ਪੀਐੱਮਇੰਡੀਆ

|
1. |
ਭੂ-ਵਿਗਿਆਨ ਅਤੇ ਖਣਿਜ ਸੰਸਾਧਨਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ
|
ਮਾਣਯੋਗ ਰਿਚਰਡ ਮੁਸੁਕਵਾ, ਖਾਣਾਂ ਅਤੇ ਖਣਿਜ ਸੰਸਥਾਨ ਮੰਤਰੀ |
ਸ਼੍ਰੀ ਪ੍ਰਹਲਾਦ ਜੋਸ਼ੀ, ਸੰਸਦੀ ਮਾਮਲੇ, ਕੋਲਾ ਅਤੇ ਖਾਣ ਮੰਤਰੀ
|
|
2. |
ਰੱਖਿਆ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ
|
ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ
|
ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ
|
|
3. |
ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ
|
ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ
|
ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ
|
|
4. |
ਭਾਰਤੀ ਵਿਦੇਸ਼ ਸੇਵਾ ਸੰਸਥਾਨ ਅਤੇ ਜ਼ਾਂਬੀਆ ਦੇ ਕੂਟਨੀਤੀ ਅਤੇ ਅੰਤਰਰਾਸ਼ਟਰੀ ਅਧਿਐਨ ਸੰਸਥਾਨ ਦਰਮਿਆਨ ਸਹਿਮਤੀ ਪੱਤਰ |
ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ
|
ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ
|
|
5. |
ਈਵੀਬੀਏਬੀ ਨੈੱਟਵਰਕ ਪ੍ਰੋਜੈਕਟ ’ਤੇ ਸਹਿਮਤੀ ਪੱਤਰ
|
ਮਾਣਯੋਗ ਜੋਸੇਫ ਮਲਾਂਜੀ, ਵਿਦੇਸ਼ ਮੰਤਰੀ
|
ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ
|
|
6. |
ਭਾਰਤੀ ਚੋਣ ਕਮਿਸ਼ਨ ਅਤੇ ਜ਼ਾਂਬੀਆ ਇਲੈਕਟੋਰਲ ਕਮਿਸ਼ਨ ਦਰਮਿਆਨ ਸਹਿਮਤੀ ਪੱਤਰ
|
ਮਾਣਯੋਗ ਜਸਟਿਸ ਇਸਾਊ ਚੁੱਲੂ, ਚੇਅਰਪਰਸਨ, ਇਲੈਕਟੋਰਲ ਕਮਿਸ਼ਨ, ਜ਼ਾਂਬੀਆ
|
ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ
|
ਲੜੀ ਨੰਬਰ | ਸਮਝੌਤੇ ਦਾ ਨਾਂ | ਜ਼ਾਂਬੀਆ ਵੱਲੋਂ ਆਦਾਨ-ਪ੍ਰਦਾਨ ਕਰਤਾ | ਭਾਰਤ ਵੱਲੋਂ ਆਦਾਨ-ਪ੍ਰਦਾਨ ਕਰਤਾ |
|---|
***
ਵੀਆਰਆਰਕੇ/ਐੱਸਐੱਚ/ਏਕੇ