Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਰਵਾਂਡਾ ਦਰਮਿਆਨ ਵਪਾਰ ਸਹਿਯੋਗ ਦੀ ਰੂਪਰੇਖਾ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਰਵਾਂਡਾ ਦਰਮਿਆਨ ਵਪਾਰ ਸਹਿਯੋਗ ਦੀ ਰੂਪਰੇਖਾ ਨੂੰ ਕਾਰਜ ਉਪਰੰਤ ਮਨਜ਼ੂਰੀ ਦੇ ਦਿੱਤੀ ਹੈ। ਵਪਾਰ ਸਹਿਯੋਗ ਰੂਪ-ਰੇਖਾ ‘ਤੇ 23 ਜੁਲਾਈ, 2018 ਨੂੰ ਹਸਤਾਖ਼ਰ ਕੀਤੇ ਗਏ ਸਨ।

ਵਪਾਰ ਸਹਿਯੋਗ ਦੀ ਰੂਪਰੇਖਾ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਬਿਹਤਰ ਬਣਾਏਗੀ।

***

ਏਕੇਟੀ/ਐੱਸਐੱਨਸੀ