ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਰਾਸ਼ਟਰੀ ਖੇਡ ਨੀਤੀ (ਐੱਨਐੱਸਪੀ–NSP) 2025 ਨੂੰ ਸਵੀਕ੍ਰਿਤੀ ਦੇ ਦਿੱਤੀ ਹੈ। ਦੇਸ਼ ਦੇ ਖੇਡ ਪਰਿਦ੍ਰਿਸ਼ ਨੂੰ ਨਵਾਂ ਆਕਾਰ ਦੇਣ ਅਤੇ ਖੇਡਾਂ ਦੇ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਇਹ ਇਤਿਹਾਸਿਕ ਪਹਿਲ ਹੈ।
ਨਵੀਂ ਨੀਤੀ ਮੌਜੂਦਾ ਰਾਸ਼ਟਰੀ ਖੇਡ ਨੀਤੀ, 2001 ਦਾ ਸਥਾਨ ਲਵੇਗੀ ਅਤੇ ਦੇਸ਼ ਨੂੰ ਆਲਮੀ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਅਤੇ ਵਰ੍ਹੇ 2036 ਓਲੰਪਿਕ ਖੇਡਾਂ ਸਹਿਤ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਉਤਕ੍ਰਿਸ਼ਟ ਪ੍ਰਦਰਸਨ ਦੇ ਲਈ ਮਜ਼ਬੂਤ ਦਾਅਵੇਦਾਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਇੱਕ ਦੂਰਦਰਸ਼ੀ ਅਤੇ ਰਣਨੀਤਕ ਰੋਡਮੈਪ ਤਿਆਰ ਕਰੇਗੀ।
ਐੱਨਐੱਸਪੀ (NSP) 2025 ਨੂੰ ਕੇਂਦਰੀ ਮੰਤਰਾਲਿਆਂ, ਨੀਤੀ ਆਯੋਗ (NITI Aayog), ਰਾਜ ਸਰਕਾਰਾਂ, ਨੈਸ਼ਨਲ ਸਪੋਰਟਸ ਫੈਡਰੇਸ਼ਨਾਂ (NSFs-ਐੱਨਐੱਸਐੱਫਜ਼), ਖਿਡਾਰੀਆਂ, ਖੇਡ ਮਾਹਰਾਂ ਅਤੇ ਜਨਤਕ ਹਿਤਧਾਰਕਾਂ ਦੇ ਨਾਲ ਵਿਆਪਕ ਵਿਚਾਰ-ਵਟਾਂਦਰੇ ਬਾਅਦ ਤਿਆਰ ਕੀਤਾ ਗਿਆ ਹੈ। ਇਹ ਖੇਡ ਨੀਤੀ ਪੰਜ ਪ੍ਰਮੁੱਖ ਥੰਮ੍ਹਾਂ ‘ਤੇ ਅਧਾਰਿਤ ਹੈ।
ਇਸ ਦਾ ਉਦੇਸ਼ ਹੈ:
2. ਆਰਥਿਕ ਵਿਕਾਸ ਦੇ ਲਈ ਖੇਡ
ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ-NSP) 2025 ਵਿੱਚ ਖੇਡਾਂ ਦੀ ਆਰਥਿਕ ਸਮਰੱਥਾ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਦਾ ਉਦੇਸ਼ ਹੈ:
3. ਸਮਾਜਿਕ ਵਿਕਾਸ ਦੇ ਲਈ ਖੇਡ
ਨਵੀਂ ਖੇਡ ਨੀਤੀ ਵਿੱਚ ਸਮਾਜਿਕ ਸਮਾਵੇਸ਼ਨ ਨੂੰ ਅੱਗੇ ਵਧਾਉਮ ਵਿੱਚ ਖੇਡਾਂ ਦੀ ਭੂਮਿਕਾ ‘ਤੇ ਜ਼ੋਰ ਹੈ:
4. ਜਨ ਅੰਦੋਲਨ ਦੇ ਰੂਪ ਵਿੱਚ ਖੇਡਾਂ
ਖੇਡਾਂ ਨੂੰ ਰਾਸ਼ਟਰੀ ਅੰਦੋਲਨ ਬਣਾਉਣ ਦੇ ਲਈ ਸਪੋਰਟਸ ਪਾਲਿਸੀ ਦਾ ਉਦੇਸ਼ ਹੈ:
5. ਸਿੱਖਿਆ ਦੇ ਨਾਲ ਏਕੀਕਰਣ (ਐੱਨਈਪੀ-NEP 2020)
ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਰੂਪ, ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ) 2025 ਵਿੱਚ ਨਿਮਨਲਿਖਤ ਪ੍ਰਸਤਾਵ ਹਨ:
6. ਰਣਨੀਤਕ ਫ੍ਰੇਮਵਰਕ
ਆਪਣੇ ਉਦੇਸ਼ਾਂ ਨੂੰ ਸਾਕਾਰ ਕਰਨ ਦੇ ਲਈ, ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ) 2025 ਵਿੱਚ ਇੱਕ ਵਿਆਪਕ ਲਾਗੂਕਰਨ ਰਣਨੀਤੀ ਹੈ, ਜਿਸ ਵਿੱਚ ਸ਼ਾਮਲ ਹਨ:
ਆਪਣੀ ਸੰਰਚਿਤ ਦ੍ਰਿਸ਼ਟੀ (structured vision) ਅਤੇ ਦੂਰਦਰਸ਼ੀ ਰਣਨੀਤੀ (forward-looking strategy) ਦੇ ਨਾਲ, ਰਾਸ਼ਟਰੀ ਖੇਡ ਨੀਤੀ 2025 (National Sports Policy 2025 ) ਭਾਰਤ ਨੂੰ ਆਲਮੀ ਪੱਧਰ ‘ਤੇ ਮੋਹਰੀ ਖੇਡ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਪਥ ‘ਤੇ ਸਥਾਪਿਤ ਕਰੇਗੀ। ਇਸ ਦੇ ਨਾਲ ਹੀ ਇਹ ਨੀਤੀ ਤੰਦਰੁਸਤ, ਅਧਿਕ ਰੁੱਝੇ ਹੋਏ ਅਤੇ ਸਸ਼ਕਤ ਨਾਗਰਿਕ ਬਣਾਵੇਗੀ।
******
ਐੱਮਜੇਪੀਐੱਸ/ਬੀਐੱਮ