ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੈਬਨਿਟ ਨੋਟ, ‘ਆਰਥਿਕ ਰੂਪ ਨਾਲ ਕਮਜ਼ੋਰ ਵਰਗਾਂ ਦੇ ਲਈ ਸੰਵਿਧਾਨ ਵਿੱਚ ਸੰਸ਼ੋਧਨ ਦੇ ਸੰਦਰਭ ਵਿੱਚ ਸੰਸ਼ੋਧਿਤ ਆਫਿਸ ਮੈਮੋਰੰਡਮ (ਓਐੱਮ) ਨੂੰ ਕਾਰਜ ਉਪਰੰਤ (ਐਕਸ ਪੋਸਟ ਫੈਕਟੋ) ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ 8 ਜਨਵਰੀ, 2019 ਨੂੰ ਆਫਿਸ ਮੈਮੋਰੰਡਮ (ਓਐੱਮ) ਨੂੰ ਪ੍ਰਵਾਨਗੀ ਦਿੱਤੀ।
ਲਾਭ
ਇਸ ਪ੍ਰਵਾਨਗੀ ਨਾਲ ਉਨ੍ਹਾਂ ਲੋਕਾਂ ਨੂੰ ਉੱਚ ਸਿੱਖਿਆ ਅਤੇ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ, ਜੋ ਆਪਣੀ ਆਰਥਕ ਸਥਿਤੀ ਦੇ ਕਾਰਨ ਇਨ੍ਹਾਂ ਸੁਵਿਧਾਵਾਂ ਤੋਂ ਵਾਂਝੇ ਹਨ। ਇਸ ਨਾਲ ਸਮਾਜਕ ਸਮਾਨਤਾ ਨੂੰ ਹੁਲਾਰਾ ਮਿਲੇਗਾ।
*****
ਏਕੇਟੀ/ਐੱਸਐੱਨਸੀ/ਐੱਸਐੱਚ