ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੁਦਰਤ, ਵਾਤਾਵਰਨ ਅਤੇ ਸਮੁੱਚੀ ਕਾਇਨਾਤ ਦਾ ਸਤਿਕਾਰ ਸਾਡੀ ਹੋਂਦ ਦੇ ਮੂਲ ਵਿੱਚ ਹੈ। ਉਨ੍ਹਾਂ ਸਾਰਿਆਂ ਨੂੰ ਇੱਕ ਸਿਹਤਮੰਦ, ਖ਼ੁਸ਼ਹਾਲ ਅਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਵਿੱਚ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-
“शं नो द्यावापृथिवी पूर्वहूतौ शमन्तरिक्षं दृशये नो अस्तु।
शं न ओषधीर्वनिनो भवन्तु शं नो रजसस्पतिरस्तु जिष्णुः॥”
ਇਸ ਸੁਭਾਸ਼ਿਤਮ ਦਾ ਸੁਨੇਹਾ ਹੈ ਕਿ ਦਯੁਲੋਕ ਅਤੇ ਧਰਤੀ – ਜੋ ਕਾਇਨਾਤ ਦੇ ਆਰੰਭ ਤੋਂ ਹੀ ਸਤਿਕਾਰੇ ਜਾਂਦੇ ਰਹੇ ਹਨ – ਸਾਡੇ ਲਈ ਹਮੇਸ਼ਾਂ ਮੰਗਲਕਾਰੀ ਹੋਣ। ਧਰਤੀ ਅਤੇ ਸੂਰਜ ਦਰਮਿਆਨ ਅਸਮਾਨ ਸਾਡੇ ਜੀਵਨ ਲਈ ਕਲਿਆਣਕਾਰੀ ਅਤੇ ਗਿਆਨਵਾਨ ਹੋਵੇ। ਸਾਰੀਆਂ ਔਸ਼ਧੀ ਜੜ੍ਹੀਆਂ ਬੂਟੀਆਂ ਅਤੇ ਜੰਗਲ ਦੇ ਰੁੱਖ ਸਾਨੂੰ ਸਿਹਤ, ਪੋਸ਼ਣ ਅਤੇ ਸੁੱਖ ਪ੍ਰਦਾਨ ਕਰਨ। ਸਾਰੀ ਦੁਨੀਆ ਦੇ ਮਾਲਕ – ਸਰਬ-ਵਿਆਪੀ ਪਰਮਾਤਮਾ ਸਾਨੂੰ ਹਮੇਸ਼ਾ ਤੰਦਰੁਸਤੀ, ਸ਼ਾਂਤੀ ਅਤੇ ਖ਼ੁਸ਼ਹਾਲੀ ਪ੍ਰਦਾਨ ਕਰਨ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;
ਕੁਦਰਤ, ਵਾਤਾਵਰਨ ਅਤੇ ਸਾਰੀ ਕਾਇਨਾਤ ਲਈ ਸਤਿਕਾਰ ਸਾਡੇ ਵਜੂਦ ਦੇ ਮੂਲ ਵਿੱਚ ਹੈ। ਆਓ ਅਸੀਂ ਉਨ੍ਹਾਂ ਪ੍ਰਤੀ ਪੂਰੀ ਸ਼ੁਕਰਗੁਜ਼ਾਰੀ ਅਤੇ ਸੇਵਾ ਭਾਵਨਾ ਨਾਲ ਇੱਕ ਸਿਹਤਮੰਦ, ਖੁਸ਼ਹਾਲ ਅਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਲਈ ਭਾਗੀਦਾਰ ਬਣੀਏ।
शं नो द्यावापृथिवी पूर्वहूतौ शमन्तरिक्षं दृशये नो अस्तु।
शं न ओषधीर्वनिनो भवन्तु शं नो रजसस्पतिरस्तु जिष्णुः॥”
प्रकृति, पर्यावरण और समस्त सृष्टि का सम्मान हमारे अस्तित्व के मूल में है। आइए, हम इनके प्रति पूरी कृतज्ञता और सेवाभाव के साथ एक स्वस्थ, समृद्ध और सशक्त राष्ट्र के निर्माण में सहभागी बनें।
शं नो द्यावापृथिवी पूर्वहूतौ शमन्तरिक्षं दृशये नो अस्तु।
शं न ओषधीर्वनिनो भवन्तु शं नो… pic.twitter.com/ADTJB24cLv
— Narendra Modi (@narendramodi) July 30, 2026
****
ਐਮਜੇਪੀਐਸ/ਐਸਐਸ/ਐਸਟੀ