ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਲਗਾਰੀਆ ਦੀਆਂ ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਸ਼੍ਰੀ ਰੁਮੇਨ ਰਾਦੇਵ ਅਤੇ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਬੁਲਗਾਰੀਆ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਸ਼੍ਰੀ ਮੋਦੀ ਨੇ ਕਿਹਾ, “ਮੈਂ ਭਾਰਤ ਅਤੇ ਬੁਲਗਾਰੀਆ ਵਿਚਕਾਰ ਦੋਸਤਾਨਾ ਅਤੇ ਬਹੁ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਰ ਵਿੱਚ ਸਾਡੇ ਵਿਆਪਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਬੁਲਗਾਰੀਆ ਵਿੱਚ ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਜਿੱਤ ਲਈ ਸ਼੍ਰੀ ਰੁਮੇਨ ਰਾਦੇਵ ਅਤੇ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਬੁਲਗਾਰੀਆ ਨੂੰ ਦਿਲੋਂ ਵਧਾਈਆਂ।
ਮੈਂ ਭਾਰਤ ਅਤੇ ਬੁਲਗਾਰੀਆ ਵਿਚਕਾਰ ਦੋਸਤਾਨਾ ਅਤੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨਾਲ-ਨਾਲ ਖੇਤਰ ਵਿੱਚ ਸਾਡੇ ਵਿਆਪਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”
Heartiest congratulations to Mr. Rumen Radev and his party Progressive Bulgaria, for their victory in the recently concluded parliamentary elections of Bulgaria.
I look forward to working together to further strengthen the friendly and multifaceted ties between India and…
— Narendra Modi (@narendramodi) April 21, 2026
******
ਐੱਮਜੇਪੀਐੱਸ/ਵੀਜੇ/ਐੱਸ ਐੱਸ