Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ ਜਿਸ ਵਿੱਚ ਵਰਤਮਾਨ ਵਿੱਚ ਜਿਊਣ ਦੇ ਗਿਆਨ ’ਤੇ ਜੋਰ ਦਿੱਤਾ ਗਿਆ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-

 “गते शोको न कर्तव्यो भविष्यं नैव चिन्तयेत्।

वर्तमान कालेन वर्त्यन्ति विचक्षणाः॥”

ਭਾਵ, ਕਿਸੇ ਨੂੰ ਅਤੀਤ ਲਈ ਦੁਖੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਭਵਿੱਖ ਦੀ ਚਿੰਤਾ ਕਰਨੀ ਚਾਹੀਦੀ ਹੈ। ਬੁੱਧੀਮਾਨ ਵਿਅਕਤੀ ਸਿਰਫ਼ ਵਰਤਮਾਨ ਵਿੱਚ ਹੀ ਕੰਮ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;

 “गते शोको न कर्तव्यो भविष्यं नैव चिन्तयेत्।

वर्तमान कालेन वर्त्यन्ति विचक्षणाः॥”

************

 

ਐੱਮਜੇਪੀਐੱਸ/ਐੱਸਟੀ