ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੋਣਾਂ ਜਿੱਤਣ ’ਤੇ ਵਧਾਈ ਦਿੱਤੀ।
ਉਨ੍ਹਾਂ ਕਿਹਾ, “ਮੁਬਾਰਕ ਜਸਟਿਨ ਟਰੂਡੋ ! ਭਾਰਤ ਅਤੇ ਕੈਨੇਡਾ ਸਾਂਝੀਆਂ ਕਦਰਾਂ ਕੀਮਤਾਂ ਅਤੇ ਲੋਕਤੰਤਰ ਦੇ ਨਾਲ-ਨਾਲ ਬਹੁਲਤਾ ਪ੍ਰਤੀ ਇੱਕ ਮਜ਼ਬੂਤ ਪ੍ਰਤੀਬੱਧਤਾ ਦੁਆਰਾ ਜੁੜੇ ਹੋਏ ਹਨ। ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦਾ ਹਾਂ।
https://twitter.com/narendramodi/status/1186633609748238336
*****
ਵੀਆਰਆਰਕੇ/ਐੱਸਐੱਚ
Congratulations @JustinTrudeau!
— Narendra Modi (@narendramodi) October 22, 2019
India and Canada are connected by shared values and a strong commitment to democracy as well as plurality.
Looking forward to working together to further strengthen bilateral relations. pic.twitter.com/8zYvyuixCw