ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਾਰਬਨ ਕੈਪਚਰ ਤਕਨੀਕ ਭਾਰਤ ਦੀ ਅਗਲੀ ਸਟੀਲ ਕ੍ਰਾਂਤੀ ਨੂੰ ਕਿਵੇਂ ਸ਼ਕਤੀ ਪ੍ਰਦਾਨ ਕਰ ਸਕਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਲਿਖਦੇ ਹਨ ਕਿ ਨੈੱਟ ਜ਼ੀਰੋ 2070 ਦੇ ਟੀਚੇ, ਰਣਨੀਤਕ ਨਿਵੇਸ਼, ਹਾਈਡ੍ਰੋਜਨ ਪਹਿਲਕਦਮੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਾਡੇ ਨਿਰਦੇਸ਼ਿਤ ਯਤਨ ਵਿਕਾਸ, ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਅਤੇ ਵਿਕਸਤ ਭਾਰਤ ਦੇ ਰਾਹ ਨੂੰ ਤੇਜ਼ ਕਰਨਗੇ।”
ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਦੇ ਲੇਖ ‘ਤੇ ਰਾਏ ਦਿੰਦਿਆਂ ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ:
“ਕਾਰਬਨ ਕੈਪਚਰ ਭਾਰਤ ਦੀ ਅਗਲੀ ਸਟੀਲ ਕ੍ਰਾਂਤੀ ਨੂੰ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਕੇਂਦਰੀ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ ਲਿਖਦੇ ਹਨ ਕਿ ਨੈੱਟ ਜ਼ੀਰੋ 2070 ਵਚਨਬੱਧਤਾ, ਰਣਨੀਤਕ ਨਿਵੇਸ਼, ਹਾਈਡ੍ਰੋਜਨ ਪਹਿਲਕਦਮੀਆਂ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਾਡੇ ਨਿਰਦੇਸ਼ਿਤ ਯਤਨ ਵਿਕਾਸ, ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣਗੇ ਅਤੇ ਇੱਕ ਵਿਕਸਤ ਭਾਰਤ ਦੀ ਰਾਹ ਦਿਖਾਉਣਗੇ!
ਵਧੇਰੇ ਜਾਣਕਾਰੀ ਲਈ ਲੇਖ ਜ਼ਰੂਰ ਪੜ੍ਹੋ…”
Carbon capture can power India’s next steel revolution. Union Minister Shri @hd_kumaraswamy writes how our guided efforts towards Net Zero 2070 commitment, strategic investments, hydrogen initiatives and a lot more shall drive growth, global competitiveness and lead the road to a… https://t.co/UC01RbacET
— PMO India (@PMOIndia) February 11, 2026
************
ਐੱਮਜੇਪੀਐੱਸ/ਵੀਜੇ