ਪੀਐੱਮਇੰਡੀਆ
ਅੱਜ ਟੀਵੀ ਚੈਨਲ, ਟਾਈਮਜ਼ ਨਾਉ ਵੱਲੋਂ ਕਰਾਏ ਹਾਏ ਸਿਖਰ ਸੰਮੇਲਨ ਇੰਡੀਆ ਐਕਸ਼ਨ ਪਲੈਨ, 2020 ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੱਖ ਭਾਸ਼ਣ ਦਿੱਤਾ।
ਸ਼੍ਰੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਯੁਵਾ ਦੇਸ਼ ਵਜੋਂ ਭਾਰਤ ਨੇ ਨਵੇਂ ਦਹਾਕੇ ਦੀ ਕਾਰਜ ਯੋਜਨਾ ਬਣਾਉਣ ਦੀ ਤਿਆਰੀ ਵੀ ਕਰ ਲਈ ਹੈ ਅਤੇ ਇਸ ਮਾਮਲੇ ਵਿੱਚ ਉਹ ਹੌਲੀ ਗਤੀ ਨਾਲ ਚੱਲਣ ਦੇ ਮੂਡ ਵਿੱਚ ਬਿਲਕੁਲ ਵੀ ਨਹੀਂ ਹੈ।
ਸ਼੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਨਿਜੀ ਟੈਲੀਵਿਜਨ ਚੈਨਲ ਟਾਈਮਸ ਨਾਉ ਵੱਲੋਂ ਆਯੋਜਿਤ ਇੰਡੀਆ ਐਕਸ਼ਨ ਪਲੈਨ 2020 ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਫੈਸਲੇ ਲੈਣ ਦੀ ਭਾਵਨਾ ਦੇ ਨਾਲ ਕੰਮ ਕਰਦੇ ਹੋਏ ਸਰਕਾਰ ਨੇ ਪਿਛਲੇ ਮਹੀਨਿਆਂ ਵਿੱਚ ਫ਼ੈਸਲਾ ਲੈਣ ਦੇ ਮਾਮਲੇ ਵਿੱਚ ਸੌ ਦੇ ਅੰਕੜੇ ਨੂੰ ਛੂਹਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੇ ਇਨ੍ਹਾਂ ਪਰਿਵਰਤਨਾਂ ਨੇ, ਸਮਾਜ ਦੇ ਹਰ ਪੱਧਰ ‘ਤੇ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ, ਉਸ ਨੂੰ ਆਤਮਵਿਸ਼ਵਾਸ ਨਾਲ ਭਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਗ਼ਰੀਬ ਵਿਅਕਤੀ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਉਹ ਆਪਣਾ ਜੀਵਨ ਪੱਧਰ ਸੁਧਾਰ ਸਕਦਾ ਹੈ, ਆਪਣੀ ਗ਼ਰੀਬੀ ਦੂਰ ਕਰ ਸਕਦਾ ਹੈ। ਕਿਸਾਨਾਂ ਵਿੱਚ ਵੀ ਇਹ ਭਰੋਸਾ ਬਣਿਆ ਹੈ ਕਿ ਉਹ ਖੇਤੀ ਕਰਕੇ ਆਪਣੀ ਆਮਦਨੀ ਵਧਾ ਸਕਦੇ ਹਨ।
5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ – ਛੋਟੇ ਸ਼ਹਿਰਾਂ ਅਤੇ ਕਸਬਿਆਂ ‘ਤੇ ਕੇਂਦ੍ਰਿਤ:
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਅਗਲੇ ਪੰਜ ਸਾਲਾਂ ਵਿੱਚ ਆਪਣੀ ਅਰਥਵਿਵਸਥਾ ਦਾ ਵਿਸਤਾਰ ਕਰਕੇ ਇਸ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਇੱਕ ਟੀਚਾ ਤੈਅ ਕਰਕੇ, ਉਸ ਦਿਸ਼ਾ ਵਿੱਚ ਪ੍ਰਯਤਨ ਕਰਨਾ ਬਿਹਤਰ ਹੁੰਦਾ ਹੈ। ਇਹ ਟੀਚਾ ਪ੍ਰਾਪਤ ਕਰਨਾ ਅਸਾਨ ਨਹੀਂ ਹੈ ਲੇਕਿਨ ਅਸੰਭਵ ਵੀ ਨਹੀਂ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਨਿਰਯਾਤ ਗਤੀਵਿਧੀਆਂ ਦੇ ਨਾਲ ਹੀ ਨਿਰਮਾਣ ਖੇਤਰ ਨੂੰ ਮਜ਼ਬੂਤ ਬਣਾਇਆ ਜਾਏ। ਸਰਕਾਰ ਨੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪ੍ਰਯਤਨਾਂ ਦਰਮਿਆਨ ਭਾਰਤ, ਗਲੋਬਲ ਅਰਥਵਿਵਸਥਾ ਵਿੱਚ ਆ ਰਹੇ ਉਤਾਰ-ਚੜਾਅ ਦੇ ਕਾਰਨ ਇੱਕ ਉਭਰਦੀ ਅਰਥਵਿਵਸਥਾ ਵਜੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਸ਼ਹਿਰਾਂ ਦੇ ਅਰਥਿਕ ਵਿਕਾਸ ‘ਤੇ ਧਿਆਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੇ ਨਵੇਂ ਕੇਂਦਰਾਂ ਵਜੋਂ ਵਿਕਸਿਤ ਕਰਨ ਦਾ ਪ੍ਰਯਤਨ ਕੀਤਾ ਹੈ।
ਟੈਕਸ ਪ੍ਰਣਾਲੀ ਵਿੱਚ ਸੁਧਾਰ:
ਪ੍ਰਧਾਨ ਮੰਤਰੀ ਨੇ ਟੈਕਸ ਪ੍ਰਣਾਲੀ ਵਿੱਚ ਸੁਧਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਤੱਕ ਸਾਰੀਆਂ ਸਰਕਾਰਾਂ ਇਸ ਦਿਸ਼ਾ ਵਿੱਚ ਕੁਝ ਵੀ ਕਰਨ ਵਿੱਚ ਝਿਜਕਦੀਆਂ ਰਹੀਆਂ। ਪਿਛਲੇ ਚਾਰ ਸਾਲਾਂ ਤੱਕ ਏਸੇ ਕਾਰਨ ਟੈਕਸ ਪ੍ਰਣਾਲੀ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ। ਲੇਕਿਨ ਹੁਣ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਪ੍ਰਕਿਰਿਆ ਕੇਂਦਰਿਤ ਟੈਕਸ ਪ੍ਰਣਾਲੀ ਨੂੰ ਲੋਕਾਂ ਲਈ ਸਰਲ ਬਣਾਉਣ ਦਾ ਕੰਮ ਕੀਤਾ ਹੈ। ਹੁਣ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਜਾਏਗਾ ਜਿੱਥੇ ਟੈਕਸਦਾਤਾ ਲਈ ਇੱਕ ਚਾਰਟ ਲਾਗੂ ਕੀਤਾ ਗਿਆ ਹੈ। ਇਹ ਚਾਰਟ ਟੈਕਸਦਾਤਾ ਦੇ ਅਧਿਕਾਰਾਂ ਦੀ ਸਪੱਸ਼ਟ ਵਿਵਸਥਾ ਕਰੇਗਾ।
ਪ੍ਰਧਾਨ ਮੰਤਰੀ ਨੇ ਹਰੇਕ ਭਾਰਤੀ ਨਾਗਰਿਕ ਨੂੰ ਅਨੁਰੋਧ ਕੀਤਾ ਕਿ ਉਹ ਲੋਕਾਂ ਦੁਆਰਾ ਟੈਕਸ ਚੋਰੀ ਦੇ ਮਾਮਲਿਆਂ ਅਤੇ ਇਸ ਤੋਂ ਇਮਾਨਦਾਰ ਟੈਕਸਦਾਤਾ ‘ਤੇ ਪੈਣ ਵਾਲੀ ਦੋਹਰੀ ਮਾਰ ਦੇ ਬਾਰੇ ਵਿੱਚ ਗੰਭੀਰਤਾ ਨਾਲ ਸੋਚਣ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਇੱਕ ਜ਼ਿੰਮੇਦਾਰ ਨਾਗਰਿਕ ਬਣਨ ਅਤੇ ਟੈਕਸਾਂ ਦਾ ਭੁਗਤਾਨ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਮੋਦੀ ਨੇ ਨਿਊ ਇੰਡੀਆ ਦੇ ਨਿਰਮਾਣ ਵਿੱਚ ਮੀਡੀਆ ਨੂੰ ਰਚਨਾਤਮਿਕ ਭੂਮਿਕਾ ਨਿਭਾਉਣ ਦਾ ਵੀ ਸੱਦਾ ਦਿੱਤਾ।
ਉਨ੍ਹਾਂ ਕਿਹਾ ਜਦੋਂ ਹਰ ਵਿਅਕਤੀ ਆਪਣੇ ਕਰੱਤਵਾਂ ਦਾ ਪਾਲਣ ਕਰੇਗਾ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਿਕਲ ਆਵੇਗਾ। ਇਸ ਨਾਲ ਦੇਸ਼ ਨੂੰ ਨਵੀਂ ਤਾਕਤ, ਨਵੀਂ ਊਰਜਾ ਮਿਲੇਗੀ ਜੋ ਮੌਜੂਦਾ ਦਹਾਕੇ ਵਿੱਚ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਏਗੀ।
***
ਵੀਆਰਆਰਕੇ/ਏਕੇ
इस बार की थीम आपने India Action Plan 2020 रखी है।लेकिन आज का India तो पूरे दशक के Action Plan पर काम कर रहा है: PM @narendramodi
— PMO India (@PMOIndia) February 12, 2020
दुनिया का सबसे युवा देश, अब तेजी से खेलने के मूड में है।
— PMO India (@PMOIndia) February 12, 2020
सिर्फ 8 महीने की सरकार ने फैसलों की जो सेंचुरी बनाई है, वो अभूतपूर्व है।
आपको अच्छा लगेगा, आपको गर्व होगा कि भारत ने इतने तेज फैसले लिए, इतनी तेजी से काम हुआ: PM @narendramodi
देश में हो रहे इन परिवर्तनों ने, समाज के हर स्तर पर नई ऊर्जा का संचार किया है, उसे आत्मविश्वास से भर दिया है।
— PMO India (@PMOIndia) February 12, 2020
आज देश के गरीब में ये आत्मविश्वास आ रहा है कि वो अपना जीवन स्तर सुधार सकता है, अपनी गरीबी दूर कर सकता है: PM @narendramodi
अब भारत का लक्ष्य है अगले पाँच साल में अपनी अर्थव्यवस्था को 5 ट्रिलियन डॉलर तक का विस्तार देना।
— PMO India (@PMOIndia) February 12, 2020
ये लक्ष्य, आसान नहीं, लेकिन ऐसा भी नहीं कि जिसे प्राप्त ही नहीं किया जा सके: PM @narendramodi
इस लक्ष्य की प्राप्ति के लिए ये बहुत आवश्यक है कि भारत में मैन्यूफैक्चरिंग बढ़े, Export बढ़े। इसके लिए सरकार ने अनेक फैसले लिए हैं: PM @narendramodi
— PMO India (@PMOIndia) February 12, 2020
इन प्रयासों के बीच, ये भी सही है कि भारत जैसी ‘Emerging Economy’ वाले देश के सामने चुनौतियां भी ज्यादा होती हैं। उतार-चढ़ाव भी आते हैं और वैश्विक परिस्थितियों का प्रभाव भी ज्यादा झेलना पड़ता है: PM @narendramodi
— PMO India (@PMOIndia) February 12, 2020
पहली बार किसी सरकार ने छोटे शहरों की भी Economic Growth पर ध्यान दिया है।
— PMO India (@PMOIndia) February 12, 2020
पहली बार किसी सरकार ने, इन छोटे शहरों के बड़े सपनों को सम्मान दिया है: PM @narendramodi
हमारे देश में एक और क्षेत्र रहा है जिस पर हाथ लगाने में सरकारें बहुत हिचकती रही हैं। ये है टैक्स सिस्टम। बरसों से इसमें कोई बदलाव नहीं हुआ था।
— PMO India (@PMOIndia) February 12, 2020
अब तक हमारे यहां Process Centric टैक्स सिस्टम ही हावी रहा है। अब उसे Citizen Centric बनाया जा रहा है: PM @narendramodi
अकसर सरकार के ये प्रयास हेडलाइंस नहीं बन पाते लेकिन आज हम दुनिया के उन गिने चुने देशों में शामिल हो गए हैं, जहां टैक्स पेयर्स के अधिकारों को स्पष्टता से डिफाइन करने वाला टैक्सपेयर्स चार्टर भी लागू होगा: PM @narendramodi pic.twitter.com/WPCh2AfYY9
— PMO India (@PMOIndia) February 12, 2020
जब बहुत सारे लोग टैक्स नहीं देते, टैक्स नहीं देने के तरीके खोज लेते हैं, तो इसका भार उन लोगों पर पड़ता है, जो ईमानदारी से टैक्स चुकाते हैं।
— PMO India (@PMOIndia) February 12, 2020
इसलिए, मैं आज प्रत्येक भारतीय से इस विषय में आत्ममंथन करने का आग्रह करूंगा।
क्या उन्हें ये स्थिति स्वीकार है: PM @narendramodi pic.twitter.com/k73pvLsEWC
मैं आज Times Now के मंच से, सभी देशवासियों से ये आग्रह करूंगा कि देश के लिए अपना जीवन समर्पित करने वालों को याद करते हुए एक प्रण लें, संकल्प लें।
— PMO India (@PMOIndia) February 12, 2020
उन लोगों को याद करें जिन्होंने देश को आजाद कराने में अपने प्राणों की आहूति दे दी थी: PM @narendramodi pic.twitter.com/iSIH4WKde2
मेरा मीडिया जगत से भी एक आग्रह है।
— PMO India (@PMOIndia) February 12, 2020
स्वतंत्र भारत के निर्माण में मीडिया की बहुत बड़ी भूमिका रही है।
अब समृद्ध भारत के निर्माण में भी मीडिया को अपनी भूमिका का विस्तार करना चाहिए: PM @narendramodi
एक नागरिक के तौर पर देश हमसे जिन कर्तव्यों को निभाने की अपेक्षा करता है, वो जब पूरे होते हैं, तो देश को भी नई ताकत मिलती है, नई ऊर्जा मिलती है।
— PMO India (@PMOIndia) February 12, 2020
यही नई ऊर्जा, नई ताकत, भारत को इस दशक में भी नई ऊंचाइयों पर ले जाएगी: PM @narendramodi
Several pro-poor measures.
— Narendra Modi (@narendramodi) February 12, 2020
Many tasks left unfinished for decades have been completed.
A lot has been DONE.
Hear this.... pic.twitter.com/M3NVP7ZJza
Strengthening the new centres of economic activity and excellence- Tier 2 and Tier 3 cities of India. pic.twitter.com/SZbLUjR5Ba
— Narendra Modi (@narendramodi) February 12, 2020
अब भारत समय नहीं गंवाएगा।
— Narendra Modi (@narendramodi) February 12, 2020
अब भारत तेजी से चलेगा भी और नए आत्मविश्वास के साथ आगे भी बढ़ेगा। pic.twitter.com/5zHfvN5VDN
From process centric to citizen centric...towards a better tax system. pic.twitter.com/w4UFan9Tf6
— Narendra Modi (@narendramodi) February 12, 2020
An appeal to the people of India. pic.twitter.com/l29YBQHsxj
— Narendra Modi (@narendramodi) February 12, 2020
Working towards building a tax compliant society and also one where harassment by officials is zero. pic.twitter.com/ew0kd2fUbI
— Narendra Modi (@narendramodi) February 12, 2020