Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਚੰਗੀ ਸਿਹਤ ਨੂੰ ਜੀਵਨ ਦੇ ਚਾਰ ਟੀਚਿਆਂ ਦਾ ਆਧਾਰ ਦੱਸਿਆ ਗਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਚੰਗੀ ਸਿਹਤ ਨੂੰ ਜੀਵਨ ਦੇ ਚਾਰ ਟੀਚਿਆਂ – ਧਰਮ, ਅਰਥ, ਕਾਮ ਅਤੇ ਮੋਕਸ਼ – ਦੀ ਪ੍ਰਾਪਤੀ ਦਾ ਮੁੱਖ ਆਧਾਰ ਦੱਸਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“सुखोपविष्टास्ते तत्र पुण्यां चक्रुः कथामिमाम् |

धर्मार्थकाममोक्षाणामारोग्यं मूलमुत्तमम्।।”

ਸ਼ਾਂਤ ਭਾਵ ਨਾਲ ਬੈਠੇ ਮਹਾਨ ਰਿਸ਼ੀਆਂ ਨੇ ਇਸ ਪਵਿੱਤਰ ਕਥਾ ਦਾ ਵਰਣਨ ਕੀਤਾ। ਇਸ ਦੇ ਅਨੁਸਾਰ, ਜੀਵਨ ਦੇ ਚਾਰ ਟੀਚਿਆਂ —ਧਰਮ, ਅਰਥ, ਕਾਮ ਅਤੇ ਮੋਕਸ਼—ਦੀ ਪ੍ਰਾਪਤੀ ਲਈ ਚੰਗੀ ਸਿਹਤ ਹੀ ਮੁੱਖ ਆਧਾਰ ਹੈ।

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ