ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇੰਡੀਆ ਪੋਸਟ ਦੇ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਸੰਸਥਾ ਵਿੱਚ ਬਦਲਾਅ ਨੂੰ ਉਜਾਗਰ ਕੀਤਾ ਗਿਆ ਹੈ। ਲੇਖ ਵਿੱਚ ਦੱਸਿਆ ਗਿਆ ਹੈ ਕਿ ਇੰਡੀਆ ਪੋਸਟ ਲੌਜਿਸਟਿਕਸ, ਵਿੱਤੀ ਸੇਵਾਵਾਂ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੇ ਖੇਤਰ ਵਿੱਚ ਆਪਣੀ ਵਿਸ਼ਾਲ ਪਹੁੰਚ ਨੂੰ ਡਿਜੀਟਲ ਸਮਰੱਥਾਵਾਂ ਨਾਲ ਜੋੜ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਇਸ ਲੇਖ ਵਿੱਚ, ਸ਼੍ਰੀ @JM_Scindia ਨੇ ਇੰਡੀਆ ਪੋਸਟ ਦੇ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਸੰਸਥਾ ਵਿੱਚ ਬਦਲਾਅ ’ਤੇ ਚਾਨਣਾ ਪਾਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੰਡੀਆ ਪੋਸਟ ਲੌਜਿਸਟਿਕਸ, ਵਿੱਤੀ ਸੇਵਾਵਾਂ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੇ ਖੇਤਰ ਵਿੱਚ ਆਪਣੀ ਵਿਸ਼ਾਲ ਪਹੁੰਚ ਨੂੰ ਡਿਜੀਟਲ ਸਮਰੱਥਾਵਾਂ ਨਾਲ ਜੋੜ ਰਿਹਾ ਹੈ। ਨਾਲ ਹੀ, ਇਸ ਨੇ ‘ਡਾਕ ਸੇਵਾ, ਜਨ ਸੇਵਾ’ ਦੀ ਭਾਵਨਾ ਦੇ ਨਾਲ ਆਪਣੀ ਭਰੋਸੇਯੋਗ ਜਨ-ਸੇਵਾ ਦੀ ਭੂਮਿਕਾ ਨੂੰ ਵੀ ਬਣਾਈ ਰੱਖਿਆ ਹੈ।”
In this article, Shri @JM_Scindia highlights India Post’s transformation into a modern, technology-driven and professionally managed institution.
He notes that India Post is combining its vast reach with digital capabilities across logistics, financial services and citizen-centric offerings. At the same time, it continues to uphold its trusted public-service role in the spirit of ‘Dak Seva, Jan Seva.’
— PMO India (@PMOIndia) September 17, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ
In this article, Shri @JM_Scindia highlights India Post's transformation into a modern, technology-driven and professionally managed institution.
— PMO India (@PMOIndia) September 17, 2026
He notes that India Post is combining its vast reach with digital capabilities across logistics, financial services and… https://t.co/ubLymVR1Jr