Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗਣਿਤ ਸ਼ਾਸਤਰੀ ਡਾ. ਵਸ਼ਿਸ਼ਠ ਨਾਰਾਯਣ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਣਿਤ ਸ਼ਾਸਤਰੀ ਡਾ. ਵਸ਼ਿਸ਼ਠ ਨਾਰਾਯਣ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਗਣਿਤਗਯ ਡਾ. ਵਸ਼ਿਸ਼ਠ ਨਾਰਾਯਣ ਸਿੰਘ ਜੀ ਕੇ ਨਿਧਨ ਕੇ ਸਮਾਚਾਰ ਸੇ ਅਤਯੰਤ ਦੁਖ ਹੁਆ। ਉਨਕੇ ਜਾਨੇ ਸੇ ਦੇਸ਼ ਨੇ ਗਿਆਨ-ਵਿਗਿਆਨ ਕੇ ਕਸ਼ੇਤ੍ਰ ਮੇਂ ਅਪਨੀ ਏਕ ਵਿਲਕਸ਼ਣ ਪ੍ਰਤਿਭਾ ਕੋ ਖੋ ਦਿਯਾ ਹੈ। ਵਿਨਮ੍ਰ ਸ਼ਰਧਾਂਜਲੀ।”

 

https://twitter.com/narendramodi/status/1194962153507188737

*****

ਵੀਆਰਆਰਕੇ/ਐੱਸਐੱਚ