Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਓਣਮ’ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਓਣਮ’ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਓਣਮ ‘ਤੇ ਸ਼ੁਭਕਾਮਨਾਵਾਂ। ਇਹ ਸਦਭਾਵ ਦਾ ਪੁਰਬ ਹੈ, ਇਸ ਲਈ ਇਸ ਦ੍ਰਿਸ਼ਟੀ ਤੋਂ ਇਹ ਇੱਕ ਅਨੂਠਾ ਤਿਉਹਾਰ ਹੈ। ਇਹ ਦੇਸ਼ ਦੇ ਅਤਿਅੰਤ ਮਿਹਨਤੀ ਕਿਸਾਨਾਂ ਦੇ ਪ੍ਰਤੀ ਕ੍ਰਿਤਿੱਗਤਾ ਵਿਅਕਤ ਕਰਨ ਦਾ ਵੀ ਸ਼ੁਭ ਅਵਸਰ ਹੈ। ਮੇਰੀ ਮੰਗਲ-ਕਾਮਨਾ ਹੈ ਕਿ ਸਾਰੇ ਲੋਕ ਪ੍ਰਸੰਨ ਤੇ ਪੂਰੀ ਤਰ੍ਹਾਂ ਸੁਅਸਥ (ਤੰਦਰੁਸਤ) ਰਹਿਣ।”

ਵੀਆਰਆਰਕੇ/ਐੱਸਐੱਚ