ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਾਲਮੀਕਿ ਜਯੰਤੀ `ਤੇ ਮਹਾਂਰਿਸ਼ੀ ਵਾਲਮੀਕਿ ਦੇ ਨੇਕ ਆਦਰਸ਼ਾਂ ਤੇ ਵਿਚਾਰਾਂ ਨੂੰ ਯਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ,”ਵਾਲਮੀਕਿ ਜਯੰਤੀ `ਤੇ ਮਹਾਂਰਿਸ਼ੀ ਵਾਲਮੀਕਿ ਦੇ ਨੇਕ ਆਦਰਸ਼ਾਂ ਤੇ ਖ਼ਾਲਸ ਵਿਚਾਰਾਂ ਨੂੰ ਯਾਦ ਕਰ ਰਿਹਾ ਹਾਂ। ਸਾਡੇ ਸਮਾਜ ਉੱਤੇ ਉਨ੍ਹਾਂ ਦਾ ਅਸਰ ਪ੍ਰਤੱਖ ਹੈ।’’
Remembering the noble ideals and pure thoughts of Maharshi Valmiki on Valmiki Jayanti. His impact on our society is phenomenal.
— Narendra Modi (@narendramodi) October 16, 2016