Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੱਛੀ ਨਵੇਂ ਸਾਲ, ਆਸ਼ਾੜ੍ਹੀ ਬੀਜ ‘ਤੇ ਲੋਕਾਂ ਨੂੰ ਵਧਾਈ ਦਿੱਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਛੀ ਨਵੇਂ ਸਾਲ, ਆਸ਼ਾੜ੍ਹੀ ਬੀਜ ਦੇ ਪਾਵਨ ਅਵਸਰ ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਹੈ, “ਕੱਛੀ ਨਵੇਂ ਸਾਲ, ਆਸ਼ਾੜ੍ਹੀ ਬੀਜ ਦੇ ਪਾਵਨ ਅਵਸਰ ਤੇ ਵਧਾਈਆਂ। ਇਹ ਨਵਾਂ ਸਾਲ ਖੁਸ਼ੀ ਅਤੇ ਖੁਸ਼ਹਾਲੀ ਲਿਆਵੇ। ਮੈਂ ਸਭ ਦੀਆਂ ਆਕਾਂਖਿਆਵਾਂ ਪੂਰਨ ਹੋਣ ਦੀ ਕਾਮਨਾ ਕਰਦਾ ਹਾਂ।

https://pbs.twimg.com/profile_images/1134082549041393672/QbihPzrL_normal.png https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

 

 

 

Greetings on the auspicious occasion of Ashadhi Bij, the Kutchi New Year. May the coming year bring joy and prosperity. May everyone’s aspirations be fulfilled!

 

16.8K

9:31 AM – Jul 4, 2019

Twitter Ads info and privacy

 

2,828 people are talking about this

 

 

***

ਏਕੇਟੀ/ਐੱਸਐੱਚ