ਪੀਐੱਮਇੰਡੀਆ
ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੰਗਲੈਂਡ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਥੇਰੇਸਾ ਮੇਅ ਨਾਲ ਗੱਲ ਬਾਤ ਕੀਤੀ ਅਤੇ ਮਾਨਚੈਸਟਰ ਵਿੱਚ ਆਤੰਕ ਵੱਲੋਂ ਕੀਤੇ ਗਏ ਹਮਲੇ ਉਪਰ ਇੰਗਲੈਂਡ ਨਾਲ ਹਮਦਰਦੀ ਪ੍ਰਗਟਾਈ । ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,। “ਮਾਨਚੈਸਟਰ ਵਿੱਚ ਆਤੰਕੀ ਹਮਲੇ ਤੋਂ ਬਾਅਦ ਨੰਬਰ 10 ਜੀਓਵੀ ਤੇ ਥੇਰੇਸਾ ਮੇਅ ਨਾਲ ਹਮਦਰਦੀ ਪ੍ਰਗਟ ਕੀਤੀ ਹੈ”,
ਆਤੰਕ
AKT/NT
Called @Number10gov @theresa_may to express our solidarity with UK after the terror attack in Manchester. We stand together against terror.
— Narendra Modi (@narendramodi) May 24, 2017