Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜ਼ਾਂਬੀਆ ਗਣਰਾਜ ਦੇ ਰਾਸ਼ਟਰਪਤੀ ਦੇ ਸਰਕਾਰੀ, ਭਾਰਤ ਦੌਰੇ ਦੌਰਾਨ ਆਦਾਨ-ਪ੍ਰਦਾਨ ਕੀਤੇ ਗਏ ਸਮਝੌਤਿਆਂ ਦੀ ਸੂਚੀ


 

1.

ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

 

ਮਾਣਯੋਗ ਰਿਚਰਡ ਮੁਸੁਕਵਾ, ਖਾਣਾਂ ਅਤੇ ਖਣਿਜ ਸੰਸਥਾਨ ਮੰਤਰੀ

ਸ਼੍ਰੀ ਪ੍ਰਹਲਾਦ ਜੋਸ਼ੀ, ਸੰਸਦੀ ਮਾਮਲੇ, ਕੋਲਾ ਅਤੇ ਖਾਣ ਮੰਤਰੀ

 

2.

ਰੱਖਿਆ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

 

ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ

 

ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ

 

3.

ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

 

ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ

 

ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ

 

4.

ਭਾਰਤੀ ਵਿਦੇਸ਼ ਸੇਵਾ ਸੰਸਥਾਨ ਅਤੇ ਜ਼ਾਂਬੀਆ ਦੇ ਕੂਟਨੀਤੀ ਅਤੇ ਅੰਤਰਰਾਸ਼ਟਰੀ ਅਧਿਐਨ ਸੰਸਥਾਨ ਦਰਮਿਆਨ ਸਹਿਮਤੀ ਪੱਤਰ

ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ

 

ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ

 

5.

ਈਵੀਬੀਏਬੀ ਨੈੱਟਵਰਕ ਪ੍ਰੋਜੈਕਟਤੇ ਸਹਿਮਤੀ ਪੱਤਰ

 

ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ

 

ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ

 

6.

ਭਾਰਤੀ ਚੋਣ ਕਮਿਸ਼ਨ ਅਤੇ ਜ਼ਾਂਬੀਆ ਇਲੈਕਟੋਰਲ ਕਮਿਸ਼ਨ ਦਰਮਿਆਨ ਸਹਿਮਤੀ ਪੱਤਰ

 

ਮਾਣਯੋਗ ਜਸਟਿਸ ਇਸਾਊ ਚੁੱਲੂ, ਚੇਅਰਪਰਸਨ, ਇਲੈਕਟੋਰਲ ਕਮਿਸ਼ਨ, ਜ਼ਾਂਬੀਆ

 

ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ

 

ਲੜੀ ਨੰਬਰ ਸਮਝੌਤੇ ਦਾ ਨਾਂ ਜ਼ਾਂਬੀਆ ਵੱਲੋਂ ਆਦਾਨ-ਪ੍ਰਦਾਨ ਕਰਤਾ ਭਾਰਤ ਵੱਲੋਂ ਆਦਾਨ-ਪ੍ਰਦਾਨ ਕਰਤਾ

         

***

ਵੀਆਰਆਰਕੇ/ਐੱਸਐੱਚ/ਏਕੇ