Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਟੀਵੀ9 ਸਮਿਟ 2026 ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਟੀਵੀ9 ਸਮਿਟ 2026 ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ ਹਨ। 

ਵੱਖ-ਵੱਖ ਪੋਸਟਾਂ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤ ਆਤਮ-ਵਿਸ਼ਵਾਸ ਅਤੇ ਸਮਰੱਥਾ ਦੇ ਨਾਲ ਨਿਰੰਤਰ ਅੱਗੇ ਵਧ ਰਿਹਾ ਹੈ!”

 “ਆਲਮੀ ਉਥਲ-ਪੁਥਲ ਦੇ ਵਿਚਕਾਰ ਵੀ, ਭਾਰਤ ਨੇ ਨਿਰੰਤਰ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸ ਦੀ ਇੱਕ ਨਹੀਂ, ਸਗੋਂ ਕਈ ਉਦਾਹਰਣਾਂ ਹਨ….।”

 “ਫਰਕ ਸਪਸ਼ਟ ਹੈ….”

“ਭਾਰਤ ਨੇ ਹਰ ਚੁਣੌਤੀ ਨੂੰ ਸਫ਼ਲਤਾ ਦੇ ਮੌਕੇ ਵਿੱਚ ਬਦਲ ਦਿੱਤਾ ਹੈ।”

 

*********

ਐੱਮਜੇਪੀਐੱਸ/ਐੱਸਟੀ/ਏਕੇ