ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਮਾਜ ਸੁਧਾਰਕ ਨਾਨਾਜੀ ਦੇਸ਼ਮੁਖ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਯਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ,” ਨਾਨਾਜੀ ਦੇਸ਼ਮੁਖ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਯਾਦ ਕਰਦਿਆਂ । ਉਨ੍ਹਾਂ ਦੀ ਨੇਕ ਸੇਵਾ ਅਤੇ ਦਿਹਾਤੀ ਵਿਕਾਸ `ਤੇ ਜ਼ੋਰ ਦੁਆਰਾ ਅਸੀਂ ਨਿਰੰਤਰ ਪ੍ਰੇਰਿਤ ਹੁੰਦੇ ਹਾਂ।
***
ਏਕੇਟੀ/ਏਕੇ
Remembering Nanaji Deshmukh on his birth anniversary. We are constantly motivated by his noble service & emphasis on rural development. pic.twitter.com/IuzBvOaoBV
— Narendra Modi (@narendramodi) October 11, 2017