Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ 1893 ਦੇ ਪ੍ਰਤਿਸ਼ਠਿਤ ਭਾਸ਼ਣ ਨੂੰ ਯਾਦ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ 1893 ਦੇ ਪ੍ਰਤਿਸ਼ਠਿਤ ਸ਼ਿਕਾਗੋ ਭਾਸ਼ਣ ਦੇ ਸਾਰ ਵਿੱਚ ਕਿਤੇ ਅਧਿਕ ਨਿਆਂਪੂਰਨਸਮ੍ਰਿੱਧ ਅਤੇ ਸਮਾਵੇਸ਼ੀ ਦੁਨੀਆ ਬਣਾਉਣ ਦੀ ਸਮਰੱਥਾ ਹੈ।

 

ਪ੍ਰਧਾਨ ਮੰਤਰੀ ਨੇ ਉਸ ਪ੍ਰਤਿਸ਼ਠਿਤ ਭਾਸ਼ਣ ਦੀ ਵਰ੍ਹੇਗੰਢ ਦੇ ਅਵਸਰ ਤੇ ਇੱਕ ਟਵੀਟ ਵਿੱਚ ਕਿਹਾ:

 

ਅਸੀਂ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ 1893 ਦੇ ਪ੍ਰਤਿਸ਼ਠਿਤ ਭਾਸ਼ਣ ਨੂੰ ਯਾਦ ਕਰਦੇ ਹਾਂ ਜਿਸ ਨੇ ਭਾਰਤੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਖੂਬਸੂਰਤੀ ਨਾਲ ਪ੍ਰਦਰਸ਼ਿਤ ਕੀਤਾ ਸੀ। ਉਨ੍ਹਾਂ ਦੇ ਭਾਸ਼ਣ ਦੇ ਸਾਰ ਵਿੱਚ ਕਿਤੇ ਅਧਿਕ ਨਿਆਂਪੂਰਨਸਮ੍ਰਿੱਧ ਅਤੇ ਸਮਾਵੇਸ਼ੀ ਦੁਨੀਆ ਬਣਾਉਣ ਦੀ ਸਮਰੱਥਾ ਹੈ

 

 

 

************

ਡੀਐੱਸ/ਐੱਸਐੱਚ