Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਲ ਪ੍ਰਬੰਧਨ ਅਤੇ ਜਨਤਕ ਭਾਗੀਦਾਰੀ ‘ਤੇ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।

ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਰਕਾਰ ਨੇ ਸੰਪੂਰਨ ਅਤੇ ਆਪਸ ਵਿੱਚ ਜੁੜੇ ਨਜ਼ਰੀਏ ਜ਼ਰੀਏ ਪੀਣ ਵਾਲੇ ਪਾਣੀ, ਸਵੱਛਤਾ, ਦਰਿਆ ਸੰਭਾਲ, ਸਿੰਚਾਈ ਕੁਸ਼ਲਤਾ, ਭੂਮੀਗਤ ਪਾਣੀ ਰੀਚਾਰਜ ਅਤੇ ਗੰਦੇ ਪਾਣੀ ਦੀ ਮੁੜ ਵਰਤੋਂ ਨਾਲ ਸਬੰਧਿਤ ਚੁਣੌਤੀਆਂ ਦਾ ਹੱਲ ਕੀਤਾ ਹੈ। ਇਹ ਲੇਖ ਸਾਂਝੇ ਰਾਸ਼ਟਰੀ ਨਜ਼ਰੀਏ ਨੂੰ ਪੂਰਾ ਕਰਨ ਵਿੱਚ ਜਵਾਬਦੇਹ ਸ਼ਾਸਨ ਅਤੇ ਸਰਗਰਮ ਜਨਤਕ ਭਾਗੀਦਾਰੀ ਦੇ ਨਤੀਜੇ ਵਜੋਂ ਪ੍ਰਾਪਤ ਪਿਛਲੇ ਦਹਾਕੇ ਦੀਆਂ ਉਪਲਬਧੀਆਂ ਦਾ ਵੀ ਵਿਸਥਾਰ ਵਿੱਚ ਵਰਣਨ ਕਰਦਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਲਿਖਿਆ;

“ਇਸ ਲੇਖ ਵਿੱਚ, ਕੇਂਦਰੀ ਮੰਤਰੀ ਸ਼੍ਰੀ @CRPaatil ਦੱਸਦੇ ਹਨ ਕਿ ਕਿਵੇਂ ਸਰਕਾਰ ਦੀਆਂ ਪਹਿਲਕਦਮੀਆਂ ਨੇ ਇੱਕ ਸੰਪੂਰਨ ਅਤੇ ਆਪਸ ਵਿੱਚ ਜੁੜੇ ਨਜ਼ਰੀਏ ਜ਼ਰੀਏ ਪੀਣ ਵਾਲੇ ਪਾਣੀ, ਸਵੱਛਤਾ, ਦਰਿਆ ਸੰਭਾਲ, ਸਿੰਚਾਈ ਕੁਸ਼ਲਤਾ, ਭੂਮੀਗਤ ਪਾਣੀ ਰੀਚਾਰਜ ਅਤੇ ਗੰਦੇ ਪਾਣੀ ਦੀ ਮੁੜ ਵਰਤੋਂ ਨਾਲ ਸਬੰਧਿਤ ਚੁਣੌਤੀਆਂ ਦਾ ਹੱਲ ਕੀਤਾ ਹੈ।

ਉਨ੍ਹਾਂ ਨੇ ਸਾਂਝੇ ਰਾਸ਼ਟਰੀ ਨਜ਼ਰੀਏ ਦੀ ਪ੍ਰਾਪਤੀ ਲਈ ਜਵਾਬਦੇਹ ਸ਼ਾਸਨ ਅਤੇ ਸਰਗਰਮ ਜਨਤਕ ਭਾਗੀਦਾਰੀ ਜ਼ਰੀਏ ਸੰਚਾਲਿਤ ਪਿਛਲੇ ਦਹਾਕੇ ਦੀਆਂ ਉਪਲਬਧੀਆਂ ਦਾ ਵਿਸਥਾਰ ਵਿੱਚ ਵਰਣਨ ਕੀਤਾ।”

*****

ਐਮਜੇਪੀਐੱਸ/ਐੱਸਐੱਸ/ਐੱਸਟੀ