ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਬੇਮਿਸਾਲ ਸਕੇਲ ਅਤੇ ਪਰਿਵਰਤਨਕਾਰੀ ਨਤੀਜਿਆਂ ’ਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ ਦੇ ਬੇਮਿਸਾਲ ਪ੍ਰਭਾਵ ਨੇ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਭਰ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
ਬੇਮਿਸਾਲ ਸਕੇਲ ਅਤੇ ਪਰਿਵਰਤਨਕਾਰੀ ਨਤੀਜੇ!
ਜਨ ਧਨ ਯੋਜਨਾ ਦਾ ਬੇਮਿਸਾਲ ਪ੍ਰਭਾਵ ਰਿਹਾ ਹੈ।
#12YearsOfJanDhan
Unprecedented scale and transformative outcomes!
Jan Dhan Yojana has had an unparalleled impact. #12YearsOfJanDhan https://t.co/vxYoOnhPSW
— Narendra Modi (@narendramodi) August 28, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ
Unprecedented scale and transformative outcomes!
— Narendra Modi (@narendramodi) August 28, 2026
Jan Dhan Yojana has had an unparalleled impact. #12YearsOfJanDhan https://t.co/vxYoOnhPSW