ਪੀਐੱਮਇੰਡੀਆ

ਨਿਊਜ਼ ਅੱਪਡੇਟ

ਸ਼ਾਸਨ ਦਾ ਪੂਰਾ ਰਿਕਾਰਡ

ਸਾਡਾ ਮੰਤਰ ਹੋਣਾ ਚਾਹੀਦਾ ਹੈ: 'ਬੇਟਾ ਬੇਟੀ, ਏਕ ਸਮਾਨ' ''ਆਓ ਆਪਾਂ ਸਾਰੇ ਧੀ ਦੇ ਜਨਮ ਉੱਤੇ ਜਸ਼ਨ ਮਨਾਈਏ। ਸਾਨੂੰ ਆਪਣੀਆਂ ਧੀਆਂ ਉੱਤੇ ਵੀ ਓਨਾ ਹੀ ਮਾਣ ਹੋਣਾ ਚਾਹੀਦਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਦੇ ਆਪਣੀ ਧੀ ਦੇ ਜਨਮ ਦੇ ਜਸ਼ਨ ਮਨਾਉਣੇ ਹੋਣ, ਤਾਂ ਪੰਜ ਪੌਦੇ ਲਾਓ।' - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਗੋਦ ਲਏ ਪਿੰਡ ਜਯਾਪੁਰ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਸਮੇਂ ਬੇਟੀ ਬਚਾਓ ਬੇਟੀ ਪੜ੍ਹਾਓ (ਬੀ.ਬੀ.ਬੀ.ਪੀ.) ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ 22 ਜਨਵਰੀ, 2015 ਨੂੰ ਪਾਣੀਪਤ, ਹਰਿਆਣਾ 'ਚ ਕੀਤੀ ਗਈ ਸੀ। ਬੀ.ਬੀ.ਬੀ.ਪੀ. ਘਟਦੇ ਜਾ ਰਹੇ ਬਾਲ ਲਿੰਗ ਅਨੁਪਾਤ (ਸੀ.ਐੱਸ.ਆਰ.) ਅਤੇ ਸਮੁੱਚੇ ਜੀਵਨ-ਚੱਕਰ ਦੌਰਾਨ ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ...

ਹੋਰ ਦੇਖੋ

ਪ੍ਰਧਾਨ ਮੰਤਰੀ ਦਾ ਪ੍ਰੋਫ਼ਾਈਲ

26 ਮਈ, 2014 ਨੂੰ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਭਾਰਤ ਦੇ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਪੈਦਾ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ। ਇੱਕ ਗਤੀਸ਼ੀਲ, ਆਪਣੇ ਇਰਾਦਿਆਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਅਤੇ ਦ੍ਰਿੜ੍ਹ ਨਰੇਂਦਰ ਮੋਦੀ ਇੱਕ ਅਰਬ ਤੋਂ ਵੱਧ ਭਾਰਤੀਆਂ ਦੀਆਂ ਇੱਛਾਵਾਂ ਤੇ ਉਮੀਦਾਂ ਦੇ ਪ੍ਰਤੀਬਿੰਬ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮਈ 2014 ’ਚ ਜਦ ਤੋਂ ਉਨ੍ਹਾਂ ਅਹੁਦਾ ਸੰਭਾਲਿਆ ਹੈ, ਤਦ ਤੋਂ ਹੀ ਉਨ੍ਹਾਂ ਇੱਕ ਸਰਬ-ਪੱਖੀ ਤੇ ਸਭਨਾਂ ਦੀ ਸ਼ਮੂਲੀਅਤ ਵਾਲੇ ਵਿਕਾਸ ਦੀ ਇੱਕ ਯਾਤਰਾ ਅਰੰਭ ਕੀਤੀ ਹੈ, ਜਿੱਥੇ ਹਰੇਕ ਭਾਰਤੀ ਆਪਣੀਆਂ ਆਸਾਂ ਤੇ ਇੱਛਾਵਾਂ ਦੀ ਪੂਰਤੀ ਕਰ ਸਕਦਾ ਹੈ। ਉਹ ‘ਅੰਤਯੋਦਯਾ’ ਦੇ ਸਿਧਾਂਤ ਤੋਂ ...

ਹੋਰ ਦੇਖੋ

ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ