Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਭੂਟਾਨ ਦੇ ਸਰਕਾਰੀ ਦੌਰੇ ਦੌਰਾਨ ਅਦਾਨ-ਪ੍ਰਦਾਨ ਕੀਤੇ ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ


1

ਭਾਰਤ ਦੇ ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਅਤੇ ਭੂਟਾਨ ਦੀ ਸ਼ਾਹੀ (ਰਾਇਲ) ਸਰਕਾਰ ਦੇ ਸੂਚਨਾ ਟੈਕਨੋਲੋਜੀ ਅਤੇ ਟੈਲੀਕੌਮ ਵਿਭਾਗ (ਡੀਆਈਟੀਟੀ) ਵੱਲੋਂ ਦੱਖਣੀ ਏਸ਼ੀਆ ਸੈਟੇਲਾਈਟ ਨੈੱਟਵਰਕ ਦੇ ਉਪਯੋਗ ਵਾਸਤੇ  ਸੈਟਕੌਮ (SATCOM) ਦੀ ਸਥਾਪਨਾ ਲਈ ਸਹਿਮਤੀ ਪੱਤਰ

ਡਾਇਰੈਕਟਰ, ਸੈਟਕੌਮਪੀਓ, ਇਸਰੋ ਮੁੱਖ ਦਫ਼ਤਰ, ਪੁਲਾੜ ਵਿਭਾਗ

 

ਡਾਇਰੈਕਟਰ, ਡੀਆਈਟੀਟੀ, ਸੂਚਨਾ ਅਤੇ ਸੰਚਾਰ ਮੰਤਰਾਲਾ

 

2.

ਭੂਟਾਨ ਦੀ ਸ਼ਾਹੀ (ਰਾਇਲ) ਸਰਕਾਰ ਦੇ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਯੂਨਿਟ (ਏਏਆਈਯੂ), ਸੂਚਨਾ ਤੇ ਸੰਚਾਰ ਮੰਤਰਾਲੇ ਅਤੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦਰਮਿਆਨ ਏਅਰਕਰਾਫਟ ਐਕਸੀਡੈਂਟ (ਦੁਰਘਟਨਾ) ਅਤੇ ਘਟਨਾ ਜਾਂਚ ਸਬੰਧੀ ਸਹਿਮਤੀ ਪੱਤਰ

ਸ਼੍ਰੀ ਅਰਬਿੰਦੋ ਹਾਂਡਾ, ਡਾਇਰੈਕਟਰ ਜਨਰਲ, ਏਅਰਕਰਾਫਟ ਐਕਸੀਡੈਂਟ ਅਤੇ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ), ਸ਼ਹਿਰੀ ਹਵਾਬਾਜ਼ੀ ਮੰਤਰਾਲਾ

 

ਸ਼੍ਰੀ ਪੇਂਬਾ ਵਾਂਗਚੁਲ, ਕਾਰਜ-ਵਾਹਕ (ਐਕਟਿੰਗ) ਸਕੱਤਰ, ਸੂਚਨਾ ਤੇ ਸੰਚਾਰ ਮੰਤਰਾਲਾ

3.

ਨੈਸ਼ਨਲ ਨੌਲਜ ਨੈੱਟਵਰਕ ਆਵ੍ ਇੰਡੀਆ (ਐੱਨਕੇਐੱਨ) (ਭਾਰਤੀ ਰਾਸ਼ਟਰੀ ਗਿਆਨ ਨੈੱਟਵਰਕ) , ਨੈਸ਼ਨਲ ਇਨਫਰਮੇਸ਼ਨ ਸੈਂਟਰ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਭੂਟਾਨ ਦੇ ਇਨਫਰਮੇਸ਼ਨ ਟੈਕਨੋਲੋਜੀ ਅਤੇ ਟੈਲੀਕੌਮ ਵਿਭਾਗ (ਡਰੁੱਕ ਰਿਸਰਡ ਐਂਡ ਐਜੂਕੇਸ਼ਨ ਨੈੱਟਵਰਕ ਔਨ ਪੀਅਰਿੰਗ ਐਗਰੀਮੈਂਟ) ਦਰਮਿਆਨ ਸਹਿਮਤੀ ਪੱਤਰ

ਆਰ.ਐੱਸ. ਮਣੀ(R.S. Mani), ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਨੌਲਜ ਨੈੱਟਵਰਕ

 

ਸ਼੍ਰੀ ਜਿਗਮੇ ਤੇਨਜ਼ਿਨ, ਡਾਇਰੈਕਟਰ, ਡੀਆਈਟੀਟੀ, ਸੂਚਨਾ ਅਤੇ ਸੰਚਾਰ ਮੰਤਰਾਲਾ

 

4.

ਮਾਂਗਦੇਛੂ ਬਿਜਲੀ ਦੀ ਵਿਕਰੀ ਅਤੇ ਖ੍ਰੀਦ ਲਈ ਪੀਟੀਸੀ ਇੰਡੀਆ ਲਿਮਿਟਡ ਅਤੇ ਡਰੁੱਕ  ਗਰੀਨ ਪਾਵਰ ਦਰਮਿਆਨ ਬਿਜਲੀ ਖ੍ਰੀਦ ਸਮਝੌਤਾ

ਦੀਪਕ ਅਮਿਤਾਭ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਪੀਟੀਸੀ ਇੰਡੀਆ ਲਿਮਿਟਡ

 

ਦਾਸ਼ੋ ਛੇਵਾਂਗ ਰਿਨਜ਼ਿਨ (Dasho Chhewang Rinzin), ਮੈਨੇਜਿੰਗ ਡਾਇਰੈਕਟਰ, ਡਰੁੱਕ ਗਰੀਨ ਪਾਵਰ ਕਾਰਪੋਰੇਸ਼ਨ ਲਿਮਿਟਡ।

 

5.

ਨਿਆਂਇਕ ਸਿੱਖਿਆ ਅਤੇ ਆਪਸੀ ਅਦਾਨ -ਪ੍ਰਦਾਨ ਵਿੱਚ ਸਹਿਯੋਗ ਲਈ ਭੂਟਾਨ ਨੈਸ਼ਨਲ ਲੀਗਲ ਇੰਸਟੀਟਿਊਟ ਅਤੇ ਨੈਸ਼ਨਲ ਜੂਡੀਸ਼ੀਅਲ ਅਕੈਡਮੀ, ਭੋਪਾਲ ਦਰਮਿਆਨ ਸਹਿਮਤੀ ਪੱਤਰ

 

ਸੁਸ਼੍ਰੀ ਰੁਚਿਰਾ ਕੰਬੋਜ, ਭੂਟਾਨ ਵਿੱਚ ਭਾਰਤ ਦੀ ਰਾਜਦੂਤ

 

ਮਾਣਯੋਗ ਜੱਜ, ਸ਼੍ਰੀ ਲੋਬਜ਼ੰਗ ਰਿਨਜ਼ਿਨ ਯਾਰਗੇ, ਡਾਇਰੈਕਟਰ -ਜਨਰਲ, ਭੂਟਾਨ ਨੈਸ਼ਨਲ ਲੀਗਲ ਇੰਸਟੀਟਿਊਟ

 

          6.         

ਜਿਗਮੇ ਸਿੰਗਯੇ ਵਾਂਗਚੁਕ ਸਕੂਲ ਆਵ੍ ਲਾਅ, ਥਿੰਪੂ, ਭੂਟਾਨ ਅਤੇ ਨੈਸ਼ਨਲ ਲਾਅ ਸਕੂਲ ਆਵ੍ ਇੰਡੀਆ ਯੂਨੀਵਰਸਿਟੀ, ਬੰਗਲੁਰੂ, ਭਾਰਤ ਦਰਮਿਆਨ ਕਾਨੂੰਨੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਦੁਵੱਲੇ ਸਬੰਧ ਵਧਾਉਣ ਅਤੇ ਦੋਹਾਂ ਧਿਰਾਂ ਦਰਮਿਆਨ ਸੱਭਿਆਚਾਰਕ ਅਦਾਨ -ਪ੍ਰਦਾਨ ਵਿਕਸਿਤ ਕਰਨ ਲਈ ਸਹਿਮਤੀ ਪੱਤਰ

 

ਪ੍ਰੋ. (ਡਾ.) ਐੱਮਕੇ ਰਮੇਸ਼, ਵਾਈਸ ਚਾਂਸਲਰ (ਐੱਫਏਸੀ)

 

ਸ਼੍ਰੀ ਸੰਗੇ ਦੋਰਜੀ, ਡੀਨ ਜਿਗਮੇ ਸਿੰਗਯੇ ਵਾਂਗਚੁਕ ਸਕੂਲ ਆਵ੍ ਲਾਅ

 

7.

ਰਾਇਲ ਯੂਨੀਵਰਸਿਟੀ ਆਵ੍ ਭੂਟਾਨ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਕਾਨਪੁਰ ਦਰਮਿਆਨ ਸਹਿਮਤੀ ਪੱਤਰ

 

ਪ੍ਰੋ. ਅਭੈ ਕਰੰਦੀਕਰ (Prof. Abhay Karandikar ) , ਡਾਇਰੈਕਟਰਇੰਸਟੀਟਿਊਟ ਆਵ੍ ਟੈਕਨੋਲੋਜੀ, ਕਾਨਪੁਰ

 

ਸ਼੍ਰੀ ਨਿਦੁਪ ਦੋਰਜੀ, ਵਾਈਸ ਚਾਂਸਲਰ, ਰਾਇਲ ਯੂਨੀਵਰਸਿਟੀ, ਭੂਟਾਨ

 

8.

ਰਾਇਲ ਯੂਨੀਵਰਸਿਟੀ ਆਵ੍ ਭੂਟਾਨ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਬੰਬੇ ਦਰਮਿਆਨ ਸਹਿਮਤੀ ਪੱਤਰ

 

ਪ੍ਰੋ. ਸੁਭਾਸੀਸ ਚੌਧਰੀ, ਡਾਇਰੈਕਟਰ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਬੰਬਈ

 

ਸ਼੍ਰੀ ਨਿਦੁੱਪ ਦੋਰਜੀ, ਵਾਈਸ ਚਾਂਸਲਰ, ਰਾਇਲ ਯੂਨੀਵਰਸਿਟੀ ਆਵ੍ ਭੂਟਾਨ

 

9.

ਰਾਇਲ ਯੂਨੀਵਰਸਿਟੀ ਆਵ੍ ਭੂਟਾਨ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਸਿਲਚਰ ਦਰਮਿਆਨ ਸਹਿਮਤੀ ਪੱਤਰ

 

ਸ਼ਿਵਾਜੀ ਬੰਦਯੋਪਾਧਿਆਇ, ਡਾਇਰੈਕਟਰ, ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਸਿਲਚਰ

 

ਸ਼੍ਰੀ ਨਿਦੁੱਪ ਦੋਰਜੀ, ਵਾਈਸ ਚਾਂਸਲਰ, ਰਾਇਲ ਯੂਨੀਵਰਸਿਟੀ ਆਵ੍ ਭੂਟਾਨ

 

10.

ਰਾਇਲ ਯੂਨੀਵਰਸਿਟੀ ਆਵ੍ ਭੂਟਾਨ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਦਿੱਲੀ ਦਰਮਿਆਨ ਸਹਿਮਤੀ ਪੱਤਰ

 

 

ਪ੍ਰੋ. ਵੀ. ਰਾਮਗੋਪਾਲ ਰਾਓ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਦਿੱਲੀ

 

ਸ਼੍ਰੀ ਨਿਦੁੱਪ ਦੋਰਜੀ, ਵਾਈਸ ਚਾਂਸਲਰ, ਰਾਇਲ ਯੂਨੀਵਰਸਿਟੀ ਆਵ੍ ਭੂਟਾਨ

 

ਨੰਬਰ ਸਹਿਮਤੀ ਪੱਤਰ ਦਾ ਨਾਮ ਭਾਰਤ ਵੱਲੋਂ ਹਸਤਾਖਰਕਰਤੇ ਭੂਟਾਨ ਵੱਲੋਂ ਹਸਤਾਖਰਕਰਤੇ

 

***

ਵੀਆਰਆਰਕੇ/ਐੱਸਐੱਚ/ਏਕੇ