ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਸ਼ੌਟ ਪੁੱਟ ਐੱਫ56/ਐੱਫ57 ਮੁਕਾਬਲੇ ਵਿੱਚ ਸ਼ਾਨਦਾਰ ਥ੍ਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਣ ’ਤੇ ਹੋਕਾਤੋ ਹੋਤੋਝੇ ਸੇਮਾ ਨੂੰ ਵਧਾਈ ਦਿੱਤੀ।
ਇਹ ਜ਼ਿਕਰ ਕਰਦੇ ਹੋਏ ਕਿ ਉਨ੍ਹਾਂ ਨੇ ਪਿਛਲੇ ਸੰਸਕਰਣ ਦੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਕੇ ਵੱਡਾ ਜਨੂਨ ਅਤੇ ਸਮਰਪਣ ਦਿਖਾਇਆ ਹੈ, ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਉਹ ਭਾਰਤ ਨੂੰ ਮਾਣ ਮਹਿਸੂਸ ਕਰਵਾਉਂਦੇ ਰਹਿਣ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ, ਸਾਂਝਾ ਕੀਤਾ:
“ਹੋਕਾਤੋ ਹੋਤੋਝੇ ਸੇਮਾ ਨੇ ਇੱਕ ਸ਼ਾਨਦਾਰ ਥ੍ਰੋਅ ਨਾਲ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਸ਼ੌਟ ਪੁੱਟ ਐੱਫ56/ਐੱਫ57 ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਪਿਛਲੇ ਸੰਸਕਰਣ ਦੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦੇ ਹੋਏ, ਉਨ੍ਹਾਂ ਨੇ ਸ਼ਾਨਦਾਰ ਜਨੂਨ ਅਤੇ ਸਮਰਪਣ ਦਿਖਾਇਆ ਹੈ। ਉਨ੍ਹਾਂ ਨੂੰ ਵਧਾਈਆਂ। ਉਹ ਭਾਰਤ ਨੂੰ ਮਾਣ ਮਹਿਸੂਸ ਕਰਵਾਉਂਦੇ ਰਹਿਣ: ਪੀਐੱਮ @narendramodi”
Hokato Hotozhe Sema has won Bronze in the Men’s Shot Put F56/F57 event at the Asian Para Games 2026 with a fine throw. Improving on his performance from the previous edition, he has shown great passion and dedication. Congrats to him. May he keep making India proud: PM @narendramodi
— PMO India (@PMOIndia) October 20, 2026
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ
Hokato Hotozhe Sema has won Bronze in the Men's Shot Put F56/F57 event at the Asian Para Games 2026 with a fine throw. Improving on his performance from the previous edition, he has shown great passion and dedication. Congrats to him. May he keep making India proud: PM @narendramodi
— PMO India (@PMOIndia) October 20, 2026