Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮਤਰੀ ਨੇ ਮਿਆਂਮਾਰ ਮਿਲੀਟਰੀ ਜਹਾਜ਼ ਦੇ ਦੁਖਦਈ ਹਾਦਸੇ ’ਤੇ ਦੁਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਆਂਮਾਰ ਮਿਲੀਟਰੀ ਟਰਾਂਸਪੋਰਟ ਜਹਾਜ਼ ਦੇ ਹਾਦਸੇ ’ਤੇ ਦੁਖ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਮਿਆਂਮਾਰ ਦੇ ਮਿਲੀਟਰੀ ਟਰਾਂਸਪੋਰਟ ਜਹਾਜ਼ ਦੇ ਦੁਖਦਾਈ ਨੁਕਸਾਨ ਨਾਲ ਗਹਿਰੇ ਦੁਖ ਵਿੱਚ ਹਾਂ। ਰਿਕਵਰੀ ਯਤਨਾਂ ਵਿੱਚ ਭਾਰਤ ਹਰ ਤਰ੍ਹਾਂ ਸਹਾਇਤਾ ਕਰਨ ਲਈ ਤਿਆਰ ਖੜ੍ਹਾ ਹੈ।

AKT/HS