ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਰਸਵਾਰਥ ਦਾਨ ਦੇ ਗੁਣ ਨੂੰ ਦਰਸਾਉਣ ਵਾਲੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:
“पद्माकरं दिनकरो विकचीकरोति चन्द्रो विकासयति कैरवचक्रवालम्।
नाभ्यर्थितो जलधरोऽपि जलं ददाति सन्तः स्वयं परहितेषु कृताभियोगाः।।”
ਸੁਭਾਸ਼ਤਮ ਦਾ ਅਰਥ ਹੈ, “ਸੂਰਜ ਕਮਲ ਨੂੰ ਖਿੜਨ ਵਿੱਚ ਮਦਦ ਕਰਦਾ ਹੈ ਅਤੇ ਚੰਦਰਮਾ ਕੁਮੁਦਨੀ ਲਈ ਵੀ ਇਹੀ ਕੰਮ ਕਰਦਾ ਹੈ। ਬੱਦਲ ਆਪਣੇ ਆਪ ਪਾਣੀ ਵਰ੍ਹਾਉਂਦੇ ਹਨ; ਇਸੇ ਤਰ੍ਹਾਂ ਨੇਕ ਲੋਕ ਬਿਨਾਂ ਕਿਸੇ ਉਮੀਦ ਦੇ ਦੂਜਿਆਂ ਦਾ ਭਲਾ ਕਰਦੇ ਹਨ।”
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“पद्माकरं दिनकरो विकचीकरोति चन्द्रो विकासयति कैरवचक्रवालम्।
नाभ्यर्थितो जलधरोऽपि जलं ददाति सन्तः स्वयं परहितेषु कृताभियोगाः।।”
पद्माकरं दिनकरो विकचीकरोति चन्द्रो विकासयति कैरवचक्रवालम्।
नाभ्यर्थितो जलधरोऽपि जलं ददाति सन्तः स्वयं परहितेषु कृताभियोगाः।। pic.twitter.com/gc9DyHbSnS
— Narendra Modi (@narendramodi) April 23, 2026
************
ਐੱਮਜੇਪੀਐੱਸ/ਵੀਜੇ/ਐੱਸਐੱਸ