ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਨੀਅਰ ਸਿਆਸਤਦਾਨ ਡਾ. ਕਰਨ ਸਿੰਘ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ ਹੈ।
ਇਹ ਲੇਖ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਹੁਦੇ ‘ਤੇ 12 ਸਾਲ ਪੂਰੇ ਕਰਨ ਦੀ ਇਤਿਹਾਸਕ ਪ੍ਰਾਪਤੀ ‘ਤੇ ਵਿਚਾਰ ਪੇਸ਼ ਕਰਦਾ ਹੈ ਅਤੇ ਭਲਾਈ ਸੇਵਾਵਾਂ ਦੀ ਸਪੁਰਦਗੀ, ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੰਭਾਲ ਅਤੇ ਆਲਮੀ ਪੱਧਰ ‘ਤੇ ਭਾਰਤ ਦੀ ਭਾਗੀਦਾਰੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ਨੂੰ ਉਜਾਗਰ ਕਰਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਭਵਿੱਖ ਪ੍ਰਤੀ ਵਿਸ਼ਵਾਸ ਜਗਾਉਣ ਅਤੇ ਨਾਗਰਿਕਾਂ ਨਾਲ ਸਿੱਧੀ ਸਾਂਝ ਸਥਾਪਤ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਥਾਈ ਯੋਗਦਾਨ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
“ਪ੍ਰਧਾਨ ਮੰਤਰੀ @narendramodi ਦੇ ਅਹੁਦੇ ‘ਤੇ 12 ਸਾਲ ਪੂਰੇ ਕਰਨ ਦੀ ਇਤਿਹਾਸਕ ਪ੍ਰਾਪਤੀ ‘ਤੇ ਵਿਚਾਰ ਪ੍ਰਗਟ ਕਰਦਿਆਂ ਸੀਨੀਅਰ ਸਿਆਸਤਦਾਨ ਡਾ. ਕਰਨ ਸਿੰਘ ਨੇ ਇਸ ਲੇਖ ਵਿੱਚ ਭਲਾਈ ਸੇਵਾਵਾਂ ਦੀ ਸਪੁਰਦਗੀ, ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸੰਭਾਲ ਅਤੇ ਆਲਮੀ ਪੱਧਰ ‘ਤੇ ਭਾਰਤ ਦੀ ਭਾਗੀਦਾਰੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੇ ਭਵਿੱਖ ਪ੍ਰਤੀ ਵਿਸ਼ਵਾਸ ਜਗਾਉਣ ਅਤੇ ਨਾਗਰਿਕਾਂ ਨਾਲ ਸਿੱਧੀ ਸਾਂਝ ਸਥਾਪਤ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਥਾਈ ਯੋਗਦਾਨ ਸ਼ਾਮਲ ਹੈ।”
Reflecting on PM @narendramodi‘s historic milestone of completing 12 years in office, veteran statesman Dr Karan Singh in this article highlights the transformative changes witnessed across welfare delivery, infrastructure, education, healthcare and India’s global engagement. He… pic.twitter.com/NoGVp0MyMX
— PMO India (@PMOIndia) June 10, 2026
Reflecting on PM @narendramodi‘s historic milestone of completing 12 years in office, veteran statesman Dr Karan Singh in this article highlights the transformative changes witnessed across welfare delivery, infrastructure, education, healthcare and India’s global engagement. He… pic.twitter.com/NoGVp0MyMX
— PMO India (@PMOIndia) June 10, 2026
***************
ਐੱਮਜੇਪੀਐੱਸ/ਐੱਸਐੱਸ/ਐੱਸਟੀ
Reflecting on PM @narendramodi's historic milestone of completing 12 years in office, veteran statesman Dr Karan Singh in this article highlights the transformative changes witnessed across welfare delivery, infrastructure, education, healthcare and India's global engagement. He… pic.twitter.com/NoGVp0MyMX
— PMO India (@PMOIndia) June 10, 2026