ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੀਸ਼ ਖੰਨਾ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਲੇਖ ਵਿੱਚ ਖ਼ਾਸ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਸੂਰਜੀ ਊਰਜਾ ਇੱਕ ਕ੍ਰਾਂਤੀਕਾਰੀ ਤਾਕਤ ਵਜੋਂ ਉੱਭਰ ਰਹੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਖੇਤੀਬਾੜੀ ਲਈ ਸਾਫ਼ ਊਰਜਾ ਦੀ ਵਰਤੋਂ ਕਰਨ ਦਾ ਭਾਰਤ ਦਾ ਮਾਡਲ ਅਫ਼ਰੀਕਾ ਲਈ ਇੱਕ ਮਿਸਾਲੀ ਮਾਡਲ ਪੇਸ਼ ਕਰਦਾ ਹੈ, ਜਿਸ ਨਾਲ ਸਾਂਝੀ ਖ਼ੁਸ਼ਹਾਲੀ ਮਜ਼ਬੂਤ ਹੁੰਦੀ ਹੈ, ਭਾਈਚਾਰਿਆਂ ਨੂੰ ਸਸ਼ਕਤ ਬਣਾਇਆ ਜਾਂਦਾ ਹੈ ਅਤੇ ਭੋਜਨ ਸੁਰੱਖਿਆ ਨੂੰ ਹੁਲਾਰਾ ਮਿਲਦਾ ਹੈ। ਲੇਖ ਵਿੱਚ ਇਸ ਉਪਲਬਧੀ ਨੂੰ ਭਾਰਤ ਦੇ ਕਿਸਾਨਾਂ ਅਤੇ ਰਾਸ਼ਟਰ ਲਈ ਮਾਣ ਦਾ ਵਿਸ਼ਾ ਦੱਸਿਆ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਪੋਸਟ ਕੀਤਾ;
“ਸੂਰਜੀ ਊਰਜਾ ਇੱਕ ਕ੍ਰਾਂਤੀਕਾਰੀ ਤਾਕਤ ਵਜੋਂ ਉੱਭਰ ਰਹੀ ਹੈ। ਖੇਤੀਬਾੜੀ ਲਈ ਸਾਫ਼ ਊਰਜਾ ਦੀ ਵਰਤੋਂ ਦਾ ਭਾਰਤ ਦਾ ਮਾਡਲ ਅਫ਼ਰੀਕਾ ਲਈ ਇੱਕ ਮਿਸਾਲੀ ਮਾਡਲ ਪੇਸ਼ ਕਰਦਾ ਹੈ ਅਤੇ ਇਹ ਸਾਂਝੀ ਖ਼ੁਸ਼ਹਾਲੀ ਨੂੰ ਮਜ਼ਬੂਤ ਕਰਦਾ ਹੈ, ਭਾਈਚਾਰਿਆਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਭੋਜਨ ਸੁਰੱਖਿਆ ਦਾ ਵਾਅਦਾ ਕਰਦਾ ਹੈ। ਇਹ ਸਾਡੇ ਕਿਸਾਨਾਂ ਅਤੇ ਸਾਡੇ ਸਾਰਿਆਂ ਲਈ ਸਹੀ ਮਾਅਨੇ ਵਿੱਚ ਮਾਣ ਦੀ ਗੱਲ ਹੈ!
ਕੇਂਦਰੀ ਮੰਤਰੀ ਸ਼੍ਰੀ @JoshiPralhad ਅਤੇ @isolaralliance ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੀਸ਼ ਖੰਨਾ ਵੱਲੋਂ ਲਿਖੇ ਇਸ ਗਿਆਨ ਭਰਪੂਰ ਲੇਖ ਨੂੰ ਜ਼ਰੂਰ ਪੜ੍ਹੋ।”
Solar power is emerging as a transformative force. India’s model of harnessing clean energy for agriculture offers a scalable model for Africa, strengthening shared prosperity, empowering communities and promising food security. Truly a matter of pride for our farmers and all of… https://t.co/EVL8U99zqF
— PMO India (@PMOIndia) June 17, 2026
*****
ਐਮਜੇਪੀਐੱਸ/ਐੱਸਐੱਸ/ਐੱਸਟੀ