ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲੋਬਲ ਪੁਲਾੜ ਖੁਫੀਆ ਅਤੇ ਰੱਖਿਆ ਕੰਪਨੀ ਦਿਗੰਤਾਰਾ ਦੇ ਸੰਸਥਾਪਕ ਅਨਿਰੁੱਧ ਸ਼ਰਮਾ ਅਤੇ ਤਨਵੀਰ ਅਹਿਮਦ ਦਾ ਇੱਕ ਲੇਖ ਸਾਂਝਾ ਕੀਤਾ ਹੈ।
ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਕਿਸ ਤਰ੍ਹਾਂ ਤੇਜ਼ੀ ਨਾਲ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਸਾਡਾ ਦੇਸ਼ ਉਨ੍ਹਾਂ ਖੇਤਰਾਂ ਵਿੱਚ ਸਮਰੱਥਾਵਾਂ ਵਿਕਸਿਤ ਕਰ ਰਿਹਾ ਹੈ ਜਿਨ੍ਹਾਂ ਵਿੱਚ ਕਦੇ ਦੂਜੇ ਦੇਸ਼ਾਂ ‘ਤੇ ਨਿਰਭਰ ਸੀ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਪੁਲਾੜ ਖੇਤਰ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਕਿਵੇਂ ਵਧਾ ਰਿਹਾ ਹੈ, ਨਵੀਆਂ ਤਕਨਾਲੋਜੀਆਂ ਵਿਕਸਿਤ ਕਰ ਰਿਹਾ ਹੈ ਅਤੇ ਵਿਸ਼ਵ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਪੋਸਟ ਕੀਤਾ ਹੈ:
“ਭਾਰਤ ਤੇਜ਼ੀ ਨਾਲ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਅੱਜ ਦੇਸ਼ ਅਜਿਹੀਆਂ ਕਈ ਚੀਜ਼ਾਂ ਖ਼ੁਦ ਬਣਾ ਰਿਹਾ ਹੈ, ਜਿਨ੍ਹਾਂ ਲਈ ਕਦੇ ਦੂਜੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਗਲੋਬਲ ਪੁਲਾੜ ਖੁਫੀਆ ਅਤੇ ਰੱਖਿਆ ਕੰਪਨੀ @Digantarahq ਦੇ ਸੰਸਥਾਪਕ ਅਨਿਰੁੱਧ ਸ਼ਰਮਾ ਅਤੇ ਤਨਵੀਰ ਅਹਿਮਦ ਨੇ ਆਪਣੇ ਇਸ ਲੇਖ ਵਿੱਚ ਦੱਸਿਆ ਹੈ ਕਿ ਕਿਵੇਂ ਭਾਰਤ ਪੁਲਾੜ ਦੇ ਖੇਤਰ ਵਿੱਚ ਆਪਣੀ ਸਮਰੱਥਾ ਵਧਾ ਰਿਹਾ ਹੈ, ਨਵੀਂ ਤਕਨਾਲੋਜੀ ਵਿਕਸਿਤ ਕਰ ਰਿਹਾ ਹੈ ਅਤੇ ਦੁਨੀਆ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ।”
भारत तेजी से आत्मनिर्भरता की ओर बढ़ रहा है। आज देश ऐसी कई चीजें खुद बना रहा है, जिनके लिए कभी दूसरे देशों पर निर्भर रहना पड़ता था। वैश्विक अंतरिक्ष खुफिया और रक्षा कंपनी @Digantarahq के संस्थापक अनिरुद्ध शर्मा और तनवीर अहमद ने अपने इस आलेख में बताया है कि कैसे भारत अंतरिक्ष के क्षेत्र में अपनी क्षमता बढ़ा रहा है, नई तकनीक विकसित कर रहा है और दुनिया में अपनी मजबूत पहचान बना रहा है।
— PMO India (@PMOIndia) October 8, 2026
************
ਐੱਮਜੇਪੀਐੱਸ/ਐੱਸਐੱਸ/ਐੱਸਟੀ