ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਪੁਰਾ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦਿਵਸ ਦੇ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਤ੍ਰਿਪੁਰਾ ਦੀਆਂਮਿਸਾਲੀ ਪਰੰਪਰਾਵਾਂ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ‘ਤੇ ਮਾਣ ਹੈ। ਰਾਜ ਦੇ ਲੋਕ ਆਪਣੇ ਮਿਹਨਤੀ(ਉਦਮੀ) ਸੁਭਾਅ ਲਈ ਜਾਣੇ ਜਾਂਦੇ ਹਨ। ਮੈਂ ਤ੍ਰਿਪੁਰਾ ਦੇ ਨਾਗਰਿਕਾਂ ਦੀ ਨਿਰੰਤਰ ਖੁਸ਼ਹਾਲੀ ਅਤੇ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ।”
Statehood Day greetings to my sisters and brothers of Tripura. We are proud of Tripura’s exemplary traditions and contribution to national development. It’s people are known for their industrious nature. I pray for the continued prosperity and well-being of Tripura’s citizens.
— Narendra Modi (@narendramodi) January 21, 2020
****
ਵੀਆਰਆਰਕੇ/ਏਕੇਪੀ