Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਹਾਕਰੁਣਾ ਦਿਵਸ 2017 ਦੇ ਜਸ਼ਨਾਂ ਮੌਕੇ ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ, ਲੇਹ ਲਦਾਖ ਨੂੰ ਪ੍ਰਧਾਨ ਮੰਤਰੀ ਵੱਲੋਂ ਮੁਬਾਰਕਾਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਾਕਰੁਣਾ ਦਿਵਸ 2017 ਦੇ ਜਸ਼ਨਾਂ ਮੌਕੇ ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ, ਲੇਹ ਲਦਾਖ ਨੂੰ ਮੁਬਾਰਕਬਾਦ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਮਹਾਕਰੁਣਾ ਦਿਵਸ 2017 ਦੇ ਜਸ਼ਨਾਂ ਮੌਕੇ ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ, ਲੇਹ ਲਦਾਖ ਨੂੰ ਮੁਬਾਰਕਾਂ ਤੇ ਸ਼ੁਭ-ਕਾਮਨਾਵਾਂ।

ਭਗਵਾਨ ਬੁੱਧ ਦਾ ਜੀਵਨ ਤੇ ਸਿੱਖਿਆਵਾਂ ਸੇਵਾ, ਦਇਆ -ਭਾਵਨਾ ਤੇ ਪ੍ਰਤਿੱਗਿਆ ਦਾ ਸਾਕਾਰ ਰੂਪ ਹਨ। ਉਨ੍ਹਾ ਨੇ ਅਹਿੰਸਾ ਤੇ ਮਨੁੱਖੀ ਦੁਖਾਂ ਨੂੰ ਖ਼ਤਮ ਕਰਨ ਉੱਤੇ ਜ਼ੋਰ ਦਿੱਤਾ ਸੀ।”

*****

AKT/NT