Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਇਕਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6 ਮਾਰਚ, 2020 ਨੂੰ ਇਕਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਦੇ ਉਦਾਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਵਿਸ਼ਵ ਭਰ ਦੇ ਡੈਲੀਗੇਟਾਂ ਨੂੰ ਸੰਬੋਧਨ ਕਰਨਗੇ।

ਮੋਟੇ ਤੌਰ ‘ਤੇ ਗਲੋਬਲ ਬਿਜ਼ਨਸ ਸਮਿਟ ਦਾ ਵਿਸ਼ਾ “ਸਿਰਜਣ ਲਈ ਸਹਿਯੋਗ : ਖੰਡਿਤ ਵਿਸ਼ਵ ਵਿੱਚ ਟਿਕਾਊ ਵਿਕਾਸ” ਹੈ।

******

ਵੀਆਰਆਰਕੇ/ਵੀਜੇ