ ਓਸ਼ਨ ਰਿਸਰਚ (ਐੱਨਸੀਪੀਓਆਰ), ਗੋਆ ਅਤੇ ਯੂਨੀਵਰਸਿਟੀ ਆਫ਼ ਕੈਂਟਰਬਰੀ, ਨਿਊਜ਼ੀਲੈਂਡ ਵਿਚਕਾਰ ਐੱਮਓਯੂ |
|
|
8 |
ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨੋਲੋਜੀ, ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ, ਕੁੰਡਲੀ (ਨਿਫਟਮ-ਕੇ) ਅਤੇ ਮੈਸੀ ਯੂਨੀਵਰਸਿਟੀ, ਨਿਊਜ਼ੀਲੈਂਡ ਵਿਚਕਾਰ ਐੱਮਓਯੂ |
ਖੋਜ, ਅਕਾਦਮਿਕ ਵਟਾਂਦਰੇ, ਵਿਦਿਆਰਥੀਆਂ ਦੀ ਆਵਾਜਾਈ (ਸਟੂਡੈਂਟ ਮੋਬਿਲਿਟੀ) ਅਤੇ ਆਪਸੀ ਸਹਿਮਤੀ ਵਾਲੀਆਂ ਹੋਰ ਵਿਦਿਅਕ ਗਤੀਵਿਧੀਆਂ ਵਿੱਚ ਸਹਿਯੋਗ ਲਈ ਢਾਂਚਾ ਸਥਾਪਤ ਕਰਦਾ ਹੈ। |
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
Held extensive and fruitful talks with PM Luxon in Auckland this morning. His own visit to India last year energised our bilateral partnership and my visit today, the first by an Indian Prime Minister in 4 decades, has added further momentum to the India-New Zealand friendship.… pic.twitter.com/W8bpOfAeeE
— Narendra Modi (@narendramodi) July 11, 2026
The areas which were prominently covered in the talks with PM Luxon include trade, technology and investment linkages. We have also developed a strong framework for cooperation in agriculture, dairy and food processing. Equally important is the emphasis on healthcare and… pic.twitter.com/4iHqYUyR8R
— Narendra Modi (@narendramodi) July 11, 2026
PM Luxon and I firmly believe that the greatest strength of our relationship lies in our people-to-people ties. In that spirit, we will enhance cooperation in education, sports, culture, heritage and creative industries.
— Narendra Modi (@narendramodi) July 11, 2026
At the India-New Zealand business event in Auckland, which I attended with PM Luxon, I told business leaders:
— Narendra Modi (@narendramodi) July 11, 2026
India is not only a market.
India is a launchpad for global growth.
Together, let us take this economic partnership to new heights!@chrisluxonmp pic.twitter.com/8M53Lx47zh
This has been a great year for the India-New Zealand partnership. Earlier this year, our nations concluded a Free Trade Agreement in record time and now, we have elevated our ties to a Strategic Partnership. Next up, we wish to double bilateral trade by 2030! https://t.co/IyR5qpUt2X
— Narendra Modi (@narendramodi) July 11, 2026