Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਸਲ ਬਹਾਦਰੀ ‘ਤੇ ਜ਼ੋਰ ਦਿੰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਅਸਲ ਬਹਾਦਰੀ ਉੱਤੇ ਜ਼ੋਰ ਦਿੱਤਾ ਗਿਆ ਹੈ –

“बन्धनं मरणं वापि जयो वापि पराजयः।

उभयत्र समो वीरः वीरभावो हि वीरता।।”

ਸੁਭਾਸ਼ਤਮ ਦਾ ਅਰਥ ਹੈ ਕਿ ਭਾਵੇਂ ਕੈਦ ਵਿੱਚ ਹੋਵੇ ਜਾਂ ਮੌਤ ਦੇ ਸਾਹਮਣੇ, ਜਿੱਤ ਵਿੱਚ ਹੋਵੇ ਜਾਂ ਹਾਰ ਵਿੱਚ, ਅਸਲ ਬਹਾਦਰ ਉਹ ਹੈ, ਜੋ ਹਿੰਮਤ ਦੀ ਭਾਵਨਾ ਨੂੰ ਬਣਾਈ ਰੱਖਦਾ ਹੈ ਅਤੇ ਹਰ ਹਾਲਾਤ ਵਿੱਚ ਦ੍ਰਿੜ੍ਹ ਰਹਿੰਦਾ ਹੈ; ਇਹੀ ਅਸਲ ਬਹਾਦਰੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;

“बन्धनं मरणं वापि जयो वापि पराजयः।

उभयत्र समो वीरः वीरभावो हि वीरता।।”

*********

ਐੱਮਜੇਪੀਐੱਸ/ਵੀਜੇ