ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਗੰਗਾ ਐਕਸਪ੍ਰੈਸਵੇਅ ਦੇ ਉਦਘਾਟਨ ਮੌਕੇ ਦਿੱਤੇ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਸੂਬੇ ਦੀ ਪਰਿਵਰਤਨਕਾਰੀ ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗਿਕ ਵਿਕਾਸ ਦੀ ਬੇਮਿਸਾਲ ਗਤੀ ਦਾ ਜ਼ਿਕਰ ਕੀਤਾ, ਜੋ ਵਰਤਮਾਨ ਵਿੱਚ ‘ਨਵੇਂ ਉੱਤਰ ਪ੍ਰਦੇਸ਼’ ਦੀ ਪਛਾਣ ਬਣ ਰਹੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:
“ਡਬਲ ਇੰਜਣ ਸਰਕਾਰ ਵਿੱਚ ਨੀਂਹ ਪੱਥਰ ਰੱਖਣ ਦੇ ਨਾਲ ਸਮੇਂ ਦੇ ਅੰਦਰ ਉਦਘਾਟਨ ਕਰਨ ਦਾ ਸੰਕਲਪ ਵੀ ਪੂਰਾ ਹੋ ਰਿਹਾ ਹੈ। ਇਸੇ ਲਈ ਅੱਜ ਯੂਪੀ ਦੇ ਐਕਸਪ੍ਰੈਸਵੇਅ ਨਾਲੋਂ ਵੀ ਤੇਜ਼ ਇੱਥੋਂ ਦੇ ਵਿਕਾਸ ਦੀ ਰਫ਼ਤਾਰ ਹੈ।”
डबल इंजन सरकार में शिलान्यास के साथ समय के भीतर लोकार्पण का संकल्प भी पूरा हो रहा है। इसलिए आज यूपी के एक्सप्रेसवे से भी तेज यहां के विकास की रफ्तार है। pic.twitter.com/NSnFMWVj4d
— Narendra Modi (@narendramodi) April 29, 2026
“ਗੰਗਾ ਐਕਸਪ੍ਰੈਸਵੇਅ ਸਿਰਫ਼ ਇੱਕ ਤੇਜ਼ ਰਫ਼ਤਾਰ ਸੜਕ ਨਹੀਂ, ਸਗੋਂ ਨਵੀਆਂ ਸੰਭਾਵਨਾਵਾਂ ਅਤੇ ਮੌਕਿਆਂ ਦਾ ਗੇਟਵੇਅ ਹੈ। ਇਸ ਨਾਲ ਸੂਬੇ ਦੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਵੀ ਬਹੁਤ ਲਾਭ ਹੋਣ ਵਾਲਾ ਹੈ।”
गंगा एक्सप्रेसवे महज एक हाइस्पीड सड़क नहीं, बल्कि नई संभावनाओं और अवसरों का गेटवे है। इससे राज्य के किसान भाई-बहनों को भी बहुत लाभ होने वाला है। pic.twitter.com/dNzdusQBNL
— Narendra Modi (@narendramodi) April 29, 2026
“ਪਿਛਲੇ ਕੁਝ ਸਾਲਾਂ ਵਿੱਚ ਉੱਤਰ ਪ੍ਰਦੇਸ਼ ਨੂੰ ਉਦਯੋਗਿਕ ਵਿਕਾਸ ਅਤੇ ਇਸ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਗਏ ਹਨ। ਇਸ ਦੀਆਂ ਇੱਕ ਨਹੀਂ, ਸਗੋਂ ਕਈ ਉਦਾਹਰਣਾਂ ਹਨ…”
बीते कुछ वर्षों में उत्तर प्रदेश के औद्योगिक विकास और इसे मैन्युफैक्चरिंग हब बनाने के लिए निरंतर प्रयास किए गए हैं। इसके एक नहीं, अनेक उदाहरण हैं… pic.twitter.com/RSugvJ2LVb
— Narendra Modi (@narendramodi) April 29, 2026
****
ਐੱਮਜੇਪੀਐੱਸ/ਪੀਆਰਕੇ