ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਆਯੋਜਿਤ ਮਹਿਲਾ ਸੰਮੇਲਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ, ਮਹਿਲਾ ਸ਼ਕਤੀ ਦੀ ਪ੍ਰੇਰਨਾਦਾਇਕ ਭਾਗੀਦਾਰੀ ਅਤੇ ਕਾਸ਼ੀ ਦੇ ਨਿਰੰਤਰ ਵਿਕਾਸ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
“ਵਾਰਾਣਸੀ ਵਿੱਚ ਮਹਿਲਾ ਸੰਮੇਲਨ ਵਿੱਚ ਸਾਡੀ ਮਹਿਲਾ ਸ਼ਕਤੀ ਦੀ ਭਾਗੀਦਾਰੀ ਬਹੁਤ ਪ੍ਰੇਰਨਾਦਾਇਕ ਰਹੀ।”
वाराणसी के महिला सम्मेलन में हमारी नारीशक्ति की सहभागिता अत्यंत प्रेरणादायक रही। pic.twitter.com/HzJ1J8Fg88
— Narendra Modi (@narendramodi) April 28, 2026
“ਸਾਡੀ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਭੈਣਾਂ-ਧੀਆਂ ਨੂੰ ਰੱਖਿਆ ਗਿਆ ਹੈ। ਕਾਸ਼ੀ ਵਿੱਚ ਮਹਿਲਾ ਸੰਮੇਲਨ ਦਾ ਮੌਕਾ ਵੀ ਨਾਰੀ-ਸ਼ਕਤੀ ਦੇ ਸਤਿਕਾਰ ਅਤੇ ਵਿਕਾਸ ਦਾ ਉਤਸਵ ਹੈ।”
हमारी सरकार की नीतियों के केंद्र में बहनों-बेटियों को रखा गया है। काशी में महिला सम्मेलन का अवसर भी नारीशक्ति के वंदन और विकास का उत्सव है। pic.twitter.com/50CCe34wK4
— Narendra Modi (@narendramodi) April 28, 2026
“ਉੱਤਰ ਪ੍ਰਦੇਸ਼ ਵਿੱਚ ਬਨਾਸ ਡੇਅਰੀ ਨਾਲ ਜੁੜੀਆਂ ਲੱਖਾਂ ਭੈਣਾਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੀਆਂ ਹਨ। ਅੱਜ ਇਨ੍ਹਾਂ ਭੈਣਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬੋਨਸ ਮਿਲਿਆ ਹੈ। ਮੈਂ ਇਨ੍ਹਾਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।”
उत्तर प्रदेश में बनास डेयरी से जुड़ी लाखों बहनें बहुत ही शानदार काम कर रही हैं। आज इन बहनों को सीधे उनके बैंक खातों में बोनस मिले हैं। मैं इन सभी बहनों को बहुत-बहुत बधाई देता हूं। pic.twitter.com/xQHGYUpUOf
— Narendra Modi (@narendramodi) April 28, 2026
“ਦੇਸ਼ ਦੀਆਂ ਭੈਣਾਂ-ਧੀਆਂ ਨੇ ਮਹਿਲਾ ਰਾਖਵੇਂਕਰਨ ’ਤੇ ਬ੍ਰੇਕ ਲਗਾਉਣ ਵਾਲੇ ਭਾਈ-ਭਤੀਜਾਵਾਦੀ ਅਤੇ ਤੁਸ਼ਟੀਕਰਨ ਵਿੱਚ ਡੁੱਬੀਆਂ ਪਾਰਟੀਆਂ ਦੇ ਮਾੜੇ ਇਰਾਦਿਆਂ ਨੂੰ ਪਛਾਣ ਲਿਆ ਹੈ । ਅਸਾਮ, ਕੇਰਲਮ, ਪੁਡੂਚੇਰੀ, ਬੰਗਾਲ ਅਤੇ ਤਾਮਿਲਨਾਡੂ ਵਿੱਚ ਰਿਕਾਰਡ ਵੋਟਿੰਗ ਇਹਨਾਂ ਨੂੰ ਸਜ਼ਾ ਦੇਣ ਲਈ ਹੀ ਹੈ।”
देश की बहनें-बेटियां महिला आरक्षण पर ब्रेक लगाने वाले परिवारवादी और तुष्टिकरण में डूबे दलों की कुटिल मंशा को पहचान गई हैं। असम, केरलम, पुडुचेरी, बंगाल और तमिलनाडु में रिकॉर्ड मतदान इन्हें सजा देने के लिए ही है। pic.twitter.com/gSCbNC684g
— Narendra Modi (@narendramodi) April 28, 2026
“ਕਨੈਕਟੀਵਿਟੀ ਹੋਵੇ, ਸਿਹਤ ਸੰਭਾਲ ਵਾਤਾਵਰਨ ਹੋਵੇ ਜਾਂ ਫਿਰ ਕਾਸ਼ੀ ਦੀ ਵਿਰਾਸਤ ਦੀ ਸਾਂਭ-ਸੰਭਾਲ, ਇੱਥੋਂ ਦੇ ਲੋਕਾਂ ਦਾ ਜੀਵਨ ਆਸਾਨ ਬਣਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡ ਰਹੇ ਹਾਂ।”
कनेक्टिविटी हो, हेल्थकेयर इकोसिस्टम हो या फिर काशी की विरासत का संरक्षण, यहां के लोगों का जीवन आसान बनाने के लिए हम कोई कोर-कसर नहीं छोड़ रहे हैं। pic.twitter.com/uJUJT4vser
— Narendra Modi (@narendramodi) April 28, 2026
****
ਐਮਜੇਪੀਐੱਸ/ਪੀਆਰਕੇ