Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਰਜਨਟੀਨਾ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ (ਫਰਵਰੀ18, 2019) ਦੌਰਾਨ ਹਸਤਾਖ਼ਤ ਕੀਤੇ ਗਏ  ਸਹਿਮਤੀ ਪੱਤਰਾਂ/ਸਮਝੌਤਿਆਂ ਦੀ ਸੂਚੀ  


1.

ਰੱਖਿਆ

ਭਾਰਤ ਦੇ ਰੱਖਿਆ ਮੰਤਰਾਲੇ ਅਤੇ ਅਰਜਨਟੀਨਾ ਦੇ ਰੱਖਿਆ ਮੰਤਰਾਲੇ ਦਰਮਿਆਨ ਰੱਖਿਆ ਸਹਿਯੋਗ ਲਈ ਸਹਿਮਤੀ ਪੱਤਰ

ਸ਼੍ਰੀ ਜੌਰਜ ਫੌਰੀ, ਵਿਦੇਸ਼ ਮੰਤਰੀ

ਸ਼੍ਰੀ ਰਾਜਯਵਰਧਨ ਸਿੰਘ ਰਾਠੌੜ, ਐੱਮਓਐੱਸ (ਆਈਸੀ)/ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ‘ਤੇ ਖੇਡਾ

2.

ਸੈਰ-ਸਪਾਟਾ

ਭਾਰਤ ਅਤੇ ਅਰਜਨਟੀਨਾ ਦਰਮਿਆਨ ਸੈਰ ਸਪਾਟਾ ਖੇਤਰ ਦਰਮਿਆਨ ਸਹਿਯੋਗ ਲਈ ਸਹਿਮਤੀ ਪੱਤਰ

ਸ਼੍ਰੀ ਜੌਰਜ ਫੌਰੀ, ਵਿਦੇਸ਼ ਮੰਤਰੀ

ਸ਼੍ਰੀ ਰਾਜਯਵਰਧਨ ਸਿੰਘ ਰਾਠੌੜ, ਐੱਮਓਐੱਸ (ਆਈਸੀ)/ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ‘ਤੇ ਖੇਡਾ

3.

ਪ੍ਰਸਾਰਣ ਸਮੱਗਰੀ

ਪ੍ਰਸਾਰ ਭਾਰਤੀ, ਭਾਰਤ ਅਤੇ ਫੈਡਰਲ ਸਿਸਟਮ ਆਵ੍ ਮੀਡੀਆ ਐਂਡ ਪਬਲਿਕ, ਅਰਜਨਟੀਨਾ ਦਰਮਿਆਨ ਸਹਿਯੋਗ ਅਤੇ ਸਾਂਝ ਲਈ ਸਹਿਮਤੀ ਪੱਤਰ

ਸ਼੍ਰੀ ਜੌਰਜ ਫੌਰੀ, ਵਿਦੇਸ਼ ਮੰਤਰੀ

ਸ਼੍ਰੀ ਰਾਜਯਵਰਧਨ ਸਿੰਘ ਰਾਠੌੜ, ਐੱਮਓਐੱਸ (ਆਈਸੀ)/ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ‘ਤੇ ਖੇਡਾ

4.

ਫਰਮਾਸਿਊਟੀਕਲਜ਼ (ਦਵਾ ਨਿਰਮਾਣ)

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ), ਭਾਰਤ ਸਰਕਾਰ ਅਤੇ ਨੈਸ਼ਨਲ ਐਡਮਿਨਿਸਟ੍ਰੇਸ਼ਨ ਆਵ੍ ਡਰੱਗਜ਼,ਫੂਡ ‘ਤੇ ਮੈਡੀਕਲ ਟੈਕਨੋਲੋਜੀ, ਅਰਜਨਟੀਨਾ ਦਰਮਿਆਨ ਫਰਮਾਸਿਊਟੀਕਲ  ਬਾਰੇ ਸਹਿਮਤੀ ਪੱਤਰ

ਸ਼੍ਰੀ ਜੌਰਜ ਫੌਰੀ, ਵਿਦੇਸ਼ ਮੰਤਰੀ

ਸ਼੍ਰੀ ਰਾਜਯਵਰਧਨ ਸਿੰਘ ਰਾਠੌੜ, ਐੱਮਓਐੱਸ (ਆਈਸੀ)/ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ‘ਤੇ ਖੇਡਾ

5.

ਅੰਟਾਰਕਟਿਕਾ

ਵਿਦੇਸ਼ ਮਾਮਲੇ ਅਤੇ ਵਰਸ਼ਿਪ ਮੰਤਰਾਲਾ, ਅਰਜਨਟੀਨਾ ਅਤੇ ਧਰਤ ਵਿਗਿਆਨ ਮੰਤਰਾਲਾ, ਭਾਰਤ ਦਰਮਿਆਨ ਅੰਟਾਰਕਟਿਕਾ ਸਹਿਯੋਗ ਲਈ ਸਹਿਮਤੀ ਪੱਤਰ

ਸ਼੍ਰੀ ਜੌਰਜ ਫੌਰੀ, ਵਿਦੇਸ਼ ਮੰਤਰੀ

ਸ਼੍ਰੀ ਰਾਜਯਵਰਧਨ ਸਿੰਘ ਰਾਠੌੜ, ਐੱਮਓਐੱਸ (ਆਈਸੀ)/ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ‘ਤੇ ਖੇਡਾ

6.

ਖੇਤੀਬਾੜੀ

ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਅਰਜਨਟੀਨਾ ਦੇ ਉਤਪਾਦਨ ਅਤੇ ਕਿਰਤ ਮੰਤਰਾਲੇ ਦਰਮਿਆਨ 2010 ਵਿੱਚ ਹਸਤਾਖਰ ਕੀਤੇ ਸਹਿਮਤੀ ਪੱਤਰ ਸਬੰਧੀ ਕਾਰਜ ਯੋਜਨਾ ਵਿਚ ਸਹਿਯੋਗ।

ਸ਼੍ਰੀ ਲੁਈਸ ਮਿਗੁਏਲ ਐਚੀਵੇਅਰ (Etchevehere) , ਸਕੱਤਰ, ਐਗਰੋ ਇੰਡਸਟਰੀ

ਸ਼੍ਰੀ ਸੰਜੈ ਅਗਰਵਾਲ, ਸਕੱਤਰ, ਖੇਤੀਬਾੜੀ

7.

ਖੇਤੀਬਾੜੀ

ਭਾਰਤੀ ਖੇਤੀਬਾੜੀ ਖੋਜ ਕੌਂਸਲ, ਭਾਰਤ ਅਤੇ ਉਤਪਾਦਨ ਅਤੇ ਕਿਰਤ ਮੰਤਰਾਲਾ, ਅਰਜਨਟੀਨਾ ਦੇ ਐਗਰੋ ਇੰਡਸਟਰੀ ਦੇ ਸਟੇਟ ਸਕੱਤਰ ਦਰਮਿਆਨ 2006 ਵਿੱਚ ਹਸਤਾਖ਼ਰ ਕੀਤੇ ਸਹਿਮਤੀ ਪੱਤਰ ਸਬੰਧੀ ਸਾਲ 2019-21 ਲਈ ਕਾਰਜ ਯੋਜਨਾ।

ਸ਼੍ਰੀ ਲੁਈਸ ਮਿਗੁਏਲ ਐਚੀਵੇਅਰ (Etchevehere), ਸਕੱਤਰ, ਐਗਰੋ ਇੰਡਸਟਰੀ

ਸ਼੍ਰੀ ਸੰਜੈ ਅਗਰਵਾਲ ਸਕੱਤਰ, ਖੇਤੀਬਾੜੀ

8.

ਆਈਸੀਟੀ

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਅਰਜਨਟੀਨਾ ਦੇ ਆਧੁਨਿਕੀਕਰਨ ਦੇ ਸਰਕਾਰੀ ਸਕੱਤਰ ਦਰਮਿਆਨ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿਚ ਸਹਿਯੋਗ ’ਤੇ ਇਰਾਦੇ ਦਾ ਸੰਯੁਕਤ ਐਲਾਨ

ਡਾ. ਐਂਡਰਸ ਇਬਾਰਾ, (Ibarra), ਆਧੁਨਿਕੀਕਰਨ ਦੇ ਸਰਕਾਰੀ ਸਕੱਤਰ

ਸ਼੍ਰੀ ਵਿਜੈ ਠਾਕੁਰ ਸਿੰਘ, ਸਕੱਤਰ (ਪੂਰਬੀ), ਵਿਦੇਸ਼ ਮੰਤਰਾਲਾ

9.

ਸਿਵਲ ਨਿਊਕਲੀਅਰ

ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਸੀਸੀਐੱਨਈਪੀ), ਭਾਰਤ ਲਈ ਗਲੋਬਲ ਸੈਂਟਰ ਅਤੇ ਸੀਐੱਨਈਏ, ਊਰਜਾ ਸਕੱਤਰੇਤ, ਅਰਜਨਟੀਨਾ ਦਰਮਿਆਨ ਸਹਿਮਤੀ ਪੱਤਰ।

ਸ਼੍ਰੀ ਓਸਵਾਲਡੋ ਕਾਲਜ਼ੈਟਾ ਲਾਰੀਯੂ (Larrieu), ਪ੍ਰਧਾਨ ਸੀਐੱਨਈਏ

ਸ਼੍ਰੀ ਸੰਜੀਵ ਰੰਜਨ, ਅਰਜਨਟੀਨਾ ਵਿੱਚ ਭਾਰਤ ਦੇ ਰਾਜਦੂਤ

10.

ਸੂਚਨਾ ਅਤੇ ਟੈਕਨੋਲੋਜੀ ਲਈ ਉੱਤਮਤਾ ਕੇਂਦਰ

ਸੂਚਨਾ ਅਤੇ ਟੈਕਨੋਲੋਜੀ ਲਈ ਉੱਤਮਤਾ ਕੇਂਦਰ ਦੀ ਸਥਾਪਨਾ ਲਈ ਭਾਰਤ-ਅਰਜਨਟੀਨਾ ਦਰਮਿਆਨ ਸਮਝੌਤਾ

ਸ਼੍ਰੀ ਜੌਰਜ ਫੌਰੀ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ

ਸ਼੍ਰੀ ਸੰਜੀਵ ਰੰਜਨ, ਅਰਜਨਟੀਨਾ ਵਿੱਚ ਭਾਰਤ ਦੇ ਰਾਜਦੂਤ

ਸੀਰੀਅਲ ਨੰਬਰ ਸਹਿਯੋਗ ਦਾ ਖੇਤਰ ਸਹਿਮਤੀ ਪੱਤਰ/ਸੰਧੀ ਦਾ ਨਾਮ ਅਰਜਨਟੀਨਾ ਵੱਲੋਂ ਅਦਾਨ-ਪ੍ਰਦਾਨ ਭਾਰਤ ਵੱਲੋਂ ਅਦਾਨ-ਪ੍ਰਦਾਨ

 

****

ਏਕੇਟੀ/ਕੇਪੀ