ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਫੁੱਟਵੀਅਰ ਇੰਡਸਟਰੀ ਵਿੱਚ ਤਕਨੀਕੀ ਕੱਪੜਿਆਂ ਦੀ ਭੂਮਿਕਾ ਅਤੇ ਏਕੀਕਰਨ ਨੂੰ ਉਜਾਗਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲੇਖ ਵਿੱਚ ਇੱਕ ਸਰਲ ਪਰ ਸ਼ਕਤੀਸ਼ਾਲੀ ਸਮਝ ਪੇਸ਼ ਕੀਤੀ ਗਈ ਹੈ ਕਿ ਫੁੱਟਵੀਅਰ ਇੰਡਸਟਰੀ ਵਿੱਚ ਤਕਨੀਕੀ ਕੱਪੜਿਆਂ ਦੀ ਵਰਤੋਂ ਸਿਰਫ਼ ਇੱਕ ਉੱਭਰਦੀ ਧਾਰਨਾ ਨਹੀਂ ਹੈ, ਸਗੋਂ ਫੁੱਟਵੀਅਰ ਇੰਡਸਟਰੀ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐੱਕਸ ‘ਤੇ ਪੋਸਟ ਕੀਤਾ:
“ਇਸ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @girirajsinghbjp ਨੇ ਇੱਕ ਸਰਲ ਪਰ ਸ਼ਕਤੀਸ਼ਾਲੀ ਸਮਝ ਪੇਸ਼ ਕੀਤੀ ਹੈ ਕਿ ਫੁੱਟਵੀਅਰ ਇੰਡਸਟਰੀ ਵਿੱਚ ਤਕਨੀਕੀ ਕੱਪੜਿਆਂ ਦੀ ਵਰਤੋਂ ਇੱਕ ਉੱਭਰਦੀ ਹੋਈ ਧਾਰਨਾ ਨਹੀਂ, ਸਗੋਂ ਇਹ ਪਹਿਲਾਂ ਤੋਂ ਹੀ ਉਦਯੋਗ ਵਿੱਚ ਸ਼ਾਮਿਲ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲਾ ਕੰਮ ਇਸ ਏਕੀਕਰਨ ਨੂੰ ਪਛਾਣਨਾ, ਸੰਗਠਿਤ ਕਰਨਾ ਅਤੇ ਇਸ ਦਾ ਵਿਸਤਾਰ ਕਰਨਾ ਹੈ ਤਾਂ ਜੋ ਫੁੱਟਵੀਅਰ ਇੰਡਸਟਰੀ ਨੂੰ ਤਕਨੀਕੀ ਕੱਪੜਿਆਂ ਦੇ ਈਕੋਸਿਸਟਮ ਵਿੱਚ ਹੋਰ ਵੀ ਵਧੇਰੇ ਸਪਸ਼ਟ ਰੂਪ ਵਿੱਚ ਸ਼ਾਮਲ ਕੀਤਾ ਜਾ ਸਕੇ।”
In this article, Union Minister Shri @girirajsinghbjp brings out a simple but powerful insight that technical textiles in footwear are not an emerging concept but are already embedded in the industry.
He emphasises that the task ahead is to recognise, organise and scale this… https://t.co/S4vpnD8INf
— PMO India (@PMOIndia) April 29, 2026
****
ਐੱਮਜੇਪੀਐੱਸ/ਪੀਆਰਕੇ