ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਛੀ ਨਵੇਂ ਸਾਲ, ਆਸ਼ਾੜ੍ਹੀ ਬੀਜ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ, “ਕੱਛੀ ਨਵੇਂ ਸਾਲ, ਆਸ਼ਾੜ੍ਹੀ ਬੀਜ ਦੇ ਪਾਵਨ ਅਵਸਰ ‘ਤੇ ਵਧਾਈਆਂ। ਇਹ ਨਵਾਂ ਸਾਲ ਖੁਸ਼ੀ ਅਤੇ ਖੁਸ਼ਹਾਲੀ ਲਿਆਵੇ। ਮੈਂ ਸਭ ਦੀਆਂ ਆਕਾਂਖਿਆਵਾਂ ਪੂਰਨ ਹੋਣ ਦੀ ਕਾਮਨਾ ਕਰਦਾ ਹਾਂ।”
Greetings on the auspicious occasion of Ashadhi Bij, the Kutchi New Year. May the coming year bring joy and prosperity. May everyone’s aspirations be fulfilled!
2,828 people are talking about this
***
ਏਕੇਟੀ/ਐੱਸਐੱਚ
Greetings on the auspicious occasion of Ashadhi Bij, the Kutchi New Year. May the coming year bring joy and prosperity. May everyone’s aspirations be fulfilled!
— Narendra Modi (@narendramodi) July 4, 2019